ਗਿਆਨ ਪ੍ਰਬੰਧਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਗਿਆਨ ਪ੍ਰਬੰਧਨ ਸੂਚਨਾ ਅਤੇ ਗਿਆਨ ਦਾ ਉਤਪਾਦਨ, ਸੰਚਾਰ, ਵਰਤੋਂ ਕਰਨ ਅਤੇ ਪ੍ਰਬੰਧ ਦੀ ਪ੍ਰਕਿਰਿਆ ਹੈ। ਇਹ ਬਹੁਅਨੁਸ਼ਾਸ਼ਨੀ ਹੈ ਅਤੇ ਸੰਸਥਾ ਆਪਣੇ ਉਦੇਸ਼ ਪੂਰੇ ਕਰਨ ਲਈ ਗਿਆਨ ਦੀ ਸਹੀ ਵਰਤੋ ਕਰਦੀ ਹੈ। ਪਹਿਲਾਂ ਇਸ ਦਾ ਸਬੰਧ ਵਣਜ ਪ੍ਰਬੰਧ,ਸੂਚਨਾ ਪ੍ਰਬੰਧ ਅਤੇ ਲਾਇਬਰੇਰੀ ਵਿਗਿਆਨ ਤੱਕ ਸੀਮਿਤ ਸੀ ਪਰ ਅੱਜ ਕੰਪਿਊਟਰ ਸੇਵਾਵਾਂ ਤੋਂ ਲੈ ਕੇ ਜਨਤਕ ਸੇਵਾਵਾਂ ਦੇ ਸਿਹਤ ਅਤੇ ਸਿਖਿਆ ਵਰਗੇ ਸਾਰੇ ਖੇਤਰ ਹੀ ਜੁੜ ਗਏ। ਅੱਜ ਸੂਚਨਾ ਯੁੱਗ ਵਿਚ ਗਿਆਨ ਪ੍ਰਬੰਧਨ ਦਾ ਇੱਕ ਕਾਰਾਗਰ ਤਰੀਕਾ ਡਿਜੀਟਲਾੲਜੇਸ਼ਨ ਹੈ।