ਸਮੱਗਰੀ 'ਤੇ ਜਾਓ

ਐਂਡਰੌਇਡ (ਔਪਰੇਟਿੰਗ ਸਿਸਟਮ): ਰੀਵਿਜ਼ਨਾਂ ਵਿਚ ਫ਼ਰਕ

ਛੋ
clean up, replaced: ਵਿਚ → ਵਿੱਚ (9) using AWB
("{{ਗਿਆਨਸੰਦੂਕ ਵੈੱਬਸਾਈਟ | ਨਾਮ ='''ਐਂਡਰਾਇਡ''' | ਲੋਗੋ =<br />100px<..." ਨਾਲ਼ ਸਫ਼ਾ ਬਣਾਇਆ)
 
ਛੋ (clean up, replaced: ਵਿਚ → ਵਿੱਚ (9) using AWB)
[[ਗੂਗਲ]] ਨੇ ਆਪਣੇ ਮੋਬਾਈਲ ਆਪਰੇਟਿੰਗ ਸਿਸਟਮ ਐਂਡਰਾਇਡ ਦੇ ਅਗਲੇ ਵਰਜ਼ਨ 4.4 ਦਾ ਨਾਂ ਨੈਸਲੇ ਦੀ ਮਸ਼ਹੂਰ ਚਾਕਲੇਟ ‘[[ਕਿਟਕੈਟ ਆਪਰੇਟਿੰਗ ਸਿਸਟਮ]]’ ਦੇ ਨਾਂ ‘ਤੇ ਰੱਖਿਆ ਹੈ। ਗੂਗਲ ਨੂੰ ਆਪਣੇ ਆਪਰੇਟਿੰਗ ਸਿਸਟਮ ਦਾ ਨਾਂ ਖਾਣ ਵਾਲੀਆਂ ਚੀਜ਼ਾਂ ਦੇ ਨਾਂ ‘ਤੇ ਰੱਖਣ ਲਈ ਜਾਣਿਆ ਜਾਂਦਾ ਹੈ ਪਰ ਅਜਿਹਾ ਪਹਿਲੀ ਵਾਰ ਹੋਇਆ ਜਦੋਂ ਕੰਪਨੀ ਨੇ ਕਿਸੀ ਚਾਕਲੇਟ ਦੇ ਨਾਂ ‘ਤੇ ਆਪਰੇਟਿੰਗ ਸਿਸਟਮ ਦਾ ਨਾਂ ਰੱਖਿਆ ਹੋਵੇ। ਗੂਗਲ ਐਂਡਰਾਇਡ ਦੇ ਨਵੇਂ ਵਰਜ਼ਨ 4.4 ਨੂੰ ‘ਕਿਟਕੈਟ’ ਨਾਂ ਦਿੱਤਾ ਗਿਆ ਹੈ। ਹੁਣ ਕਿਟਕੈਟ ਦੇ ਰੈਪਰ ‘ਚ ਐਂਡਰਾਇਡ ਦਾ ਗ੍ਰੀਨ ਰੋਬੋਟ ਕਿਟਕੈਟ ਚਾਕਲੇਟ ਤੋੜਦੇ ਹੋਏ ਨਜ਼ਰ ਆਵੇਗਾ। ਪਹਿਲਾ ਆਪਰੇਟਿੰਗ ਸਿਸਟਮ ਵਰਜ਼ਨ ਦਾ ਨਾਂ ‘ਕੀ ਲਾਈਮ ਪਾਈ’ ਹੋ ਸਕਦਾ ਸੀ। ਗੂਗਲ ਇਸ ਤੋਂ ਪਹਿਲਾਂ [[ਕਪਕੇਕ ਓਪਰੇਟਿੰਗ ਸਿਸਟਮ|ਕਪਕੇਕ]], [[ਡੋਨਟ ਓਪਰੇਟਿੰਗ ਸਿਸਟਮ|ਡੋਨਟ]], [[ਏਕਲੇਅਰ ਓਪਰੇਟਿੰਗ ਸਿਸਟਮ|ਏਕਲੇਅਰ]], [[ਜਿੰਜਰ ਬ੍ਰੈੱਡ ਓਪਰੇਟਿੰਗ ਸਿਸਟਮ|ਜਿੰਜਰ ਬ੍ਰੈੱਡ]], [[ਹਨਿਕੋਂਬ ਓਪਰੇਟਿੰਗ ਸਿਸਟਮ|ਹਨਿਕੋਂਬ]], [[ਆਈਸਕ੍ਰੀਮ ਸੈਂਡਵਿਚ ਓਪਰੇਟਿੰਗ ਸਿਸਟਮ|ਆਈਸਕ੍ਰੀਮ ਸੈਂਡਵਿਚ]] ਅਤੇ [[ਜੇਲੀ ਬੀਨ ਓਪਰੇਟਿੰਗ ਸਿਸਟਮ|ਜੇਲੀ ਬੀਨ]] ਵਰਗੇ ਨਾਂ ਆਪਣੇ ਓਪਰੇਟਿੰਗ ਸਿਸਟਮਾਂ ਨੂੰ ਦੇ ਚੁੱਕਿਆ ਹੈ।
==ਐਪਸ ਵਾਸਤੇ ਪਾਵਰ ਘੱਟ==
'''ਐਂਡਰਾਇਡ''' ਸਾਫਟਵੇਅਰ ਇਸ ਤਰ੍ਹਾਂ ਬਣਾਇਆ ਗਿਆ ਹੈ ਕਿ ਜਿਸ ਵਿਚਵਿੱਚ ਐਪਸ ਘੱਟ ਤੋਂ ਘੱਟ ਤੋਂ ਪਾਵਰ ਦੀ ਵਰਤੋਂ ਕਰਕੇ ਤੇਜ਼ੀ ਨਾਲ ਚੱਲ ਸਕੇ। ਐਂਡਰਾਇਡ ਫੋਨ ਆਪਣੀ ਮੈਮੋਰੀ ਦੀ ਵਰਤੋਂ ਬਿਲਕੁਲ ਵੱਖ ਤਰ੍ਹਾਂ ਨਾਲ ਕਰਦਾ ਹੈ। ਜਦੋਂ ਤੁਸੀਂ ਐਪ ਦੀ ਵਰਤੋਂ ਕਰਕੇ ਬੰਦ ਕਰ ਦਿੰਦੇ ਹੋ ਤਾਂ ਇਹ ਬੰਦ ਹੋ ਕੋ ਮੈਮੋਰੀ ਵਿਚਵਿੱਚ ਹੀ ਬੈਠ ਜਾਂਦੀ ਹੈ। ਇਸ ਤਰ੍ਹਾਂ ਜਦੋਂ ਤੁਸੀਂ ਕੋਈ ਨਵਾਂ ਕੰਮ ਸ਼ੁਰੂ ਕਰਦੇ ਹੋ ਅਤੇ ਮੈਮੋਰੀ ਫੁਲ ਹੋ ਜਾਂਦੀ ਹੈ ਤਾਂ ਇਸ ਤਰ੍ਹਾਂ ਬੰਦ ਕੀਤੀਆਂ ਗਈਆਂ ਐਪਸ ਵਿਚਵਿੱਚ ਸਭ ਤੋਂ ਅੰਤ ਵਿਚਵਿੱਚ ਖੜ੍ਹੀ ਐਪ ਬੰਦ ਹੋ ਜਾਂਦੀ ਹੈ। ਇਸ ਤੋਂ ਇਲਾਵਾ ਜੋ ਐਪਸ ਚੱਲਦੀਆਂ ਦਿਖਦੀਆਂ ਵੀ ਹਨ ਉਹ ਵੀ ਚੱਲ ਨਹੀਂ ਰਹੀਆਂ ਹੁੰਦੀਆਂ। ਅਸਲ ਵਿਚਵਿੱਚ ਉਹ ਸਿਰਫ ਚੱਲਦੀਆਂ ਦਿਖਦੀਆਂ ਹਨ ਅਤੇ ਮੈਮੋਰੀ ਵਿਚਵਿੱਚ ਆਪਣੀ ਥਾਂ ਬਣਾ ਕੇ ਰੱਖਦੀਆਂ ਹਨ। ਇਸ ਤਰ੍ਹਾਂ ਮੈਮੋਰੀ ਹਰ ਸਮੇਂ ਫੁਲ ਲੱਗਦੀ ਹੈ ਅਤੇ ਇਸ ਨੂੰ ਖਾਲੀ ਕਰਨ ਲਈ ਮੈਮੋਰੀ ਕਿਲਰ ਦੀ ਵਰਤੋਂ ਕਰਨੀ ਪੈਂਦੀ ਹੈ। ਜੇਕਰ ਤੁਸੀਂ ਅਸਲ ਵਿਚਵਿੱਚ ਬੈਟਰੀ ਨੂੰ ਬਚਾਉਣਾ ਚਾਹੁੰਦੇ ਹਨ ਇਸ ਗੱਲ ਦੀ ਪਛਾਣ ਕਰੇ ਤਾਂ ਕਿ ਕਿਹੜੀ ਐਪ ਜ਼ਿਆਦਾ ਮੈਮੋਰੀ ਖਪਤ ਕਰਦੇ ਹਨ। ਜੇ ਜ਼ਰੂਰਤ ਨਾ ਹੋਵੇ ਤਾਂ ਉਨ੍ਹਾਂ ਨੂੰ ਵਾਰ-ਵਾਰ ਬੰਦ ਕਰਨ ਦੀ ਥਾਂ 'ਤੇ ਅਨਇੰਸਟਾਲ ਕਰਕੇ ਫੋਨ ਤੋਂ ਹੀ ਹਟਾ ਦਿਓ।
{| class="wikitable sortable"
|-
[[File:Android chart.png|thumb|400px|right|ਵਰਜ਼ਨ ਦੀ ਭਾਗੀਦਾਰੀ]]
==ਪਲੇਅ ਸਟੋਰ==
'''ਐਂਡਰਾਇਡ''' ਫੋਨ ਦੇ ਸਾਰੇ [[ਮੈਮਰੀ ਕਲੀਨਰ]], [[ਮੈਮੋਰੀ ਬੂਸਟਰ]] ਅਤੇ [[ਬੈਟਰੀ ਸੇਵਰ ਐਪਸ]] ਬੇਕਾਰ ਅਤੇ ਫਾਲਤੂ ਹਨ। ਇਨ੍ਹਾਂ ਦੀ ਵਰਤੋਂ ਸਿਰਫ ਫਾਲਤੂ ਹੈ ਸਗੋਂ ਇਨ੍ਹਾਂ ਦੀ ਵਰਤੋਂ ਕਰਨ ਨਾਲ ਤੁਹਾਨੂੰ ਫਾਇਦੇ ਦੀ ਥਾਂ 'ਤੇ ਨੁਕਸਾਨ ਵੀ ਹੋ ਸਕਦਾ ਹੈ। ਪਲੇਅ ਸਟੋਰਾਂ ਵਿਚਵਿੱਚ ਅਜਿਹੇ ਮੈਮਰੀ ਕਲੀਨਰ, ਮੈਮੋਰੀ ਬੂਸਟਰ ਅਤੇ ਬੈਟਰੀ ਸੇਵਰ ਐਪਸ ਦੀ ਭਰਮਾਰ ਹੈ, ਜੋ ਦਾਅਵਾ ਕਰਦੇ ਹਨ ਕਿ ਇਨ੍ਹਾਂ ਨੂੰ ਡਾਊਨਲੋਡ ਕਰਨ ਦੇ ਨਾਲ ਤੁਹਾਡਾ ਫੋਨ ਫਾਸਟ ਹੋ ਜਾਵੇਗਾ ਅਤੇ ਇਸ ਦੀ ਬੈਟਰੀ ਜ਼ਿਆਦਾ ਦੇਰ ਚੱਲੇਗੀ। ਪਰ ਅਸਲ ਵਿਚਵਿੱਚ ਅਜਿਹਾ ਕੁਝ ਨਹੀਂ ਹੁੰਦਾ
==ਪੰਜਾਬੀ ਅਨੁਵਾਦ==
ਮੋਬਾਇਲ ਕੰਪਨੀ ਵਲੋਂ ਸਮਾਰਟ ਮੋਬਾਇਲ ਦਾ ਪੂਰਾ ਇੰਟਰਫੇਸ ਪੰਜਾਬੀ ਵਿੱਚ ਦਿੱਤਾ ਜਾ ਰਿਹਾ ਹੋਵੇ ਸੈਮਸੰਗ ਮੋਬਾਇਲ ਕੰਪਨੀ ਨੇ ਆਪਣੇ ਐਂਡਰਾਇਡ ਮੋਬਾਇਲ ਫੋਨਾਂ ਵਿੱਚ ਐਂਡਰਾਇਡ 4.2.x ਨਾਲ ਪੰਜਾਬੀ ਅਨੁਵਾਦ ਹੋਰ 9 ਭਾਰਤੀ ਭਾਸ਼ਾਵਾਂ ਨਾਲ ਉਪਲੱਬਧ ਕਰਵਾਇਆ ਹੈ।
20,334

edits