ਗੰਧਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਗੰਧਾਰ ਪ੍ਰਾਚੀਨ ਭਾਰਤ ਦੇ 16 ਵੱਡਿਆਂ ਰਾਜਾਂ ਵਿਚੋਂ ਇੱਕ ਹੈ। ਇਸ ਪ੍ਰਦੇਸ਼ ਦਾ ਮੁੱਖ ਕੇਂਦਰ ਆਧੁਨਿਕ ਪੇਸ਼ਾਵਰ ਅਤੇ ਇਸ ਦੇ ਆਲੇ-ਦੁਆਲੇ ਦਾ ਖੇਤਰ ਸੀ। ਇਸ ਮਹਾਜਨਪਦ ਦੇ ਮੁੱਖ ਨਗਰ - ਪੁਰਸ਼ਪੁਰ (ਆਧੁਨਿਕ ਪੇਸ਼ਾਵਰ), ਅਤੇ ਤਕਸ਼ਿਲਾ ਇਸ ਦੀ ਰਾਜਧਾਨੀ ਸੀ। ਇਸਦਾ ਵਜੂਦ 600 ਈ.ਪੁ. ਤੋਂ 11ਵੀਂ ਸਦੀ ਤੱਕ ਰਿਹਾ। [1]

ਮਹਾਂਭਾਰਤ ਕਾਲ ਵਿੱਚ ਇੱਥੇ ਦਾ ਰਾਜਾ ਸ਼ਕੁਨੀ ਸੀ। ਧ੍ਰਿਤਰਾਸ਼ਟਰ ਦੀ ਪਤਨੀ ਗਾਂਧਰੀ ਇਥੇ ਦੀ ਰਾਜਕੁਮਾਰੀ ਸੀ ਜਿਸਦਾ ਨਾਮ ਇਸ ਦੇ ਨਾਂ ਉਪਰ ਹੀ ਪਿਆ।

ਹਵਾਲੇ[ਸੋਧੋ]

  1. नाहर, डॉ रतिभानु सिंह (1974). प्राचीन भारत का राजनैतिक एवं सांस्कृतिक इतिहास. इलाहाबाद, भारत: किताबमहल. प॰ 112.