ਸਮੱਗਰੀ 'ਤੇ ਜਾਓ

ਗਾਰਗੀ ਬੈਨਰਜੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਗਾਰਗੀ ਬੈਨਰਜੀ
ਨਿੱਜੀ ਜਾਣਕਾਰੀ
ਪੂਰਾ ਨਾਮ
ਗਾਰਗੀ ਬੈਨਰਜੀ
ਜਨਮ (1963-07-20) 20 ਜੁਲਾਈ 1963 (ਉਮਰ 61)
ਕੋਲਕੱਤਾ, ਭਾਰਤ
ਛੋਟਾ ਨਾਮਗੋਗੋ
ਬੱਲੇਬਾਜ਼ੀ ਅੰਦਾਜ਼ਸੱਜੂ-ਬੱਲੇਬਾਜ਼
ਗੇਂਦਬਾਜ਼ੀ ਅੰਦਾਜ਼ਸੱਜੇ-ਹੱਥੀਂ (ਮੱਧਮ-ਤੇਜ਼ ਗਤੀ ਨਾਲ)
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 16)21 ਜਨਵਰੀ 1982 ਬਨਾਮ ਆਸਟਰੇਲੀਆ
ਆਖ਼ਰੀ ਟੈਸਟ9 ਫ਼ਰਵਰੀ 1991 ਬਨਾਮ ਆਸਟਰੇਲੀਆ
ਪਹਿਲਾ ਓਡੀਆਈ ਮੈਚ (ਟੋਪੀ 1)1 ਜਨਵਰੀ 1981 ਬਨਾਮ ਇੰਗਲੈਂਡ
ਆਖ਼ਰੀ ਓਡੀਆਈ27 ਜੁਲਾਈ 1991 ਬਨਾਮ ਇੰਗਲੈਂਡ
ਕਰੀਅਰ ਅੰਕੜੇ
ਪ੍ਰਤਿਯੋਗਤਾ ਟੈਸਟ ਓ.ਡੀ.ਆਈ.
ਮੈਚ 12 26
ਦੌੜਾ ਬਣਾਈਆਂ 614 409
ਬੱਲੇਬਾਜ਼ੀ ਔਸਤ 27.90 15.73
100/50 0/6 0/2
ਸ੍ਰੇਸ਼ਠ ਸਕੋਰ 75 61
ਗੇਂਦਾਂ ਪਾਈਆਂ 329 291
ਵਿਕਟਾਂ 8 6
ਗੇਂਦਬਾਜ਼ੀ ਔਸਤ 17.12 28.66
ਇੱਕ ਪਾਰੀ ਵਿੱਚ 5 ਵਿਕਟਾਂ 1 0
ਇੱਕ ਮੈਚ ਵਿੱਚ 10 ਵਿਕਟਾਂ 0 0
ਸ੍ਰੇਸ਼ਠ ਗੇਂਦਬਾਜ਼ੀ 6/9 2/23
ਕੈਚਾਂ/ਸਟੰਪ 3/0 6/0
ਸਰੋਤ: Cricinfo, 17 ਸਤੰਬਰ 2009

ਗਾਰਗੀ ਬੈਨਰਜੀ (ਜਨਮ 20 ਜੁਲਾਈ 1963 ਨੂੰ ਕਲਕੱਤਾ, ਭਾਰਤ ਵਿਖੇ) ਇੱਕ ਸਾਬਕਾ ਭਾਰਤੀ ਮਹਿਲਾ ਕ੍ਰਿਕਟ ਖਿਡਾਰੀ ਹੈ, ਜੋ ਕਿ ਭਾਰਤੀ ਮਹਿਲਾ ਕ੍ਰਿਕਟ ਟੀਮ ਵਿੱਚ ਟੈਸਟ ਅਤੇ ਇੱਕ ਦਿਨਾ ਅੰਤਰਰਾਸ਼ਟਰੀ ਕ੍ਰਿਕਟ ਖੇਡ ਚੁੱਕੀ ਹੈ। ਉਸਨੇ 14 ਸਾਲ ਦੀ ਛੋਟੀ ਉਮਰ ਵਿੱਚ ਹੀ ਬੰਗਾਲ ਵੱਲੋਂ ਘਰੇਲੂ ਕ੍ਰਿਕਟ ਖੇਡਣੀ ਸ਼ੁਰੂ ਕਰ ਦਿੱਤੀ ਸੀ।[1] ਉਸਨੇ ਕੁੱਲ 18 ਟੈਸਟ ਮੈਚ ਅਤੇ 26 ਇੱਕ ਦਿਨਾ ਅੰਤਰਰਾਸ਼ਟਰੀ ਮੈਚ ਖੇਡੇ ਹਨ।[2] ਮੌਜੂਦਾ ਸਮੇਂ ਉਹ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਚੋਣਕਾਰ ਕਮੇਟੀ (ਜੋ ਕਿਸੇ ਦੌਰੇ ਲਈ ਖਿਡਾਰੀਆਂ ਦੀ ਚੋਣ ਕਰਦੀ ਹੈ) ਦੀ ਚੇਅਰਪਰਸਨ ਹੈ।

ਹਵਾਲੇ

[ਸੋਧੋ]
  1. "Gargi Banerji". Cricinfo. Retrieved 2009-09-17.
  2. "Gargi Bannerji". CricketArchive. Retrieved 2009-09-17.

ਬਾਹਰੀ ਕੜੀਆਂ

[ਸੋਧੋ]