ਕੱਪੜਾ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ →‎top: clean up ਦੀ ਵਰਤੋਂ ਨਾਲ AWB
ਲਾਈਨ 3: ਲਾਈਨ 3:
[[File:P1080828.JPG|thumb|thumb|right|ਅਲ-ਮੁਕਲਾ, [[ਯਮਨ]] ਵਿਖੇ ਲੀੜਿਆਂ ਦੀ ਇੱਕ ਛੋਟੀ ਹੱਟੀ]]
[[File:P1080828.JPG|thumb|thumb|right|ਅਲ-ਮੁਕਲਾ, [[ਯਮਨ]] ਵਿਖੇ ਲੀੜਿਆਂ ਦੀ ਇੱਕ ਛੋਟੀ ਹੱਟੀ]]


'''ਕੱਪੜਾ'''<ref>{{cite web| url= http://www.merriam-webster.com/dictionary/textile|title=Textile|publisher=Merriam-Webster|accessdate=2012-05-25}}</ref> ਜਾਂ '''ਲੀੜਾ'''<ref>{{cite web| url= http://www.merriam-webster.com/dictionary/cloth|title=Cloth|publisher=Merriam-Webster|accessdate=2012-05-25}}</ref> ਇੱਕ ਲਿਫਵੀਂ ਅਤੇ ਬੁਣੀ ਹੋਈ ਵਸਤੂ ਹੁੰਦੀ ਹੈ ਜਿਸ ਵਿੱਚ ਕੁਦਰਤੀ ਜਾਂ ਬਣਾਉਟੀ [[ਉਣਤੀ]]ਆਂ ਦਾ ਇੱਕ ਜਾਲ ਹੁੰਦਾ ਹੈ ਜਿਹਨਾਂ ਨੂੰ [[ਧਾਗਾ]] ਜਾਂ [[ਤੰਦ]] ਵੀ ਕਿਹਾ ਜਾਂਦਾ ਹੈ। ਤੰਦ ਬਣਾਉਣ ਵਾਸਤੇ [[ਉੱਨ]], [[ਸਣ]], [[ਕਪਾਹ|ਰੂੰ]] ਜਾਂ ਕਿਸੇ ਹੋਰ ਚੀਜ਼ ਦੀਆਂ ਕੱਚੀਆਂ ਉਣਤੀਆਂ ਨੂੰ [[ਕਤਾਈ|ਕੱਤ]] ਕੇ ਲੰਮੀਆਂ ਲੜੀਆਂ ਬਣਾਈਆਂ ਜਾਂਦੀਆਂ ਹਨ।<ref>{{cite web| title = An Introduction to Textile Terms| url = http://www.textilemuseum.org/PDFs/TextileTerms.pdf| format = PDF| accessdate = August 6, 2006}}</ref> ਕੱਪੜਾ [[ਜੁਲਾਹਾ|ਜੁਲਾਹੀ]], [[ਬੁਣਾਈ]], [[ਕਰੋਸ਼ੀਆ]] ਬੁਣਾਈ, [[ਗੰਢਾਈ]] ਆਦਿ ਕਿਰਿਆਵਾਂ ਰਾਹੀਂ ਤਿਆਰ ਹੁੰਦਾ ਹੈ।
'''ਕੱਪੜਾ'''<ref>{{cite web| url= http://www.merriam-webster.com/dictionary/textile|title=Textile|publisher=Merriam-Webster|accessdate=2012-05-25}}</ref> ਜਾਂ '''ਲੀੜਾ'''<ref>{{cite web| url= http://www.merriam-webster.com/dictionary/cloth|title=Cloth|publisher=Merriam-Webster|accessdate=2012-05-25}}</ref> ਇੱਕ ਲਿਫਵੀਂ ਅਤੇ ਬੁਣੀ ਹੋਈ ਵਸਤੂ ਹੁੰਦੀ ਹੈ ਜਿਸ ਵਿੱਚ ਕੁਦਰਤੀ ਜਾਂ ਬਣਾਉਟੀ [[ਉਣਤੀ]]ਆਂ ਦਾ ਇੱਕ ਜਾਲ ਹੁੰਦਾ ਹੈ ਜਿਹਨਾਂ ਨੂੰ [[ਧਾਗਾ]] ਜਾਂ [[ਤੰਦ]] ਵੀ ਕਿਹਾ ਜਾਂਦਾ ਹੈ। ਤੰਦ ਬਣਾਉਣ ਵਾਸਤੇ [[ਉੱਨ]], [[ਸਣ]], [[ਕਪਾਹ|ਰੂੰ]] ਜਾਂ ਕਿਸੇ ਹੋਰ ਚੀਜ਼ ਦੀਆਂ ਕੱਚੀਆਂ ਉਣਤੀਆਂ ਨੂੰ [[ਕਤਾਈ|ਕੱਤ]] ਕੇ ਲੰਮੀਆਂ ਲੜੀਆਂ ਬਣਾਈਆਂ ਜਾਂਦੀਆਂ ਹਨ।<ref>{{cite web| title = An।ntroduction to Textile Terms| url = http://www.textilemuseum.org/PDFs/TextileTerms.pdf| format = PDF| accessdate = August 6, 2006}}</ref> ਕੱਪੜਾ [[ਜੁਲਾਹਾ|ਜੁਲਾਹੀ]], [[ਬੁਣਾਈ]], [[ਕਰੋਸ਼ੀਆ]] ਬੁਣਾਈ, [[ਗੰਢਾਈ]] ਆਦਿ ਕਿਰਿਆਵਾਂ ਰਾਹੀਂ ਤਿਆਰ ਹੁੰਦਾ ਹੈ।


{{ਕਾਮਨਜ਼|Textiles|ਕੱਪੜਿਆਂ}}
{{ਕਾਮਨਜ਼|Textiles|ਕੱਪੜਿਆਂ}}

14:25, 4 ਮਈ 2019 ਦਾ ਦੁਹਰਾਅ

ਕਰਾਚੀ, ਪਾਕਿਸਤਾਨ ਵਿਖੇ ਐਤਵਾਰ ਨੂੰ ਲੱਗਿਆ ਇੱਕ ਕੱਪੜਾ ਬਜ਼ਾਰ
ਸਧਾਰਨ ਕੱਪੜਾ – ਵੱਡਾ ਕਰ ਕੇ ਵਿਖਾਇਆ ਗਿਆ
ਅਲ-ਮੁਕਲਾ, ਯਮਨ ਵਿਖੇ ਲੀੜਿਆਂ ਦੀ ਇੱਕ ਛੋਟੀ ਹੱਟੀ

ਕੱਪੜਾ[1] ਜਾਂ ਲੀੜਾ[2] ਇੱਕ ਲਿਫਵੀਂ ਅਤੇ ਬੁਣੀ ਹੋਈ ਵਸਤੂ ਹੁੰਦੀ ਹੈ ਜਿਸ ਵਿੱਚ ਕੁਦਰਤੀ ਜਾਂ ਬਣਾਉਟੀ ਉਣਤੀਆਂ ਦਾ ਇੱਕ ਜਾਲ ਹੁੰਦਾ ਹੈ ਜਿਹਨਾਂ ਨੂੰ ਧਾਗਾ ਜਾਂ ਤੰਦ ਵੀ ਕਿਹਾ ਜਾਂਦਾ ਹੈ। ਤੰਦ ਬਣਾਉਣ ਵਾਸਤੇ ਉੱਨ, ਸਣ, ਰੂੰ ਜਾਂ ਕਿਸੇ ਹੋਰ ਚੀਜ਼ ਦੀਆਂ ਕੱਚੀਆਂ ਉਣਤੀਆਂ ਨੂੰ ਕੱਤ ਕੇ ਲੰਮੀਆਂ ਲੜੀਆਂ ਬਣਾਈਆਂ ਜਾਂਦੀਆਂ ਹਨ।[3] ਕੱਪੜਾ ਜੁਲਾਹੀ, ਬੁਣਾਈ, ਕਰੋਸ਼ੀਆ ਬੁਣਾਈ, ਗੰਢਾਈ ਆਦਿ ਕਿਰਿਆਵਾਂ ਰਾਹੀਂ ਤਿਆਰ ਹੁੰਦਾ ਹੈ।

ਹਵਾਲੇ

  1. "Textile". Merriam-Webster. Retrieved 2012-05-25.
  2. "Cloth". Merriam-Webster. Retrieved 2012-05-25.
  3. "An।ntroduction to Textile Terms" (PDF). Retrieved August 6, 2006.