ਗੋਚਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਗੋਚਰ
ਗੋਚਰ is located in Punjab
ਗੋਚਰ
ਪੰਜਾਬ, ਭਾਰਤ ਵਿੱਚ ਸਥਿੱਤੀ
30°53′37″N 76°42′11″E / 30.8935°N 76.7030°E / 30.8935; 76.7030
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਐੱਸ.ਏ.ਐੱਸ.ਨਗਰ
ਬਲਾਕਮਾਜਰੀ
Area
 • Total[
 • ਘਣਤਾ/ਕਿ.ਮੀ. (/ਵਰਗ ਮੀਲ)
ਭਾਸ਼ਾਵਾਂ
 • ਸਰਕਾਰੀਪੰਜਾਬੀ
ਟਾਈਮ ਜ਼ੋਨਭਾਰਤੀ ਮਿਆਰੀ ਸਮਾਂ (UTC+5:30)

ਗੋਚਰ ਭਾਰਤੀ ਪੰਜਾਬ ਦੇ ਐੱਸ.ਏ.ਐੱਸ.ਨਗਰ ਜ਼ਿਲ੍ਹੇ ਦੇ ਬਲਾਕ ਮਾਜਰੀ ਦਾ ਇੱਕ ਪਿੰਡ ਹੈ। ਇਹ ਪੰਜਾਬ ਦੇ ਕੰਢੀ ਖੇਤਰ ਵਿੱਚ ਪੈਂਦਾ ਹੈ।[1] ਇਸਦਾ ਹਦਬਸਤ ਨੰਬਰ 328 ਹੈ ਅਤੇ 2011 ਵਿੱਚ ਇਸ ਪਿੰਡ ਦੀ ਵੱਸੋਂ 623 ਸੀ ਜਿਸ ਵਿਚੋਂ ਅੱਧ ਤੋਂ ਵੱਧ ਲੋਕ ਸਾਖਰ ਸਨ।[2] ਇਹ ਇਸ ਖੇਤਰ ਦੇ ਕਈ ਹੋਰ ਪਿੰਡਾਂ ਵਾਂਗ ਗੁੱਜਰ ਬਹੁਗਿਣਤੀ ਵੱਸੋਨ ਵਾਲਾ ਪਿੰਡ ਹੈ।

ਹਵਾਲੇ[ਸੋਧੋ]