ਬਹਿਰੀਨੀ ਦਿਨਾਰ
ਦਿੱਖ
دينار بحريني (ਅਰਬੀ) | |
---|---|
ISO 4217 | |
ਕੋਡ | BHD (numeric: 048) |
ਉਪ ਯੂਨਿਟ | 0.001 |
Unit | |
ਨਿਸ਼ਾਨ | .د.ب (ਅਰਬੀ) ਜਾਂ BD (ਲਾਤੀਨੀ) |
Denominations | |
ਉਪਯੂਨਿਟ | |
1/1000 | ਫ਼ਿਲਸ |
ਬੈਂਕਨੋਟ | BD ½, BD 1, BD 5, BD 10, BD 20 |
Coins | 5, 10, 25, 50, 100, BD ½ (500 ਫ਼ਿਲਸ) |
Demographics | |
ਵਰਤੋਂਕਾਰ | ਬਹਿਰੀਨ |
Issuance | |
ਮਾਲੀ ਪ੍ਰਭੁਤਾ | ਬਹਿਰੀਨ ਕੇਂਦਰੀ ਬੈਂਕ |
ਵੈੱਬਸਾਈਟ | www.cbb.gov.bh |
Valuation | |
Inflation | 7% |
ਸਰੋਤ | The World Factbook, 2008 est. |
Pegged with | ਯੂ.ਐੱਸ. ਡਾਲਰ = BD 0.376 |
ਦਿਨਾਰ (Arabic: دينار ਦੀਨਾਰ ਬਹਿਰੀਨੀ) (ਨਿਸ਼ਾਨ: .د.ب ਜਾਂ BD; ਕੋਡ: BHD) ਬਹਿਰੀਨ ਦੀ ਮੁਦਰਾ ਹੈ। ਇੱਕ ਦਿਨਾਰ ਵਿੱਚ 1000 ਫ਼ਿਲਸ (فلس) ਹੁੰਦੇ ਹਨ। ਦਿਨਾਰ ਨਾਂ ਰੋਮਨ denarius (ਦਿਨਾਰੀਅਸ) ਤੋਂ ਆਇਆ ਹੈ। ਇਹਨੂੰ 1965 ਵਿੱਚ ਖਾੜੀ ਰੁਪਏ ਦੀ ਥਾਂ 10 ਰੁਪਏ = 1 ਦਿਨਾਰ ਦੀ ਦਰ ਉੱਤੇ ਜਾਰੀ ਕੀਤਾ ਗਿਆ ਸੀ। ਇਹਦਾ ਛੋਟਾ ਰੂਪ .د.ب (ਅਰਬੀ) ਜਾਂ BD (ਲਾਤੀਨੀ) ਹੈ।
ਹਵਾਲੇ
[ਸੋਧੋ]- Heiko Otto (ed.). "ਬਹਿਰੀਨੀ ਦਿਨਾਰ - ਬੈਂਕਨੋਟ" (in ਅੰਗਰੇਜ਼ੀ and ਜਰਮਨ). Retrieved 2017-06-11. (en) (ਜਰਮਨ)
ਸ਼੍ਰੇਣੀਆਂ:
- ਅਰਬੀ ਭਾਸ਼ਾਈ ਬਾਹਰੀ ਲੜ੍ਹੀਆਂ ਵਾਲੇ ਲੇਖ
- Currencies with ISO 4217 code
- Infobox currency with an unlinked website
- Articles containing Arabic-language text
- Pages using Lang-xx templates
- CS1 ਅੰਗਰੇਜ਼ੀ-language sources (en)
- CS1 ਜਰਮਨ-language sources (de)
- ਜਰਮਨ ਭਾਸ਼ਾਈ ਬਾਹਰੀ ਲੜ੍ਹੀਆਂ ਵਾਲੇ ਲੇਖ
- Articles with German language external links
- ਏਸ਼ੀਆ ਦੀਆਂ ਮੁਦਰਾਵਾਂ
- ਪ੍ਰਚੱਲਤ ਮੁਦਰਾਵਾਂ