ਖਾਨ ਅਬਦੁਲ ਵਲੀ ਖਾਨ
ਦਿੱਖ
ਖ਼ਾਨ ਅਬਦੁਲ ਵਲੀ ਖ਼ਾਨ خان عبدالولي خان خان عبدالولی خان | |
---|---|
ਆਪੋਜੀਸ਼ਨ ਲੀਡਰ | |
ਦਫ਼ਤਰ ਵਿੱਚ 2 ਦਸੰਬਰ 1988 – 6 ਅਗਸਤ 1990 | |
ਤੋਂ ਪਹਿਲਾਂ | ਫ਼ਖ਼ਰ ਇਮਾਮ |
ਤੋਂ ਬਾਅਦ | ਬੇਨਜ਼ੀਰ ਭੁੱਟੋ |
ਦਫ਼ਤਰ ਵਿੱਚ 14 ਅਪਰੈਲ 1972 – 17 ਅਗਸਤ 1975 | |
ਤੋਂ ਪਹਿਲਾਂ | ਨੂਰਉਲ ਅਮੀਨ |
ਤੋਂ ਬਾਅਦ | ਸ਼ੇਰਬਾਜ਼ ਖ਼ਾਨ ਮਜ਼ਾਰੀ |
ਨਿੱਜੀ ਜਾਣਕਾਰੀ | |
ਜਨਮ | ਆਤਮਾਨਜਈ, ਬ੍ਰਿਟਿਸ਼ ਰਾਜ (ਹੁਣ ਪਾਕਿਸਤਾਨ) | 11 ਜਨਵਰੀ 1917
ਮੌਤ | 26 ਜਨਵਰੀ 2006 ਪੇਸ਼ਾਵਰ, ਖ਼ੈਬਰ ਪਖ਼ਤੁਨਖਵਾ, ਪਾਕਿਸਤਾਨ | (ਉਮਰ 89)
ਸਿਆਸੀ ਪਾਰਟੀ | ਇੰਡੀਅਨ ਨੈਸ਼ਨਲ ਕਾਂਗਰਸ (ਪਹਿਲਾਂ 1947) ਨੈਸ਼ਨਲ ਅਵਾਮੀ ਪਾਰਟੀ (1957–1968) ਨੈਸ਼ਨਲ ਅਵਾਮੀ ਪਾਰਟੀ-ਵਲੀ (1968–1986) ਨੈਸ਼ਨਲ ਅਵਾਮੀ ਪਾਰਟੀ (1986–2006) |
ਖ਼ਾਨ ਅਬਦੁਲ ਵਲੀ ਖ਼ਾਨ (ਪਸ਼ਤੋ: خان عبدالولي خان, Urdu: خان عبدالولی خان ਸਰਹੱਦੀ ਗਾਂਧੀ ਵਜੋਂ ਮਸ਼ਹੂਰ ਖ਼ਾਨ ਅਬਦੁਲ ਗੱਫ਼ਾਰ ਖ਼ਾਨ (1890 – 20 ਜਨਵਰੀ 1988), ਫ਼ਖਰ-ਏ-ਅਫ਼ਗਾਨ ਦੇ ਬੇਟੇ ਸਨ। ਉਹ ਆਪਣੇ ਪਿਤਾ ਦੇ ਕਾਰਕੁਨ. ਅਤੇ ਬ੍ਰਿਟਿਸ਼ ਰਾਜ ਦੇ ਖਿਲਾਫ ਇੱਕ ਲੇਖਕ ਸਨ।[1] ਉਹ ਜ਼ਿਲ੍ਹਾ ਚਾਰਸਦਾ ਵਿੱਚ ਆਤਮਾਨਜਈ ਸਥਾਨ ਉੱਤੇ ਪੈਦਾ ਹੋਏ ਸਨ। ਉਹਨਾਂ ਨੇ ਆਪਣੇ ਰਾਜਨੀਤਕ ਜੀਵਨ ਦੀ ਸ਼ੁਰੂਆਤ ਲਗਭਗ ਸੱਠ ਸਾਲ ਪਹਿਲਾਂ ਖ਼ੁਦਾਈ ਖ਼ਿਦਮਤਗਾਰ ਅੰਦੋਲਨ ਵਿੱਚ ਸ਼ਾਮਿਲ ਹੋ ਕੇ ਕੀਤੀ ਸੀ।
ਹਵਾਲੇ
[ਸੋਧੋ]- ↑ Interview with Wali Khan, Feroz Ahmed Pakistan Forum, Vol. 2, No. 9/10 (June – July 1972), pp. 11-13-18.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |