ਸਮੱਗਰੀ 'ਤੇ ਜਾਓ

ਗੌਤਮ ਬੁੱਧ ਨਗਰ ਲੋਕ ਸਭਾ ਹਲਕਾ

ਗੁਣਕ: 28°22′N 77°33′E / 28.36°N 77.55°E / 28.36; 77.55
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਗੌਤਮ ਬੁੱਧ ਨਗਰ ਲੋਕ ਸਭਾ ਹਲਕਾ
ਨਕਸ਼ਾ
Interactive map of ਗੌਤਮ ਬੁੱਧ ਨਗਰ ਲੋਕ ਸਭਾ ਹਲਕਾ

ਗੌਤਮ ਬੁੱਧ ਨਗਰ ਲੋਕ ਸਭਾ ਹਲਕਾ ਉੱਤਰ ਪ੍ਰਦੇਸ਼ ਦੇ 80 ਲੋਕ ਸਭਾ ਹਲਕਿਆਂ ਵਿੱਚੋਂ ਇੱਕ ਹੈ। ਇਹ ਹਲਕਾ ਜਨਰਲ ਹੈ।[1] ਇਹ ਹਲਕਾ 2008 ਦੇ ਪਰਿਸੀਮਨ ਦੌਰਾਣ ਹੋਂਦ ਵਿੱਚ ਆਇਆ।[2]

ਸਾਂਸਦ

[ਸੋਧੋ]

2014 ਦੀਆਂ ਲੋਕ ਸਭਾ ਚੋਣਾਂ ਵਿੱਚ ਮਹੇਸ਼ ਸ਼ਰਮਾ ਇਸ ਹਲਕੇ ਦੇ ਸਾਂਸਦ ਚੁਣੇ ਗਏ।[3] 2009 ਤੋਂ ਲੈ ਕੇ ਹੁਣ ਤੱਕ ਦੇ ਸਾਂਸਦਾਂ ਦੀ ਸੂਚੀ ਇਸ ਪ੍ਰਕਾਰ ਹੈ।

e • d 
ਸਾਲ ਪਾਰਟੀ ਸਾਂਸਦ ਸਰੋਤ
2014 ਭਾਰਤੀ ਜਨਤਾ ਪਾਰਟੀ ਮਹੇਸ਼ ਸ਼ਰਮਾ [3]
2009 ਬਹੁਜਨ ਸਮਾਜ ਪਾਰਟੀ ਸੁਰਿੰਦਰ ਸਿੰਘ ਨਾਗਰ [4]

ਬਾਹਰੀ ਸਰੋਤ

[ਸੋਧੋ]

ਹਵਾਲੇ

[ਸੋਧੋ]


28°22′N 77°33′E / 28.36°N 77.55°E / 28.36; 77.55