ਕੱਪੜਾ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
Satdeepbot (ਗੱਲ-ਬਾਤ | ਯੋਗਦਾਨ) |
ਟੈਗ: ਮੋਬਾਈਲੀ ਸੋਧ ਮੋਬਾਈਲ ਐਪ ਦੀ ਸੋਧ ਐਂਡਰੌਇਡ ਐਪ ਦੀ ਸੋਧ |
||
ਲਾਈਨ 6: | ਲਾਈਨ 6: | ||
{{ਕਾਮਨਜ਼|Textiles|ਕੱਪੜਿਆਂ}} |
{{ਕਾਮਨਜ਼|Textiles|ਕੱਪੜਿਆਂ}} |
||
ਧਾਗੇ ਦਾ ਨੰਬਰ ਕੀ ਦੱਸਦਾ ਹੈ? |
|||
==ਹਵਾਲੇ== |
|||
{{ਹਵਾਲੇ}} |
|||
[[ਸ਼੍ਰੇਣੀ:ਲੀੜੇ-ਲੱਤੇ]] |
07:16, 17 ਜੁਲਾਈ 2020 ਮੁਤਾਬਕ ਸਭ ਤੋਂ ਨਵਾਂ ਦੁਹਰਾਅ
ਕੱਪੜਾ[1] ਜਾਂ ਲੀੜਾ[2] ਇੱਕ ਲਿਫਵੀਂ ਅਤੇ ਬੁਣੀ ਹੋਈ ਵਸਤੂ ਹੁੰਦੀ ਹੈ ਜਿਸ ਵਿੱਚ ਕੁਦਰਤੀ ਜਾਂ ਬਣਾਉਟੀ ਉਣਤੀਆਂ ਦਾ ਇੱਕ ਜਾਲ ਹੁੰਦਾ ਹੈ ਜਿਹਨਾਂ ਨੂੰ ਧਾਗਾ ਜਾਂ ਤੰਦ ਵੀ ਕਿਹਾ ਜਾਂਦਾ ਹੈ। ਤੰਦ ਬਣਾਉਣ ਵਾਸਤੇ ਉੱਨ, ਸਣ, ਰੂੰ ਜਾਂ ਕਿਸੇ ਹੋਰ ਚੀਜ਼ ਦੀਆਂ ਕੱਚੀਆਂ ਉਣਤੀਆਂ ਨੂੰ ਕੱਤ ਕੇ ਲੰਮੀਆਂ ਲੜੀਆਂ ਬਣਾਈਆਂ ਜਾਂਦੀਆਂ ਹਨ।[3] ਕੱਪੜਾ ਜੁਲਾਹੀ, ਬੁਣਾਈ, ਕਰੋਸ਼ੀਆ ਬੁਣਾਈ, ਗੰਢਾਈ ਆਦਿ ਕਿਰਿਆਵਾਂ ਰਾਹੀਂ ਤਿਆਰ ਹੁੰਦਾ ਹੈ।
ਵਿਕੀਮੀਡੀਆ ਕਾਮਨਜ਼ ਉੱਤੇ ਕੱਪੜਿਆਂ ਨਾਲ ਸਬੰਧਤ ਮੀਡੀਆ ਹੈ।
ਧਾਗੇ ਦਾ ਨੰਬਰ ਕੀ ਦੱਸਦਾ ਹੈ?