ਗੀਤਿਕਾ ਜਾਖਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਗੀਤਿਕਾ ਜਾਖਰ
ਨਿੱਜੀ ਜਾਣਕਾਰੀ
ਰਾਸ਼ਟਰੀਅਤਾ ਭਾਰਤੀ
ਜਨਮ 18 August 1983 (1983-08-18) (age 35)
Agroha, India
ਰਿਹਾਇਸ਼ ਹਿਸਾਰ
ਕੱਦ 160 cm
ਭਾਰ 63 Kg
ਖੇਡ
ਦੇਸ਼ ਭਾਰਤ
ਖੇਡ Freestyle wrestling
Event(s) 63 kg
Coached by Amar Chand Jakhar
Achievements and titles
Highest world ranking 2

ਗੀਤਿਕਾ ਜਾਖਰ (ਜਨਮ 18 ਅਗਸਤ 1985) ਇੱਕ ਭਾਰਤੀ ਕੁਸ਼ਤੀ ਖਿਡਾਰਨ ਹੈ। ਗੀਤਿਕਾ ਨੂੰ 2005 ਦੀਆ ਰਾਸ਼ਟਰਮੰਡਲ ਖੇਡਾਂ ਵਿੱਚ ਪਹਿਲੀ ਭਾਰਤੀ ਕੁਸ਼ਤੀ ਖਿਡਾਰਨ ਸੀ ਜਿਸ ਨੂੰ ਵਧੀਆ ਖੇਡ ਕਾਰਨ ਪ੍ਰਤੀਯੋਗਿਤਾ ਦੀ ਮੁੱਖ ਖਿਡਾਰਨ ਹੋਣ ਦਾ ਮਾਨ ਹਾਸਿਲ ਹੋਇਆ। ਗੀਤਿਕਾ ਦੀ ਵਧੀਆ ਖੇਡ ਨੂੰ ਦੇਖਦਿਆਂ ਹਰਿਆਣਾ ਦੀ ਸਰਕਾਰ ਨੇ ਉਸਨੂੰ ਡਿਪਟੀ ਸੁਪਰਡੰਟ ਆਫ ਪੁਲਿਸ ਦੇ ਅਹੁਦੇ ਲਈ ਚੁਣਿਆ[7]

ਗੀਤਿਕਾ ਇਸ ਸਮੇ ਇੱਕ ਖੇਡ ਸੁਧਾਰਕ ਪ੍ਰੋਗਰਾਮ ਨਾਲ ਜੁੜੀ ਹੋਈ ਹੈ ਇਸ ਲਈ ਉਸਦੀ ਸਹਾਇਤਾ ਜੇ.ਏਸ.ਡਵਲਿਓ ਵਲੋਂ ਕੀਤੀ ਜਾ ਰਹੀ ਹੈ.[8]

ਨਿੱਜੀ ਜ਼ਿੰਦਗੀ ਅਤੇ ਪਰਿਵਾਰ[ਸੋਧੋ]

ਗੀਤਿਕਾ ਦੇ ਪਿਤਾ ਸੱਤਿਆਵੀਰ ਸਿੰਘ ਜਾਖਰ ਹਿਸਾਰ ਹਰਿਆਣਾ ਵਿੱਚ ਖੇਡ ਵਿਭਾਗ ਵਿੱਚ ਆਫਿਸਰ ਹਨ। ਕੁਸ਼ਤੀ ਦੀ ਪ੍ਰੇਰਨਾ ਗੀਤਿਕਾ ਨੂੰ ਉਸਦੇ ਦਾਦਾ ਚੈਂਪੀਅਨ ਅਮਰ ਚੰਦ ਜਾਖਰ ਜੀ ਤੋਂ ਮਿਲੀ। ਗੀਤਿਕਾ ਨੇ 13 ਸਾਲ ਦੀ ਉਮਰ ਤੋਂ ਖੇਡ ਦੀ ਸੁਰੂਆਤ ਕੀਤੀ, 15 ਸਾਲ ਦੀ ਉਮਰ ਵਿੱਚ ਸੋਨਿਕਾ ਕਾਲੀਰਮਨ ਨੂੰ 2000 ਦੀਆ ਦਿੱਲੀ ਵਿੱਚ ਹੋਏ ਦੰਗਲ ਵਿੱਚ ਹਰਾਉਣ ਉੱਤੇ ਭਾਰਤ ਕੇਸਰੀ ਦਾ ਸਨਮਾਨ ਮਿਲਿਆ। ਗੀਤਿਕਾ ਨੂੰ ਲਗਾਤਾਰ 9 ਵਾਰ ਭਾਰਤ ਕੇਸਰੀ ਸਨਮਾਨ ਹਾਸਿਲ ਹੋਇਆ।

ਕੈਰੀਅਰ[ਸੋਧੋ]

1999[ਸੋਧੋ]

2000[ਸੋਧੋ]

  • ਸੋਨ ਤਗਮਾ- ਯੁਨੀਅਰ ਨੇਸ਼ਨਲ ਚੈਂਪੀਅਨਸ਼ਿਪ, ਟਲਕਟੋਰਾ ਸਟੇਡੀਅਮ,  ਨਿਊ ਦਿੱਲੀ.

2001[ਸੋਧੋ]

ਅੰਤਰਰਾਸ਼ਟਰੀਏ ਕੈਰੀਅਰ[ਸੋਧੋ]

ਗੀਤਿਕਾ ਦਾ ਅੰਤਰਰਾਸ਼ਟਰੀ ਖੇਡ ਦੌਰ ਉਸ ਸਮੇ ਸੁਰੂ ਹੋਇਆ ਜਦੋਂ ਉਸਨੇ 2002 ਵਰਲਡ ਕੁਸ਼ਤੀ ਚੈਂਪੀਅਨਸ਼ਿਪ, ਨਿਊ ਯੋਰਕ 2002 ਵਰਲਡ ਕੁਸ਼ਤੀ ਚੈਂਪੀਅਨਸ਼ਿਪਨਿਊ ਯੋਰਕ, ਯੂ.ਏਸ.ਏ. ਵਿੱਚ ਖੇਡੀ। 

2002[ਸੋਧੋ]

2003[ਸੋਧੋ]

2005[ਸੋਧੋ]

2007[ਸੋਧੋ]

2012[ਸੋਧੋ]

  • ਸੀਨੀਅਰ ਨੇਸ਼ਨਲ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਤਗਮਾ

2013[ਸੋਧੋ]

  • ਏਸ਼ੀਅਨ ਚੈਂਪੀਅਨਸ਼ਿਪ, ਨਿਊ ਦਿੱਲੀ, ਭਾਰਤ ਵਿੱਚ ਕਾਂਸੇ ਦਾ ਤਗਮਾ ਜਿੱਤਿਆ

2014[ਸੋਧੋ]

ਸਨਮਾਨ[9][ਸੋਧੋ]

ਹੋਰ ਦੇਖੋ[ਸੋਧੋ]

ਹਵਾਲੇ[ਸੋਧੋ]

  1. "2003 Commonwealth Wrestling Championships - London, Ontario, Canada ARTICLES & RESULTS". http://commonwealthwrestling.sharepoint.com/. Commonwealth Amateur Wrestling Association (CAWA). Retrieved 12 September 2015.  External link in |website= (help)
  2. "2005 - Commonwealth Wrestling Championships - Information & RESULTS". http://commonwealthwrestling.sharepoint.com/. Commonwealth Amateur Wrestling Association (CAWA). Retrieved 12 September 2015.  External link in |website= (help)
  3. "2007 - Commonwealth Wrestling Championships - Information & RESULTS". http://commonwealthwrestling.sharepoint.com/. Commonwealth Amateur Wrestling Association (CAWA). Retrieved 12 September 2015.  External link in |website= (help)
  4. "Haryana grapplers strike gold in SA". The Tribune. Retrieved 12 September 2015. 
  5. "India wins four medals". The Hindu. Retrieved 12 September 2015. 
  6. "Indian wrestlers win 10 medals". The Hindu. Retrieved 12 September 2015. 
  7. Geetika Jakhar. glasgow2014.com
  8. "JSW Sports Excellence Program Wrestling". www.jsw.in. Retrieved 2015-11-02. 
  9. "Athletes_Profile | Biographies | Sports". www.incheon2014ag.org. Retrieved 2015-11-02.