ਸਮੱਗਰੀ 'ਤੇ ਜਾਓ

ਫ਼ਤਹਿਗੜ੍ਹ ਸਾਹਿਬ ਜ਼ਿਲ੍ਹਾ

ਗੁਣਕ: 30°23′N 76°14′E / 30.38°N 76.23°E / 30.38; 76.23
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਫ਼ਤਹਿਗੜ੍ਹ ਸਾਹਿਬ ਜ਼ਿਲ੍ਹਾ
ਆਮ ਖ਼ਾਸ ਬਾਗ, ਫ਼ਤਹਿਗੜ੍ਹ ਸਾਹਿਬ
ਪੰਜਾਬ ਵਿੱਚ ਟਿਕਾਣਾ
ਪੰਜਾਬ ਵਿੱਚ ਟਿਕਾਣਾ
ਗੁਣਕ: 30°23′N 76°14′E / 30.38°N 76.23°E / 30.38; 76.23
ਦੇਸ਼ ਭਾਰਤ
ਰਾਜ ਪੰਜਾਬ
ਮੁੱਖ ਦਫ਼ਤਰਫ਼ਤਹਿਗੜ੍ਹ ਸਾਹਿਬ
ਆਬਾਦੀ
 (2011 ਜਨਗਣਨਾ)
 • ਕੁੱਲ
6,00,163
ਭਾਸ਼ਾਵਾਂ
 • ਅਧਿਕਾਰਤਪੰਜਾਬੀ
ਸਮਾਂ ਖੇਤਰਯੂਟੀਸੀ+5:30 (IST)
ਵਾਹਨ ਰਜਿਸਟ੍ਰੇਸ਼ਨPB-23
ਵੈੱਬਸਾਈਟfatehgarhsahib.nic.in

ਫ਼ਤਹਿਗੜ੍ਹ ਸਾਹਿਬ ਜ਼ਿਲ੍ਹਾ ਭਾਰਤ ਦੇ ਪੰਜਾਬ ਰਾਜ ਦੇ ਤੇਈ ਜ਼ਿਲ੍ਹਿਆਂ ਵਿੱਚੋਂ ਇੱਕ ਹੈ, ਜਿਸਦਾ ਮੁੱਖ ਦਫਤਰ ਫ਼ਤਹਿਗੜ੍ਹ ਸਾਹਿਬ ਸ਼ਹਿਰ ਵਿੱਚ ਹੈ।

ਇਹ ਜ਼ਿਲ੍ਹਾ 13 ਅਪ੍ਰੈਲ 1992 ਨੂੰ ਵਿਸਾਖੀ ਵਾਲੇ ਦਿਨ ਹੋਂਦ ਵਿੱਚ ਆਇਆ ਸੀ ਅਤੇ ਇਸਦਾ ਨਾਮ ਦਸਵੇਂ ਗੁਰੂ ਗੋਬਿੰਦ ਸਿੰਘ ਦੇ ਸਭ ਤੋਂ ਛੋਟੇ ਪੁੱਤਰ ਸਾਹਿਬਜ਼ਾਦਾ ਫ਼ਤਿਹ ਸਿੰਘ ਤੋਂ ਲਿਆ ਗਿਆ ਹੈ, ਜਿਨ੍ਹਾਂ ਨੂੰ 1704 ਵਿੱਚ ਸੂਬਾ ਸਰਹਿੰਦ, ਵਜ਼ੀਰ ਖਾਨ ਦੇ ਹੁਕਮ 'ਤੇ ਉਨ੍ਹਾਂ ਦੇ ਭਰਾ ਸਮੇਤ ਜ਼ਿੰਦਾ ਸ਼ਹੀਦ ਕਰ ਦਿੱਤਾ ਗਿਆ ਸੀ, ਅਤੇ ਜੋ ਹੁਣ 'ਗੁਰਦੁਆਰਾ ਫ਼ਤਹਿਗੜ੍ਹ ਸਾਹਿਬ' ਦਾ ਸਥਾਨ ਹੈ।[1][2]

2011 ਤੱਕ, ਇਹ ਬਰਨਾਲਾ ਤੋਂ ਬਾਅਦ ਪੰਜਾਬ ਦਾ ਦੂਜਾ ਸਭ ਤੋਂ ਘੱਟ ਆਬਾਦੀ ਵਾਲਾ ਜ਼ਿਲ੍ਹਾ (22 ਵਿੱਚੋਂ) ਹੈ।[3]

ਹਵਾਲੇ

[ਸੋਧੋ]
  1. "Events-Wazir Khan". Archived from the original on 9 May 2008. Retrieved 2008-06-30.
  2. "Fatehgarh Sahib". Sikhtourism. Retrieved 2008-06-30.
  3. "District Census Hand Book – Fatehgarh" (PDF). Census of India. Registrar General and Census Commissioner of India.

ਬਾਹਰੀ ਲਿੰਕ

[ਸੋਧੋ]