ਕੰਨੌਜ ਜਿਲ੍ਹਾ
ਦਿੱਖ
| ਕੰਨੌਜ ਜ਼ਿਲ੍ਹਾ कन्नौज जिला | |
|---|---|
| ਸੂਬਾ | ਉੱਤਰ ਪ੍ਰਦੇਸ਼, |
| ਪ੍ਰਬੰਧਕੀ ਡਵੀਜ਼ਨ | ਕਾਨਪੁਰ |
| ਮੁੱਖ ਦਫ਼ਤਰ | ਕੰਨੌਜ |
| ਖੇਤਰਫ਼ਲ | 1,993 km2 (770 sq mi) |
| ਅਬਾਦੀ | 16,56,616 (2011) |
| ਲੋਕ ਸਭਾ ਹਲਕਾ | ਕੰਨੌਜ |
| ਵੈੱਬ-ਸਾਇਟ | |
ਕੰਨੌਜ ਭਾਰਤ ਰਾਜ ਉੱਤਰ ਪ੍ਰਦੇਸ਼ ਦਾ ਜਿਲ੍ਹਾ ਹੈ ਜੋ ਕਿ ਗੰਗਾ ਨਾਲ ਸਥਿੱਤ ਹੈ। ਇਸ ਦੀ ਤਹਿਸੀਲ ਕੰਨੌਜ ਹੈ। ਕੰਨੌਜ ਦਾ ਇਤਿਹਾਸਕ ਸ਼ਹਿਰ ਕਾਨਪੁਰ ਦੇ ਉੱਤਰ-ਪੱਛਮ ਵਿੱਚ ਸਥਿੱਤ ਹੈ। 18 ਸਤੰਬਰ 1997 ਨੂੰ ਇਹ ਜਿਲ੍ਹਾ ਫਾਰੂਖਾਬਾਦ ਜਿਲ੍ਹੇ ਤੋਂ ਵੱਖ ਕਰਕੇ ਬਣਾਇਆ ਗਿਆ ਸੀ। ਮੌਜੂਦਾ ਸਮੇਂ ਸ਼੍ਰੀਮਤੀ ਡਿੰਪਲ ਯਾਦਵ ਕੰਨੌਜ ਲੋਕ ਸਭਾ ਸੀਟ ਤੋਂ ਚੋਣ ਜਿੱਤ ਇਸ ਹਲਕੇ ਦੀ ਪ੍ਰਤੀਨਿੱਧਤਾ ਕਰ ਰਹੀ ਹੈ।
ਹਵਾਲੇ
[ਸੋਧੋ]| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
