ਚਰਨਜੀਤ ਸਿੰਘ ਚੰਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਚਰਨਜੀਤ ਸਿੰਘ ਚੰਨੀ
ਵਿਧਾਇਕ, ਚਮਕੌਰ ਸਾਹਿਬ, ਪੰਜਾਬ
ਦਫ਼ਤਰ ਵਿੱਚ
ਮਾਰਚ 2012-2016
ਉੱਤਰਾਧਿਕਾਰੀIncumbent
ਹਲਕਾਚਮਕੌਰ ਸਾਹਿਬ
ਨਿੱਜੀ ਜਾਣਕਾਰੀ
ਜਨਮ2 April 1972
ਖਰੜ, ਐਸ ਏ ਐਸ ਨਗਰ, ਮੋਹਾਲੀ
ਸਿਆਸੀ ਪਾਰਟੀਭਾਰਤੀ ਰਾਸ਼ਟਰੀ ਕਾਂਗਰਸ ਪਾਰਟੀ
ਪਤੀ/ਪਤਨੀਡਾ. ਕਮਲਜੀਤ ਕੌਰ
ਸੰਤਾਨ02
ਰਿਹਾਇਸ਼ਖਰੜ, ਐਸ ਏ ਐਸ ਨਗਰ, ਮੋਹਾਲੀ
ਵੈਬਸਾਈਟhttp://www.charanjitsinghchanni.com

ਚਰਨਜੀਤ ਸਿੰਘ ਚੰਨੀ ਭਾਰਤੀ ਪੰਜਾਬ ਵਿੱਚ ਚਮਕੌਰ ਸਾਹਿਬ ਤੋਂ ਇੱਕ ਵਿਧਾਇਕ ਹੈ[1] ਅਤੇ ਭਾਰਤੀ ਰਾਸ਼ਟਰੀ ਕਾਂਗਰਸ ਦੀ ਪੰਜਾਬ ਇਕਾਈ ਦਾ ਨੇਤਾ ਹੈ। [2] ਉਹ ਦਲਿਤ ਭਾਈਚਾਰੇ ਨਾਲ ਸਬੰਧਿਤ ਹੈ ਅਤੇ ਉਸਨੂੰ ਦਸੰਬਰ 2015 ਵਿਚ 43 ਸਾਲ ਦੀ ਉਮਰ ਚ ਵਿਧਾਨ ਸਭਾ ਵਿੱਚ ਕਾਂਗਰਸ ਪਾਰਟੀ ਦੇ ਵਿਧਾਇਕ ਦਲ ਦਾ ਆਗੂ ਨਿਯੁਕਤ ਕੀਤਾ ਗਿਆ ਸੀ।[3]

ਹਵਾਲੇ[ਸੋਧੋ]

  1. Government of Punjab,।ndia
  2. Empty citation (help) 
  3. Punjab Dalit MLA Channi is CLP Chief,।ndian Express, December 2015

ਬਾਹਰੀ ਲਿੰਕ[ਸੋਧੋ]