ਸਮੱਗਰੀ 'ਤੇ ਜਾਓ

ਗੱਲ-ਬਾਤ:ਧੂੜਕੋਟ ਰਣਸੀਂਹ

ਸਫ਼ਾ ਸਮੱਗਰੀ ਹੋਰ ਭਾਸ਼ਾਵਾਂ ਵਿੱਚ ਸਹਾਇਕ ਨਹੀ ਹੈ।
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਨਾਂਅ ਦੀ ਗਲਤੀ ਸਬੰਧੀ

[ਸੋਧੋ]

ਸਤਿ ਸ਼੍ਰੀ ਅਕਾਲ ਜੀ, ਧੂੜਕੋਟ ਤੇ ਰਣਸੀਂਹ ਦੋ ਅਲੱਗ ਪਿੰਡ ਹਨ। ਰਣਸੀਂਹ ਬੌਡੇ ਦੇ ਨੇੜੇ ਪੈਂਦਾ ਹੈ ਜਦਕਿ ਧੂੜਕੋਟ ਨਿਹਾਲ ਸਿੰਘ ਵਾਲੇ ਰਾਹ 'ਤੇ ਹੈ। ਦੋਵੇਂ ਪਿੰਡ ਇੱਕ ਦੂਜੇ ਤੋਂ ਉਲਟ ਦਿਸ਼ਾ ਵਿੱਚ ਸਥਿੱਤ ਹਨ ਅਤੇ ਆਪਸ ਵਿੱਚ ਤਕਰੀਬਨ 8-10 ਕਿ.ਮੀ. ਦੀ ਦੂਰੀ 'ਤੇ ਹਨ। ਇਸ ਲਈ ਮੇਰਾ ਸੁਝਾਉ ਹੈ ਕਿ ਧੂੜਕੋਟ ਤੇ ਰਣਸੀਂਹ ਨਾਂਅ ਦੇ ਦੋ ਅਲੱਗ ਸਫ਼ੇ ਬਣਾਏ ਜਾਣੇ ਚਾਹੀਦੇ ਹਨ।

@Satdeep Gill, Charan Gill, and Harvinder Chandigarh:

--Satnam S Virdi (ਗੱਲ-ਬਾਤ) 15:13, 28 ਸਤੰਬਰ 2016 (UTC)[ਜਵਾਬ]

ਸਤਨਾਮ ਜੀ, ਧੂੜਕੋਟ, ਧੂੜਕੋਟ ਕਲਾਂ ਅਤੇ ਧੂੜਕੋਟ ਰਣਸੀਂਹ ਤਿੰਨ ਵੱਖ ਵਖ ਪਿੰਡ ਹਨ। ਨਿਹਾਲ ਸਿੰਘ ਨੇੜੇ ਪੈਣ ਵਾਲੇ ਧੂੜਕੋਟ ਨੂੰ ਵਖਰਾਉਣ ਲਈ ਇਸਦੇ ਨਾਲ ਰਣਸੀਂਹ ਲਾਇਆ ਜਾਂਦਾ ਹੈ। ਨਿਹਾਲ ਸਿੰਘ ਨੇੜੇ ਰਣਸੀਂਹ ਕਲਾਂ ਅਤੇ ਰਣਸੀਂਹ ਖੁਰਦ ਅੱਡ ਪਿੰਡ ਹਨ।--Charan Gill (ਗੱਲ-ਬਾਤ) 14:02, 29 ਸਤੰਬਰ 2016 (UTC)[ਜਵਾਬ]