ਖਨਾਨ ਬੁਖਾਰਾ
ਖਨਾਨ ਬੁਖਾਰਾ خانات بخارا | |||||||||||||||
---|---|---|---|---|---|---|---|---|---|---|---|---|---|---|---|
1500–1785 | |||||||||||||||
ਰਾਜਧਾਨੀ | ਬੁਖਾਰਾ | ||||||||||||||
ਆਮ ਭਾਸ਼ਾਵਾਂ | ਫ਼ਾਰਸੀ,[1][2] ਉਜ਼ਬੇਕ | ||||||||||||||
ਧਰਮ | ਇਸਲਾਮ (ਸੁੰਨੀ, ਨਕਸ਼ਬੰਦੀ ਸੂਫ਼ੀਵਾਦ) | ||||||||||||||
ਸਰਕਾਰ | ਰਾਜਾਸ਼ਾਹੀ | ||||||||||||||
ਖ਼ਾਨ | |||||||||||||||
• 1500–1510 | ਮੁਹੰਮਦ ਸ਼ੇਬਾਨੀ | ||||||||||||||
• 1599 - 1605 | ਬਾਕੀ ਮੁਹੰਮਦ ਖਾਨ | ||||||||||||||
• 1747 - 1753 | ਮੁਹੰਮਦ ਰਹੀਮ | ||||||||||||||
• 1758–1785 | ਅਬੁਲ ਗ਼ਾਜ਼ੀ ਖ਼ਾਨ | ||||||||||||||
ਅਤਾਲੀ | |||||||||||||||
Historical era | ਮੁੱਢਲਾ ਆਧੁਨਿਕ ਕਾਲ | ||||||||||||||
• ਸ਼ੇਬਾਨੀ ਰਾਜਵੰਸ਼ ਦੀ ਸਥਾਪਤੀ | 1500 | ||||||||||||||
• ਸਮਰਕੰਦ ਉੱਤੇ ਕਬਜ਼ਾ | 1505 | ||||||||||||||
• ਜਨੀਦ ਰਾਜਵੰਸ਼ ਦੀ ਸਥਾਪਤੀ | 1599 | ||||||||||||||
• ਮੁਹੰਮਦ ਹਕੀਮ ਦੇ ਆਤਮ ਸਮਰਪਣ ਤੋਂ ਬਾਅਦ ਖਨਾਨ ਉੱਤੇ ਨਾਦਰ ਸ਼ਾਹ ਦਾ ਕਬਜ਼ਾ | 1745 | ||||||||||||||
• ਨਾਦਰ ਸ਼ਾਹ ਦੀ ਮੌਤ ਤੋਂ ਬਾਅਦ ਉਤੇ ਸਾਮਰਾਜ ਦੇ ਟੁੱਟਣ ਦੇ ਨਾਲ ਮੰਗੂਦ ਵੰਸ਼ ਦਾ ਕਬਜ਼ਾ | 1747 | ||||||||||||||
• ਬੁਖ਼ਾਰਾ ਅਮੀਰਾਤ ਦੀ ਸਥਾਪਤੀ | 1785 | ||||||||||||||
| |||||||||||||||
ਅੱਜ ਹਿੱਸਾ ਹੈ | ਉਜ਼ਬੇਕਿਸਤਾਨ ਫਰਮਾ:Country data ਤਾਜਿਕਸਤਾਨ ਤੁਰਕਮੇਨਿਸਤਾਨ ਫਰਮਾ:Country data ਕਜ਼ਾਖ਼ਸਤਾਨ ਅਫ਼ਗ਼ਾਨਿਸਤਾਨ ਪਾਕਿਸਤਾਨ China |
