ਸਾਊਦੀ ਰਿਆਲ
Jump to navigation
Jump to search
ਸਾਊਦੀ ਰਿਆਲ | |||
---|---|---|---|
ريال سعودي (ਅਰਬੀ) | |||
| |||
ਮਾਲੀ ਪ੍ਰਭੁਤਾ | ਸਾਊਦੀ ਅਰਬੀ ਮਾਲੀ ਏਜੰਸੀ | ||
ਵੈੱਬਸਾਈਟ | www.sama.gov.sa | ||
ਵਰਤੋਂਕਾਰ | ![]() | ||
ਫੈਲਾਅ | ੪.੧% | ||
ਸਰੋਤ | Saudi Arabian Monetary Agency, Jan 2010 est. | ||
ਇਹਨਾਂ ਨਾਲ਼ ਜੁੜੀ ਹੋਈ | ਯੂ.ਐੱਸ. ਡਾਲਰ = 3.75 SR | ||
ਉਪ-ਇਕਾਈ | |||
1/100 | ਹਲਲ | ||
ਨਿਸ਼ਾਨ | ر.س (ਅਰਬੀ), SR (ਲਾਤੀਨੀ), ﷼ (ਯੂਨੀਕੋਡ) | ||
ਸਿੱਕੇ | 5, 10, 25, 50, 100 ਹਲਲ | ||
ਬੈਂਕਨੋਟ | 1, 5, 10, 20, 50, 100, 200, 500 ਰਿਆਲ |
ਰਿਆਲ (ਅਰਬੀ: ريال Riyāl, ISO 4217 ਕੋਡ: SAR) ਸਾਊਦੀ ਅਰਬ ਦੀ ਮੁਦਰਾ ਹੈ। ਇਹਦਾ ਛੋਟਾ ਰੂਪ ر.س ਜਾਂ SR ਹੈ। ਇੱਕ ਰਿਆਲ ਵਿੱਚ ੧੦੦ ਹਲਲ (ਅਰਬੀ: هللة Halalah) ਹੁੰਦੇ ਹਨ। ਸਾਊਦੀ ਕਿਰਸ਼ ਪੰਜ ਹਲਲਾਂ ਬਰਾਬਰ ਹੁੰਦਾ ਹੈ।