1950: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary |
No edit summary |
||
ਲਾਈਨ 10: | ਲਾਈਨ 10: | ||
*[[9 ਦਸੰਬਰ]]--[[ਅਮਰੀਕਾ]] ਨੇ ਕਮਿਊਨਿਸਟ [[ਚੀਨ]] ਨੂੰ ਸਮਾਨ ਭੇਜਣ 'ਤੇ ਪਾਬੰਦੀ ਲਾਈ। |
*[[9 ਦਸੰਬਰ]]--[[ਅਮਰੀਕਾ]] ਨੇ ਕਮਿਊਨਿਸਟ [[ਚੀਨ]] ਨੂੰ ਸਮਾਨ ਭੇਜਣ 'ਤੇ ਪਾਬੰਦੀ ਲਾਈ। |
||
*[[9 ਦਸੰਬਰ]]--[[ਅਮਰੀਕਾ]] ਨੇ [[ਹੈਰੀ ਗੋਲਡ]] ਨੂੰ [[ਦੂਜੀ ਸੰਸਾਰ ਜੰਗ]] ਦੌਰਾਨ [[ਰੂਸ]] ਨੂੰ [[ਐਟਮ ਬੰਬ]] ਦੇ ਰਾਜ਼ ਦੇਣ 'ਤੇ 30 ਸਾਲ ਕੈਦ ਦੀ ਸਜ਼ਾ ਸੁਣਾਈ। |
*[[9 ਦਸੰਬਰ]]--[[ਅਮਰੀਕਾ]] ਨੇ [[ਹੈਰੀ ਗੋਲਡ]] ਨੂੰ [[ਦੂਜੀ ਸੰਸਾਰ ਜੰਗ]] ਦੌਰਾਨ [[ਰੂਸ]] ਨੂੰ [[ਐਟਮ ਬੰਬ]] ਦੇ ਰਾਜ਼ ਦੇਣ 'ਤੇ 30 ਸਾਲ ਕੈਦ ਦੀ ਸਜ਼ਾ ਸੁਣਾਈ। |
||
*[[15 ਦਸੰਬਰ]]– ਆਲ ਇੰਡੀਆ ਕਾਂਗਰਸ ਸਿੱਖ ਕਨਵੈਨਸ਼ਨ ਬੁਲਾ ਲਈ। |
|||
== ਜਨਮ == |
== ਜਨਮ == |
||
*[[18 ਅਕਤੂਬਰ ]]– ਭਾਰਤੀ ਫ਼ਿਲਮੀ ਕਲਾਕਾਰ [[ਓਮ ਪੁਰੀ]] ਦਾ ਜਨਮ। |
*[[18 ਅਕਤੂਬਰ ]]– ਭਾਰਤੀ ਫ਼ਿਲਮੀ ਕਲਾਕਾਰ [[ਓਮ ਪੁਰੀ]] ਦਾ ਜਨਮ। |
||
*[[15 ਦਸੰਬਰ]]– [[ਭਾਰਤ]] ਦੇ ਰਾਜਨੇਤਾ ਅਤੇ ਪਹਿਲੇ ਡਿਪਟੀ ਪ੍ਰਧਾਨ ਮੰਤਰੀ [[ਵੱਲਵ ਭਾਈ ਪਟੇਲ]] ਦਾ ਜਨਮ। |
|||
== ਮਰਨ == |
== ਮਰਨ == |
10:03, 17 ਦਸੰਬਰ 2015 ਦਾ ਦੁਹਰਾਅ
ਸਦੀ: | 19ਵੀਂ ਸਦੀ – 20ਵੀਂ ਸਦੀ – 21ਵੀਂ ਸਦੀ |
---|---|
ਦਹਾਕਾ: | 1920 ਦਾ ਦਹਾਕਾ 1930 ਦਾ ਦਹਾਕਾ 1940 ਦਾ ਦਹਾਕਾ – 1950 ਦਾ ਦਹਾਕਾ – 1960 ਦਾ ਦਹਾਕਾ 1970 ਦਾ ਦਹਾਕਾ 1980 ਦਾ ਦਹਾਕਾ |
ਸਾਲ: | 1947 1948 1949 – 1950 – 1951 1952 1953 |
