ਸਮੱਗਰੀ 'ਤੇ ਜਾਓ

ਖੇਮਕਰਨ ਸਰਾਇ

ਗੁਣਕ: 25°07′30″N 84°48′47″E / 25.125063°N 84.812992°E / 25.125063; 84.812992
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਖੇਮਕਰਨ ਸਰਾਇ
ਪਿੰਡ
arwal jpg
ਸੋਨ ਨਦੀ ਅਰਵਲ, ਬਿਹਾਰ
ਖੇਮਕਰਨ ਸਰਾਇ is located in ਬਿਹਾਰ
ਖੇਮਕਰਨ ਸਰਾਇ
ਖੇਮਕਰਨ ਸਰਾਇ
ਬਿਹਾਰ, ਭਾਰਤ ਵਿੱਚ ਸਥਿਤੀ
ਖੇਮਕਰਨ ਸਰਾਇ is located in ਭਾਰਤ
ਖੇਮਕਰਨ ਸਰਾਇ
ਖੇਮਕਰਨ ਸਰਾਇ
ਖੇਮਕਰਨ ਸਰਾਇ (ਭਾਰਤ)
ਗੁਣਕ: 25°07′30″N 84°48′47″E / 25.125063°N 84.812992°E / 25.125063; 84.812992
ਦੇਸ਼ ਭਾਰਤ
ਰਾਜਬਿਹਾਰ
ਜ਼ਿਲ੍ਹਾਅਰਵਲ
ਬਲਾਕਕੁਰਥਾ
ਉੱਚਾਈ
354 m (1,161 ft)
ਆਬਾਦੀ
 (2011 ਜਨਗਣਨਾ)
 • ਕੁੱਲ7.237
ਭਾਸ਼ਾਵਾਂ
 • ਅਧਿਕਾਰਤਮੈਥਲੀ ਹਿੰਦੀ
ਸਮਾਂ ਖੇਤਰਯੂਟੀਸੀ+5:30 (ਆਈਐੱਸਟੀ)
ਡਾਕ ਕੋਡ
804421
ਟੈਲੀਫ਼ੋਨ ਕੋਡ06114******
ਵਾਹਨ ਰਜਿਸਟ੍ਰੇਸ਼ਨBR:56
ਨੇੜੇ ਦਾ ਸ਼ਹਿਰਕੁਰਥਾ

ਖੇਮਕਰਨ ਸਰਾਇ ਭਾਰਤ ਦੇ ਬਿਹਾਰ ਰਾਜ ਦੇ ਅਰਵਲ ਜ਼ਿਲ੍ਹੇ ਦੇ ਕੁਰਥਾ ਬਲਾਕ ਦਾ ਇੱਕ ਪਿੰਡ ਹੈ। ਇਹ ਮਗਧ ਡਿਵੀਜ਼ਨ ਨਾਲ ਸਬੰਧਤ ਹੈ। ਇਹ ਜ਼ਿਲ੍ਹਾ ਹੈੱਡ ਕੁਆਰਟਰ ਅਰਵਲ ਤੋਂ ਪੂਰਬ ਵੱਲ 23 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਕੁਰਥਾ ਤੋਂ 1 ਕਿਲੋਮੀਟਰ। ਰਾਜ ਦੀ ਰਾਜਧਾਨੀ ਪਟਨਾ ਤੋਂ 74 ਕਿਲੋਮੀਟਰ ਦੂਰੀ ਤੇ ਹੈ। ਇਸਦੇ ਨਾਲ ਲਗਦੇ ਹੋਰ ਪਿੰਡ ਪਿੰਜਰਾਵਾਂ (2 ਕਿਲੋਮੀਟਰ), ਚਮਾਂਡੀਹ (4 ਕਿਲੋਮੀਟਰ), ਮਾਨਿਕਪੁਰ (5 ਕਿਲੋਮੀਟਰ), ਖਟਾਂਗੀ (9 ਕਿਲੋਮੀਟਰ), ਸੋਨਭਦਰਾ (9 ਕਿਲੋਮੀਟਰ) ਖੇਮਕਰਨ ਸਰਾਏ ਦੇ ਨੇੜਲੇ ਪਿੰਡ ਹਨ। ਖੇਮਕਰਨ ਸਰਾਏ ਪੱਛਮ ਵੱਲ ਸੋਨਭੱਦਰ-ਬੰਸੀ-ਸੂਰਜਪੁਰ ਬਲਾਕ, ਪੂਰਬ ਵੱਲ ਰਤਨੀ ਫਰੀਦਪੁਰ ਬਲਾਕ, ਉੱਤਰ ਵੱਲ ਕਾਪਰੀ ਬਲਾਕ, ਦੱਖਣ ਵੱਲ ਟੇਕਰੀ ਬਲਾਕ ਨਾਲ ਘਿਰਿਆ ਹੋਇਆ ਹੈ।

ਤਿਓਹਾਰ

[ਸੋਧੋ]

ਇੱਥੇ ਮੁੱਖ ਤਿਉਹਾਰ ਹੋਲੀ, ਦੀਵਾਲੀ,"ਛੱਠ" ਪੂਜਾ, ਦੁਰਗਾਪੂਜਾ, ਜੋ ਪੂਰੇ ਸਰਧਾ ਅਤੇ ਸਮਰਪਣ ਅਤੇ ਧੂਮ ਧਾਮ ਨਾਲ ਮਨਾਏ ਜਾਂਦੇ ਹਨ, ਇਥੇ 15 ਅਗਸਤ, 26 ਜਨਵਰੀ, 2 ਅਕਤੂਬਰ ਨੂੰ ਵੀ ਬਹੁਤ ਸ਼ਰਧਾ ਨਾਲ ਮਨਾਇਆ ਜਾਂਦਾ ਹੈ।

ਆਬਾਦੀ

[ਸੋਧੋ]

ਖੇਮਕਰਨ ਸਰਾਇ ਦੀ ਕੁਲ ਅਬਾਦੀ 2011 ਜਨਗਣਨਾਂ ਦੇ ਅਨੁਸਾਰ 7237 ਹੈ।

ਪੰਚਾਇਤ

[ਸੋਧੋ]

ਖੇਮਕਰਨ ਸਰਾਇ ਪੰਚਾਇਤ ਦੇ ਅੰਦਰ 5 ਪਿੰਡ ਆਉਂਦੇ ਹਨ। ਪੰਜ ਪਿੰਡਾਂ ਦੀ ਇੱਕ ਪੰਚਾਇਤ ਹੈ। ਇਹ ਪੰਜ ਪਿੰਡ ਹਨ - ਕੁਰਥਾ, ਮੁਬਾਰਕਪੁਰ, ਸਰਾਇਆ ਪਰ, ਨਾਨਸੂ ਵਿਘਹਾ, ਕੁਰਥਾ ਡੀਹ।

ਹਵਾਲੇ

[ਸੋਧੋ]

https://arwal.nic.in/