ਗੱਭਰੂ ਪੰਜਾਬ ਦਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਗੱਭਰੂ ਪੰਜਾਬ ਦਾ
ਨਿਰਦੇਸ਼ਕਜਗਜੀਤ ਗਿੱਲ
ਸਿਤਾਰੇ
ਗੁੱਗੂ ਗਿੱਲ
ਰਾਮ ਵਿਜ
ਸੰਗੀਤਕਾਰਸੁਰਿੰਦਰ ਸ਼ਿੰਦਾ 
ਰਿਲੀਜ਼ ਮਿਤੀ
1986
ਦੇਸ਼ਭਾਰਤ
ਭਾਸ਼ਾਵਾਂਪੰਜਾਬੀ

ਗੱਭਰੂ ਪੰਜਾਬ ਦਾ ਜਗਜੀਤ ਗਿੱਲ ਦੁਆਰਾ ਨਿਰਦੇਸ਼ਿਤ 1986 ਦੀ ਪੰਜਾਬੀ ਫ਼ਿਲਮ ਹੈ। ਇਹ ਫ਼ਿਲਮ ਪੰਜਾਬੀ ਫ਼ਿਲਮ "ਪੁੱਤ ਜੱਟਾਂ ਦੇ" ਦੀ ਬਹੁਤ ਸਫ਼ਲਤਾ ਤੋਂ ਬਾਅਦ ਬਣਾਈ ਗਈ ਸੀ, ਜੋ ਪੰਜਾਬੀ ਐਕਸ਼ਨ ਫ਼ਿਲਮਾਂ ਵਿੱਚ ਇੱਕ ਰੁਝਾਨ ਬਣ ਗਈ ਸੀ। ਗੁਰਦਾਸ ਮਾਨ ਅਤੇ ਰਾਮ ਵਿੱਜ ਨੇ ਇਸ ਫ਼ਿਲਮ ਵਿੱਚ ਮੁੱਖ ਭੂਮਿਕਾ ਨਿਭਾਈ। ਗੁੱਗੂ ਗਿੱਲ ਨੇ ਇਸ ਫ਼ਿਲਮ ਵਿੱਚ ਪਹਿਲੀ ਵਾਰ ਅਦਾਕਾਰ ਦੇ ਰੂਪ ਵਿੱਚ ਆਇਆ, ਇਸ ਫ਼ਿਲਮ ਵਿੱਚ ਉਸ ਨੇ ਖਲਨਾਇਕ ਦੀ ਭੂਮਿਕਾ ਨਿਭਾਈ, ਜੋ ਕਿ ਉਸ ਦੇ ਕੈਰੀਅਰ ਲਈ ਇੱਕ ਮੀਲ ਪੱਥਰ ਸੀ।

ਸਟਾਰ ਕਾਸਟ[ਸੋਧੋ]

ਇਹ ਵੀ ਵੇਖੋ[ਸੋਧੋ]

ਹਵਾਲੇ[ਸੋਧੋ]