ਖੀਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਖੀਰ
ਭਾਰਤ ਵਿੱਚ ਖੀਰ
ਸਰੋਤ
ਹੋਰ ਨਾਂਪਿਆਸਮ, ਕਸ਼ੀਰਮ, ਕਸ਼ੀਰ
ਸੰਬੰਧਿਤ ਦੇਸ਼ਦੱਖਣੀ ਏਸ਼ੀਆ
ਇਲਾਕਾਭਾਰਤ, ਪਾਕਿਸਤਾਨ, ਨੇਪਾਲ, ਬੰਗਲਾਦੇਸ਼
ਖਾਣੇ ਦਾ ਵੇਰਵਾ
ਮੁੱਖ ਸਮੱਗਰੀਚੌਲ, ਦੁੱਧ, ਇਲਾਇਚੀ, ਕੇਸਰ, ਪਿਸਤਾ ਅਤੇ ਬਦਾਮ
ਹੋਰ ਕਿਸਮਾਂGil e firdaus, barley kheer, Kaddu ki Kheer, Paal (milk), payasam

ਖੀਰ ਇੱਕ ਪਰੰਪਰਾਵਾਦੀ ਦੱਖਣ-ਏਸ਼ੀਆਈ ਮਿਠਾਈ ਹੈ। ਇਹ ਚਾਵਲ ਅਤੇ ਚੀਨੀ ਨੂੰ ਦੁੱਧ ਅਤੇ ਵਿੱਚ ਉਬਾਲ ਕੇ ਬਣਾਈ ਜਾਂਦੀ ਹੈ ਅਤੇ ਸਵਾਦ ਅਨੁਸਾਰ ਇਸ ਵਿੱਚ ਦਾਖਾਂ, ਬਦਾਮ, ਕੇਸਰ, ਕਾਜੂ, ਇਲਾਇਚੀ ਜਾਂ ਪਿਸਤਾ ਪਾਇਆ ਜਾਂਦਾ ਹੈ।

ਮਨਬਾਸਾ ਖੀਰ