ਗੱਲ-ਬਾਤ:ਲਾਹੌਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਸਹੀ ਸ਼ਬਦ ਜੋੜ ਤਾਂ ਲਹੌਰ ਹੀ ਹੈ।ਪੂਰੇ ਪੰਜਾਬੀ ਇਸ ਸ਼ਹਿਰ ਨੂੰ ਲਹੌਰ ਕਹਿ ਕੇ ਹੀ ਬੁਲਾਂਉਂਦੇ ਹਨ ਲਾਹੌਰ ਨਹੀ। ਵਾਕਾਂ ਵਿਚ ਵੀ ਜਿਵੇਂ ਮੈਂ ਲਹੋਰੌਂ ਆਇਆ ਹਾਂ। ਲਾਹੌਰੋਂ ਆਇਆ ਨਹੀਂ ਕਿਹਾ ਜਾਂਦਾ।ਹਾਂ ਉਰਦੂ ਵਿਚ ਭਾਵੇਂ ਲਾਹੌਰ ਉਚਾਰਿਆ ਜਾਂਦਾ ਹੈ। ਇਸ ਲਈ ਲੇਖ ਦਾ ਸਿਰਲੇਖ ਲਹੌਰ ਰਖਣਾ ਹੀ ਠੀਕ ਹੈ।rediect link ਲਾਹੌਰ ਤੌਂ ਲਹੌਰ ਤੇ ਬਣਾਇਅਜਾਣਾ ਚਾਹੀਦਾ ਹੈ।--Guglani (talk) ੧੬:੨੭, ੬ ਅਗਸਤ ੨੦੧੨ (UTC)