ਗੁਰਮੀਤ ਬਾਵਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਗੁਰਮੀਤ ਬਾਵਾ
Gurmeet-Bawa.jpg
ਜਾਣਕਾਰੀ
ਜਨਮ ਦਾ ਨਾਂਗੁਰਮੀਤ ਕੌਰ
ਜਨਮ1944
ਕੋਠੇ (ਹੁਣ ਗੁਰਦਾਸਪੁਰ ਜ਼ਿਲ੍ਹੇ ਵਿੱਚ), ਬ੍ਰਿਟਿਸ਼ ਪੰਜਾਬ
ਵੰਨਗੀ(ਆਂ)ਪੰਜਾਬੀ ਲੋਕਗੀਤ
ਕਿੱਤਾਗਾਇਕ
ਸਰਗਰਮੀ ਦੇ ਸਾਲ1968–ਹੁਣ
ਸਬੰਧਤ ਐਕਟਕਿਰਪਾਲ ਸਿੰਘ (ਗਾਇਕ, ਪਤੀ)
Notable instruments

ਗੁਰਮੀਤ ਬਾਵਾ ਭਾਸ਼ਾ ਵਿਭਾਗ (ਪੰਜਾਬ ਸਰਕਾਰ) ਵੱਲੋਂ ਸ਼੍ਰੋਮਣੀ ਐਵਾਰਡ ਨਾਲ ਨਿਵਾਜੀ ਗਈ ਪੰਜਾਬੀ ਲੋਕ ਗਾਇਕਾ ਹੈ।[1] ਉਸ ਦੀ ਹੇਕ ਬਹੁਤ ਲੰਬੀ ਹੈ ਅਤੇ ਉਹ ਲਗਪਗ 45 ਸੈਕਿੰਡ ਤੱਕ ਹੇਕ ਲਮਿਆ ਲੈਂਦੀ ਹੈ।[2][3] ਗੁਰਮੀਤ ਬਾਵਾ ਜੁਗਨੀ ਨੂੰ ਮਸ਼ਹੂਰ ਕਰਨ ਵਾਲੀ ਅਤੇ ਉਹ ਦੂਰਦਰਸ਼ਨ ਤੇ ਗਾਉਣ ਵਾਲੀ ਪਹਿਲੀ ਗਾਇਕਾ ਹੈ।[2] ਉਸ ਨੂੰ ਭਾਰਤੀ ਸੰਗੀਤ ਨਾਟਕ ਅਕਾਦਮੀ ਵੱਲੋਂ ‘ਰਾਸ਼ਟਰਪਤੀ ਪੁਰਸਕਾਰ’ਅਤੇ ਪੰਜਾਬ ਕਲਾ ਪ੍ਰੀਸ਼ਦ ਵੱਲੋਂ ‘ਪੰਜਾਬ ਗੌਰਵ’ ਪੁਰਸਕਾਰ ਵੀ ਮਿਲ ਚੁੱਕੇ ਹਨ।[4]

ਸ਼ੁਰੂਆਤੀ ਜ਼ਿੰਦਗੀ[ਸੋਧੋ]

ਬਾਵਾ ਦਾ ਜਨਮ ਗੁਰਮੀਤ ਕੌਰ ਦੇ ਤੌਰ 'ਤੇ ਸਰਦਾਰ ਉੱਤਮ ਸਿੰਘ ਅਤੇ ਮਾਤਾ ਰਾਮ ਕੌਰ ਦੇ ਘਰ, ਬ੍ਰਿਟਿਸ਼ ਪੰਜਾਬ ਦੇ ਪੱਕਾ ਪਿੰਡ ਕੋਠਾ (ਅਲੀਵਾਲ) ਵਿੱਚ ਹੋਇਆ ਸੀ।[1][2] ਇਹ ਪਿੰਡ ਹੁਣ ਗੁਰਦਾਸਪੁਰ ਜ਼ਿਲ੍ਹੇ ਦਾ ਹਿੱਸਾ ਹੈ।

gurmeet bawa

ਹਵਾਲੇ[ਸੋਧੋ]

  1. 1.0 1.1 "Shiromani Gayika award for Bawa". Amritsar. The Tribune. August 8, 2008. Retrieved Feb 22, 2014. 
  2. 2.0 2.1 2.2 "ਲੰਮੀ ਹੇਕ ਦੀ ਮਲਿਕਾ ਗੁਰਮੀਤ ਬਾਵਾ". The Punjabi Tribune. October 1, 2011. Retrieved Feb 22, 2014. 
  3. "Folk flavour". An article from The Tribune. ApnaOrg. Retrieved Feb 22, 2014.  External link in |publisher= (help)
  4. "ਮਿੱਟੀ ਦੀ ਮਹਿਕ ਵਾਲੀ: ਗੁਰਮੀਤ ਬਾਵਾ". The Punjabi Tribune. January - 4 - 2014. Retrieved Feb 22, 2014.  Check date values in: |date= (help)