ਗਾਨੀ ਵਾਲੀ ਘੁੱਗੀ
ਦਿੱਖ
ਗਾਨੀ ਵਾਲੀ ਘੁੱਗੀ (Eurasian collared dove) | |
---|---|
Streptopelia decaocto | |
ਖਤਰੇ ਤੋਂ ਬਾਹਰ ਪ੍ਰਜਾਤੀ (।UCN3.1)[1]
| |
Scientific classification | |
Kingdom: | |
Phylum: | |
Class: | |
Order: | |
Family: | |
Genus: | |
Species: | S. decaocto
|
Binomial name | |
Streptopelia decaocto (Frivaldszky, 1838)
| |
ਗਾਨੀ ਵਾਲੀ ਘੁੱਗੀ,(en:Eurasian collared dov (Streptopelia decaocto),[2][3][4][5],[6] ਏਸ਼ੀਆ ਦੇ ਗਰਮ ਤਾਪਮਾਨ ਵਾਲੇ ਇਲਾਕੇ ਵਿੱਚ ਪਾਇਆ ਜਾਣ ਵਾਲਾਂ ਇੱਕ ਪੰਛੀ ਹੈ ਅਤੇ ਇਹ ਉੱਤਰੀ ਅਮਰੀਕਾ ਵਿੱਚ 1980 ਵਿੱਚ ਪਹੁਚਾਇਆ ਗਿਆ। ਦੋਸਤੋ ਘੁੱਗੀ ਦਾ ਆਲਣਾ ਕੋਈ ਖ਼ਾਸ ਸੋਹਣਾ ਨਹੀਂ ਹੁੰਦਾ | ਇਹ ਕੰਡਿਆਂ ਆਦਿ ਨਾਲ ਬਣਿਆ ਹੁੰਦਾ ਹੈ | ਘੁੁੱਗੀ ਇਸ ਵਿੱੱਚ ਹਮੇਸ਼ਾ ਹੀ ਸਫੈਦ ਰੰੰਗ ਦੇ ਦੋ ਅੰਡੇ ਦਿੰੰਦੀ ਹੈ | ਘੁੱਗੀ ਭੋਲਾ ਪੰਛੀ ਹੈ ਪਰ ਜਦ ਕਾਂਂ ਵਰਗੇ ਸ਼ਿਕਾਰੀ ਪੰਛੀ ਇਸ ਦੇ ਅੰਡਿਆਂ ਤੇ ਹਮਲਾ ਕਰਦੇ ਹਨ ਤਾਂ ਇਹ ਜਬਾਬੀ ਹਮਲਾ ਕਰਦੀ ਹੈ|
ਹਵਾਲੇ
[ਸੋਧੋ]- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).
- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).
- ↑ Hagemeijer, W. J. M., & Blair, M. J., eds. (1997). The EBCC Atlas of European Breeding Birds. Poyser, London।SBN 0-85661-091-7.
- ↑ Cramp, S., ed. (1985). The Birds of the Western Palearctic 4: 340-353.।SBN 978-0-19-857507-8
- ↑ Javier Blasco-Zumeta, Laboratorio Virtual।bercaja Collared Dove Archived 2016-03-04 at the Wayback Machine.
- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).