1950 20ਵੀਂ ਸਦੀ ਅਤੇ 1950 ਦਾ ਦਹਾਕਾ ਦਾ ਇੱਕ ਸਾਲ ਹੈ। ਇਹ ਸਾਲ ਐਤਵਾਰ ਨੂੰ ਸ਼ੁਰੂ ਹੋਇਆ।
ਘਟਨਾ
- 26 ਜਨਵਰੀ 1950 ਭਾਰਤ ਨੇ ਇਸ ਦਿਨ ਆਪਣਾ ਸਵਿਧਾਨ ਲਾਗੂ ਕੀਤਾ। ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾ. ਰਾਜਿੰਦਰ ਪ੍ਰਸਾਦ ਨੇ ਸਹੁੰ ਚੁੱਕੀ।
- 27 ਜੂਨ–ਉੱਤਰੀ ਕੋਰੀਆ ਦੀਆਂ ਫ਼ੌਜਾਂ ਨੇ ਸਿਉਲ (ਹੁਣ ਦੱਖਣੀ ਕੋਰੀਆ ਦੀ ਰਾਜਧਾਨੀ) ‘ਤੇ ਕਬਜ਼ਾ ਕਰ ਲਿਆ।
- 1 ਜੁਲਾਈ– ਉੱਤਰੀ ਕੋਰੀਆ ਦੀਆਂ ਫ਼ੌਜਾਂ ਨੂੰ ਦੱਖਣੀ ਕੋਰੀਆ ਵਲ ਵਧਣ ਤੋਂ ਰੋਕਣ ਵਾਸਤੇ ਅਮਰੀਕਾ ਦੀਆਂ ਫ਼ੌਜਾਂ ਦੱਖਣੀ ਕੋਰੀਆ ਪੁਜੀਆਂ।
- 16 ਜੁਲਾਈ – ਰੀਓ ਡੀ ਜਨੇਰੀਓ ਬ੍ਰਾਜ਼ੀਲ ਦੇ ਸਟੇਡੀਅਮ ਵਿੱਚ ਵਰਲਡ ਕੱਪ ਦੌਰਾਨ ਉਰੂਗੁਏ ਤੇ ਬ੍ਰਾਜ਼ੀਲ ਵਿੱਚਕਾਰ ਹੋਏ ਮੈਚ ਨੂੰ ਦੁਨੀਆਂ ਦੇ ਸਭ ਤੋਂ ਵੱਡੇ ਇਕੱਠ,99,854 ਲੋਕ) ਨੇ ਦੇਖਿਆ।
- 30 ਨਵੰਬਰ– ਅਮਰੀਕਾ ਦੇ ਰਾਸ਼ਟਰਪਤੀ ਟਰੂਮੈਨ ਨੇ ਕੋਰੀਆ ਵਿਚ ਅਮਨ ਕਾਇਮ ਰੱਖਣ ਵਾਸਤੇ ਐਟਮ ਬੰਬ ਵਰਤਣ ਦੀ ਧਮਕੀ ਦਿਤੀ |
- 9 ਦਸੰਬਰ--ਅਮਰੀਕਾ ਨੇ ਕਮਿਊਨਿਸਟ ਚੀਨ ਨੂੰ ਸਮਾਨ ਭੇਜਣ 'ਤੇ ਪਾਬੰਦੀ ਲਾਈ।
- 9 ਦਸੰਬਰ--ਅਮਰੀਕਾ ਨੇ ਹੈਰੀ ਗੋਲਡ ਨੂੰ ਦੂਜੀ ਸੰਸਾਰ ਜੰਗ ਦੌਰਾਨ ਰੂਸ ਨੂੰ ਐਟਮ ਬੰਬ ਦੇ ਰਾਜ਼ ਦੇਣ 'ਤੇ 30 ਸਾਲ ਕੈਦ ਦੀ ਸਜ਼ਾ ਸੁਣਾਈ।
- 15 ਦਸੰਬਰ– ਆਲ ਇੰਡੀਆ ਕਾਂਗਰਸ ਸਿੱਖ ਕਨਵੈਨਸ਼ਨ ਬੁਲਾ ਲਈ।
ਜਨਮ
- 18 ਅਕਤੂਬਰ – ਭਾਰਤੀ ਫ਼ਿਲਮੀ ਕਲਾਕਾਰ ਓਮ ਪੁਰੀ ਦਾ ਜਨਮ।
- 15 ਦਸੰਬਰ– ਭਾਰਤ ਦੇ ਰਾਜਨੇਤਾ ਅਤੇ ਪਹਿਲੇ ਡਿਪਟੀ ਪ੍ਰਧਾਨ ਮੰਤਰੀ ਵੱਲਵ ਭਾਈ ਪਟੇਲ ਦਾ ਜਨਮ।
ਮਰਨ
ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |