ਗੱਲ-ਬਾਤ:ਨੇਪਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਨਾਮ[ਸੋਧੋ]

ਮੈਂ ਵੇਖਿਆ ਰਾਜੇਨ੍ਦ੍ਰ ਸਿੰਘ ਨੇ "ਨੇਪਾਲ" ਨੂੰ "ਨੈਪਾਲ" ਤੇ ਭੇਜ ਦਿੱਤਾ ਹੈ। ਮੇਰੇ ਖ਼ਿਆਲ ਵਿਚ "ਨੇਪਾਲ" ਸਹੀ ਹੈ। ਖ਼ੁਦ ਨੇਪਾਲੀ ਬੋਲੀ ਵਿਚ ਨੇਪਾਲ ਲਈ "ਲਾਂ" ਵਰਤੀ ਗਈ ਹੈ ਅਤੇ ਪੰਜਾਬੀ ਵਿਚ ਵੀ ਨੇਪਾਲ ਹੀ ਲਿਖੀਦਾ ਹੈ। ਰਾਜੇਨ੍ਦ੍ਰ ਸਿੰਘ ਮਿਹਰਬਾਨੀ ਕਰਕੇ ਸਿਰਲੇਖ ਬਦਲਣ ਤੋਂ ਪਹਿਲਾਂ ਉਸ ਬਾਰੇ ਚਰਚਾ ਕਰਿਆ ਕਰੋ। --tari Buttar (talk) ੧੭:੨੬, ੨੦ ਸਿਤੰਬਰ ੨੦੧੨ (UTC)