ਗੱਲ-ਬਾਤ:ਸੇਖਾ

ਪੰਨਾ ਸਮੱਗਰੀ ਹੋਰ ਭਾਸ਼ਾਵਾਂ ਵਿੱਚ ਸਮਰਥਿਤ ਨਹੀਂ ਹੈ।
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪਿੰਡ ਦੀ ਆਬਾਦੀ 10,000 ਦੇ ਕਰੀਬ ਹੈ। ਇਸ ਪਿੰਡ ਵਿਚ 2 ਸਰਕਾਰੀ ਪ੍ਰਾਇਮਰੀ ਸਕੂਲ ਅਤੇ 1 ਸੀਨੀਅਰ ਸੈਕੰਡਰੀ ਸਕੂਲ ਹੈ। ਪਿੰਡ ਵਿੱਚ ਇੱਕ ਸਰਕਾਰੀ ਡਿਸਪੈਂਸਰੀ, ਪਸੂਆਂ ਦਾ ਹਸਪਤਾਲ,2 ਵਾਟਰ ਬਾਕਸ ਹਨ। BSNL ਐਕਸਚੇਂਜ ਵੀ ਹੈ।

ਪਿੰਡ ਦੇ ਮੌਜੂਦਾ ਪੰਚਾਇਤ ਵਿਚ 7 ਮੈਬਰ ਅਤੇ 1 ਸਰਪੰਚ ਸਾਮਿਲ ਹੈ।