ਗਿੰਨੀ ਮਾਹੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਗਿੰਨੀ ਮਾਹੀ
ਗਿੰਨੀ ਮਾਹੀ
ਜਾਣਕਾਰੀ
ਜਨਮ1999
ਆਬਾਦਪੁਰਾ, ਜਾਲੰਧਰ, ਪੰਜਾਬ
ਕਿੱਤਾਗਾਇਕਾ
ਸਰਗਰਮੀ ਦੇ ਸਾਲ2015–ਹੁਣ

ਗਿੰਨੀ ਮਾਹੀ (ਅੰਗਰੇਜ਼ੀ: Ginni Mahi) ਪੰਜਾਬ ਦੀ ਭੀਮ ਗੀਤ, ਪੰਜਾਬੀ ਲੋਕਗੀਤ, ਰੈਪ ਅਤੇ ਹਿਪ-ਹਾਪ ਗਾਇਕਾ ਹੈ।[1] ਉਸਦੇ ਗੀਤ ਜਾਤੀਵਾਦ ਤੇ ਚੋਟ ਕਰਦੇ ਹਨ ਅਤੇ ਦਲਿਤਾਂ ਦੇ ਹੱਕਾਂ ਦੀ ਆਵਾਜ ਉਠਾਉਂਦੇ ਹਨ।[2] ਬੀ ਬੀ ਸੀ ਨਾਲ ਇੱਕ ਮੁਲਾਕਾਤ ਵਿੱਚ ਉਸਨੇ ਦੱਸਿਆ ਕੀ ਉਸਨੇ 11 ਸਾਲ ਦੀ ਉਮਰ ਵਿੱਚ ਹੀ ਗਾਉਣਾ ਸ਼ੁਰੂ ਕਰ ਦਿਤਾ ਸੀ।ਅਤੇ ਉਹ 22 ਤੋਂ ਵਧ ਗੀਤ ਰੀਕਾਰਡ ਕਰਵਾ ਚੁਕੀ ਹੈ।[3]

ਹਵਾਲੇ[ਸੋਧੋ]