ਖਾੜੀ ਦੇ ਅਰਬ ਦੇਸ਼ਾਂ ਦੀ ਸਹਿਕਾਰਤਾ ਪ੍ਰੀਸ਼ਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
مجلس التعاون لدول الخليج العربية
ਖਾੜੀ ਦੇ ਅਰਬ ਦੇਸ਼ਾਂ ਦੀ ਸਹਿਕਾਰਤਾ ਪ੍ਰੀਸ਼ਦ
ਝੰਡਾ
Map indicating CCASG members.
Map indicating CCASG members.
HeadquartersSaudi Arabia Riyadh, Saudi Arabia
Official languages Arabic
ਕਿਸਮ Trade bloc
Membership
ਆਗੂ
 •  Secretary General ਫਰਮਾ:ਦੇਸ਼ ਸਮੱਗਰੀ Bahrain A. bin Rashid Al Zayani
 •  Supreme Council Presidency ਫਰਮਾ:Country data Kuwait[1]
ਕਾਇਮੀ
 •  As the GCC 25 ਮਈ 1981; 41 ਸਾਲ ਪਹਿਲਾਂ (1981-05-25) 
ਰਕਬਾ
 •  ਕੁੱਲ 26,73,108 km2
10,32,093 sq mi
 •  ਪਾਣੀ (%) 0.6
ਅਬਾਦੀ
 •  2014 ਅੰਦਾਜਾ 50.761.260
 •  ਗਾੜ੍ਹ 17.37/km2
45/sq mi
GDP (ਨਾਂ-ਮਾਤਰ) 2013 ਅੰਦਾਜ਼ਾ
 •  ਕੁੱਲ $1,640 ਬਿਲੀਅਨ
 •  ਫ਼ੀ ਸ਼ਖ਼ਸ $33,005
ਕਰੰਸੀ Khaleeji (proposed)
ਵੈੱਬਸਾਈਟ
http://www.gcc-sg.org
a. Sum of component states' populations.

ਖਾੜੀ ਦੇ ਅਰਬ ਦੇਸ਼ਾਂ ਦੀ ਸਹਿਕਾਰਤਾ ਪ੍ਰੀਸ਼ਦ (ਅਰਬੀ: مجلس التعاون لدول الخليج العربية) ਮੂਲ ਤੌਰ 'ਤੇ, (ਅਤੇ ਅੱਜ ਵੀ ਰੋਜ਼ਮਰਾ ਬੋਲਚਾਲ ਵਿੱਚ) ਗਲਫ਼ ਕੋਆਪਰੇਸ਼ਨ ਕੌਂਸਿਲ (Gulf Cooperation Council - ਜੀਸੀਸੀ) ਇੱਕ ਇਲਾਕਾਈ ਅਤੇ ਅੰਤਰਸਰਕਾਰੀ ਸਿਆਸੀ ਅਤੇ ਆਰਥਿਕ ਸੰਗਠਨ ਹੈ ਜੋ ਕਿ ਇਰਾਕ ਦੇ ਇਲਾਵਾ ਫ਼ਾਰਸ ਦੀ ਖਾਦੀ ਦੇ ਤਮਾਮ ਅਰਬ ਰਾਜ ਸ਼ਾਮਿਲ ਹਨ। ਇਸ ਦੇ ਰੁਕਨ ਦੇਸ਼ ਬਹਿਰੀਨ, ਕੁਵੈਤ, ਅਮਾਨ, ਕਤਰ, ਸਾਊਦੀ ਅਰਬ ਅਤੇ ਯੂਏਈ ਹਨ।

  1. "Kuwait hopes emir visit to।ran will boost Gulf peace". Gulf News. Retrieved 23 July 2014.