ਖਨਾਨ ਬੁਖ਼ਾਰਾ (Persian: خانات بخارا; ਉਜ਼ਬੇਕ: Buxoro Xonligi) ਮੱਧ ਏਸ਼ੀਆ[4] ਦੀ ਇੱਕ ਰਿਆਸਤ ਸੀ ਜਿਹੜੀ 1500ਈ. ਤੋਂ 1785ਈ. ਤੱਕ ਰਈ ਅਤੇ ਇਸਦੀ ਰਾਜਧਾਨੀ ਬੁਖ਼ਾਰਾ ਸੀ। ਇਥੇ ਪਹਿਲੇ ਹੁਕਮਰਾਨ ਸ਼ੀਬਾ ਨਿਆਂ ਦੀ ਰਿਆਸਤ (1500ਈ. ਤੋਂ 1598ਈ. ਤੱਕ) ਨੇ ਜਦੋਂ ਬੁਖ਼ਾਰਾ ਨੂੰ ਅਪਣਾ ਰਾਜਘਰ ਬਣਾਇਆ ਤੇ ਉਦੋਂ ਏਸ ਖਾਨਾਤ ਨੂੰ ਬੁਖ਼ਾਰਾ ਖਾਨਾਤ ਦਾ ਨਾਂ ਮਿਲਿਆ।
ਇਸ ਨੂੰ ਪ੍ਰਸਿੱਧੀ ਇਸ ਦੇ ਆਖ਼ਰੀ ਸ਼ੀਬਾਨੀ ਹੁਕਮਰਾਨ ਅਬਦੁੱਲਾ ਖ਼ਾਨ ਦੋਮ (1577ਈ. ਤੋਂ 1598ਈ.) ਦੇ ਦੌਰ ਵਿੱਚ ਮਿਲੀ। 1740ਈ. ਇਸ ਉੱਤੇ ਈਰਾਨ ਦੇ ਬਾਦਸ਼ਾਹ ਨਾਦਰ ਸ਼ਾਹ ਅਫ਼ਸ਼ਾਰ ਨੇ ਫ਼ਤਿਹ ਕਰ ਲਈ।
"ਜੋ ਸੁਖ ਛਜੂ ਦੇ ਚੁਬਾਰੇ ਉਹ ਬਲਖ ਨਾ ਬੁਲਾਰੇ"
ਕਿਸੇ ਵੇਲੇ ਬੁਖਾਰਾ ਕਿੰਨੀ ਪ੍ਰਸਿੱਧ ਰਿਹਾਇਸ਼ਗਾਹ ਹੋਵੇਗੀ, ਉਸ ਦਾ ਪਤਾ ਇਸ ਅਖਾਣ ਤੋਂ ਲਗਦਾ ਹੈ।
ਨਾਦਰ ਸ਼ਾਹ ਦੇ ਮਰਨ ਮਗਰੋਂ ਰਿਆਸਤ ਦਾ ਪ੍ਰਬੰਧ ਅਜ਼ਬਕ ਅਮੀਰ ਚਦਾਯਾਰ ਬੀ ਦੇ ਜਾਨਸ਼ੀਨਾਂ ਨੇ ਸੰਭਾਲ਼ ਲੋਕਾਂ। ਪਰ ਇਨ੍ਹਾਂ ਦੀ ਹੈਸੀਅਤ ਸਿਰਫ਼ ਵਜ਼ੀਰ-ਏ-ਆਜ਼ਮ ਦੇ ਬਰਾਬਰ ਅਹੁਦੇ ਤੱਕ ਦੀ ਸੀ। 1785ਈ. ਚ ਖ਼ੁਦਾ ਯਾਰ ਬੀ ਦੇ ਇੱਕ ਪੋਤੇ ਸ਼ਾਹ ਮੁਰਾਦ ਨੇ ਰਿਆਸਤ ਤੇ ਟੱਬਰ (ਮਾਨਗ਼ੀਤ ਟੱਬਰ) ਦੀ ਹਕੂਮਤ ਬਹਾਲ਼ ਕੀਤੀ ਅਤੇ ਰਿਆਸਤ, ਸਲਤਨਤ ਬੁਖ਼ਾਰਾ ਵਿੱਚ ਬਦਲ ਗਈ।
ਹਵਾਲੇ
[ਸੋਧੋ]- ↑ Ira Marvin Lapidus - 2002, A history of।slamic societies, p.374
- ↑ Dumper, Michael; Bruce E. Stanley (2007). Cities of the Middle East and North Africa: A Historical Encyclopedia. Santa Barbara: ABC-CLIO. p. 97. ISBN 9781576079195.
- ↑ Vegetation Degradation in Central Asia Under the।mpact of Human Activities, Nikolaĭ Gavrilovich Kharin, page 49, 2002
- ↑ Gabriele Rasuly-Paleczek, Julia Katschnig (2005), European Society for Central Asian Studies.।nternational Conference, p.31