ਸਮੱਗਰੀ 'ਤੇ ਜਾਓ

ਘੁੱਦੂ ਵਾਲਾ, ਫ਼ਰੀਦਕੋਟ

ਗੁਣਕ: 30°41′57″N 74°33′17″E / 30.699270°N 74.554718°E / 30.699270; 74.554718
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਘੁੱਦੂ ਵਾਲਾ
ਪਿੰਡ
ਘੁੱਦੂਵਾਲਾ
ਗੁਣਕ: 30°41′57″N 74°33′17″E / 30.699270°N 74.554718°E / 30.699270; 74.554718
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਫ਼ਰੀਦਕੋਟ
ਸਰਕਾਰ
 • ਕਿਸਮਗ੍ਰਾਮ ਪੰਚਾਇਤ
 • ਬਾਡੀਸਰਪੰਚ
ਆਬਾਦੀ
 (2011)
 • ਕੁੱਲ1,042
ਭਾਸ਼ਾਵਾਂ
 • ਸਰਕਾਰੀਪੰਜਾਬੀ (ਗੁਰਮੁਖੀ)
ਸਮਾਂ ਖੇਤਰਯੂਟੀਸੀ+5:30 (IST)
ਪਿੰਨ ਕੋਡ
151212
ਨੇੜੇ ਦਾ ਸ਼ਹਿਰਫ਼ਰੀਦਕੋਟ

ਘੁੱਦੂ ਵਾਲਾ (ਅੰਗ੍ਰੇਜ਼ੀ ਵਿੱਚ: Ghuduwala) ਭਾਰਤੀ ਪੰਜਾਬ (ਭਾਰਤ) ਦੇ ਫ਼ਰੀਦਕੋਟ ਜਿਲ੍ਹੇ ਦਾ ਇੱਕ ਪਿੰਡ ਹੈ।[1] ਇਹ ਫਿਰੋਜ਼ਪੁਰ, ਸ਼੍ਰੀ ਮੁਕਤਸਰ ਸਾਹਿਬ, ਫਰੀਦਕੋਟ, ਅਤੇ ਜੰਡ ਸਾਹਿਬ ਦੇ ਬਿਲਕੁਲ ਵਿਚਕਾਰ ਸਥਿਤ ਹੈ। ਘੁੱਦੂ ਵਾਲਾ ਜ਼ਿਲ੍ਹਾ ਫਰੀਦਕੋਟ ਦੀ ਤਹਿਸੀਲ ਫਰੀਦਕੋਟ ਵਿੱਚ ਪੈਂਦਾ ਹੈ। ਇਸ ਦਾ ਰਕਬਾ 500 ਹੈਕਟੇਅਰ ਹੈ। 2011 ਦੀ ਜਨਗਣਨਾ ਅਨੁਸਾਰ ਇਸ ਪਿੰਡ ਦੀ ਜਨਸੰਖਿਆ 1042 ਹੈ। ਇਸ ਪਿੰਡ ਦੇ ਨੇੜੇ ਦਾ ਡਾਕ ਘਰ ਜੰਡ ਸਾਹਿਬ 2 ਕਿਲੋਮੀਟਰ ਦੂਰ ਹੈ ਜਿਸਦਾ ਪਿੰਨ ਕੋਡ 151212 ਹੈ।[2] ਇਹ ਪਿੰਡ ਸਾਦਿਕ ਤੋਂ ਜੰਡ ਸਾਹਿਬ ਸੜਕ ਤੇ ਸਥਿਤ ਹੈ।

ਜਿਲ੍ਹਾ ਡਾਕਖਾਨਾ ਪਿੰਨ ਕੋਡ ਆਬਾਦੀ ਖੇਤਰ ਨਜਦੀਕ ਥਾਣਾ
ਫਰੀਦਕੋਟ ਜੰਡ ਸਾਹਿਬ 151212 1,042[3] 500 ਹੈਕਟੇਅਰ ਸਾਦਿਕ ਜੰਡ ਸਾਹਿਬ ਰੋਡ ਥਾਣਾ ਸਦਰ, ਸਾਦਿਕ (3 ਕਿਲੋਮੀਟਰ)

ਹਵਾਲੇ

[ਸੋਧੋ]
  1. "Google Maps". Google Maps (in ਅੰਗਰੇਜ਼ੀ). Retrieved 2023-11-12.
  2. "Ghuduwala Village in Faridkot, Punjab | villageinfo.in". villageinfo.in. Retrieved 2023-11-12.
  3. "Ghuduwala Village Population - Faridkot - Faridkot, Punjab". www.census2011.co.in. Retrieved 2023-11-12.