ਗੁਰਵਿੰਦਰ ਸਿੰਘ ਚੰਦੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਗੁਰਵਿੰਦਰ ਸਿੰਘ ਚੰਦੀ
ਨਿਜੀ ਜਾਣਕਾਰੀ
ਜਨਮ (1989-10-20) ਅਕਤੂਬਰ 20, 1989 (ਉਮਰ 30)
ਜਲੰਧਰ, ਪੰਜਾਬ, ਭਾਰਤ
ਲੰਬਾਈ 174 ਸਮ (5 ਫੁੱਟ 9 ਇੰਚ) (2014)
ਭਾਰ 67 ਕਿਲੋ (2014)
ਖੇਡ ਪੁਜੀਸ਼ਨ ਫ਼ਾਰਵਰਡ
ਸੀਨੀਅਰ ਕੈਰੀਅਰ
ਸਾਲ ਟੀਮ Apps (Gls)
2011–ਵਰਤਮਾਨ Pune Strykers
2013–ਵਰਤਮਾਨ Delhi Waveriders 13 (5)
ਨੈਸ਼ਨਲ ਟੀਮ
2008–ਵਰਤਮਾਨ ਭਾਰਤ 97 (22)
ਜਾਣਕਾਰੀਡੱਬਾ ਆਖਰੀ ਅੱਪਡੇਟ ਕੀਤਾ ਗਿਆ: 7 ਨਵੰਬਰ 2014

ਗੁਰਵਿੰਦਰ ਸਿੰਘ ਚੰਦੀ ਇੱਕ ਭਾਰਤੀ ਨੂੰ ਪੇਸ਼ੇਵਰ ਹਾਕੀ ਪਲੇਅਰ ਹੈ।

ਜੀਵਨ ਅਤੇ ਕੈਰੀਅਰ[ਸੋਧੋ]

ਉਸ ਦਾ ਜਨਮ ਭਾਰਤੀ ਪੰਜਾਬ ਦੇ ਸ਼ਹਿਰ ਜਲੰਧਰ ਵਿੱਚ 20 ਅਕਤੂਬਰ 1989 ਨੂੰ ਮਾਂ ਜਸਵਿੰਦਰ ਕੌਰ ਦੀ ਕੁਖੋਂ ਹੋਇਆ ਸੀ। ਉਹਦਾ ਪਰਵਾਰ ਗੁਰੂ ਨਾਨਕਪੁਰਾ, ਜਲੰਧਰ ਦਾ ਰਹਿਣ ਵਾਲਾ ਹੈ ਅਤੇ ਉਸ ਦੇ ਪਿਤਾ ਖੇਤੀਬਾੜੀ ਦਾ ਕੰਮ ਕਰਦੇ ਹਨ। ਚੰਦੀ ਨੇ ਆਪਣੇ ਚਾਚਾ ਨੂੰ ਦੇਖ ਕੇ ਹੀ ਉਸ ਨੇ ਹਾਕੀ ਖੇਡਣੀ ਸ਼ੁਰੂ ਕੀਤੀ ਸੀ। ਗੁਰਵਿੰਦਰ ਸਿੰਘ ਚੰਦੀ ਨੇ ਸਾਲ 2008 ਚ ਆਸਟਰੇਲੀਆ ਵਿੱਚ 4-ਰਾਸ਼ਟਰ ਕੱਪ ਵਿੱਚ ਕੌਮੀ ਟੀਮ ਦੇ ਲਈ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। 2012 ਲੰਡਨ ਓਲੰਪਿਕ ਦੌਰਾਨ ਪੁਰਸ਼ ਹਾਕੀ 'ਚ ਉਸ ਨੇ ਭਾਰਤ ਦੀ ਨੁਮਾਇੰਦਗੀ ਕੀਤੀ।[1]

ਹਾਕੀ ਇੰਡੀਆ ਲੀਗ[ਸੋਧੋ]

ਹਾਕੀ ਇੰਡੀਆ ਲੀਗ ਦੇ ਆਗਾਜ਼ ਸਮੇਂ ਨਿਲਾਮੀਆਂ ਵਿੱਚ, ਗੁਰਵਿੰਦਰ ਸਿੰਘ ਚੰਦੀ ਨੂੰ ਦਿੱਲੀ ਫ੍ਰੈਚੀ ਨੇ 50,000 ਅਮਰੀਕੀ ਡਾਲਰਾਂ ਵਿੱਚ ਖਰੀਦਿਆ ਸੀ।[2]

ਹਵਾਲੇ[ਸੋਧੋ]