ਕੁਵੈਤੀ ਦਿਨਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਕੁਵੈਤੀ ਦਿਨਾਰ
دينار كويتي (ਅਰਬੀ)
੧੯੯੪ ਦਾ ੧ ਦਿਨਾਰ
੧੯੯੪ ਦਾ ੧ ਦਿਨਾਰ
ISO 4217 ਕੋਡ KWD
ਕੇਂਦਰੀ ਬੈਂਕ ਕੁਵੈਤ ਕੇਂਦਰੀ ਬੈਂਕ
ਵੈੱਬਸਾਈਟ www.cbk.gov.kw
ਵਰਤੋਂਕਾਰ  ਕੁਵੈਤ
ਫੈਲਾਅ ੪.੭%
ਸਰੋਤ The World Factbook, 2011 est.
ਉਪ-ਇਕਾਈ
1/1000 ਫ਼ਿਲਸ
ਨਿਸ਼ਾਨ د.ك or K.D.
ਸਿੱਕੇ
Freq. used 5, 10, 20, 50, 100 ਫ਼ਿਲਸ
ਬੈਂਕਨੋਟ ¼, ½, 1, 5, 10, 20 ਦਿਨਾਰ

ਦਿਨਾਰ (ਅਰਬੀ: دينار, ISO 4217 ਕੋਡ KWD) ਕੁਵੈਤ ਦੀ ਮੁਦਰਾ ਹੈ। ਇੱਕ ਦਿਨਾਰ ਵਿੱਚ ੧,੦੦੦ ਫ਼ਿਲਸ ਹੁੰਦੇ ਹਨ। ਇਹ ਦੁਨੀਆਂ ਦੀ ਸਭ ਤੋਂ ਵੱਧ ਮੁੱਲ ਵਾਲੀ ਮੁਦਰਾ ਹੈ।

ਹਵਾਲੇ[ਸੋਧੋ]