ਚਾਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਚਾਡ ਦਾ ਗਣਰਾਜ
République du Tchad
جمهورية تشاد
ਜਮਹੂਰੀਅਤ ਚਾਦ
ਚਾਡ ਦਾ ਝੰਡਾ Coat of arms of ਚਾਡ
ਮਾਟੋ"Unité, Travail, Progrès"  (ਫ਼ਰਾਂਸੀਸੀ)
"ਏਕਤਾ, ਕਿੱਤਾ, ਉੱਨਤੀ"
ਕੌਮੀ ਗੀਤLa Tchadienne
ਚਾਡੀਆਈ ਭਜਨ
ਚਾਡ ਦੀ ਥਾਂ
ਰਾਜਧਾਨੀ
(ਅਤੇ ਸਭ ਤੋਂ ਵੱਡਾ ਸ਼ਹਿਰ)
ਅੰ'ਜਮੇਨਾ
12°06′N 16°02′E / 12.1°N 16.033°E / 12.1; 16.033
ਰਾਸ਼ਟਰੀ ਭਾਸ਼ਾਵਾਂ ਫ਼ਰਾਂਸੀਸੀ
ਅਰਬੀ
ਜਾਤੀ ਸਮੂਹ (੧੯੯੩) ੨੭.੭% ਸਾਰਾ
੧੨.੩% ਅਰਬ
੧੧.੫% ਮਾਇਓ-ਕੱਬੀ
੯.੦% ਕਨੇਮ-ਬੋਰਨੂ
੮.੭% ਊਡਾਈ
੬.੭% ਹਜਰਾਈ
੬.੫% ਤਾਂਜੀਲੇ
੬.੩% ਦਜ਼
੪.੭% ਫ਼ਿਤਰੀ-ਬਥ
੬.੪% ਹੋਰ
੦.੩% ਅਣ-ਪਛਾਤੇ
ਵਾਸੀ ਸੂਚਕ ਚਾਡੀਆਈ
ਸਰਕਾਰ ਰਾਸ਼ਟਰਪਤੀ-ਪ੍ਰਧਾਨ ਗਣਰਾਜ
 -  ਰਾਸ਼ਟਰਪਤੀ ਇਦਰਿਸ ਦੇਬੀ
 -  ਪ੍ਰਧਾਨ ਮੰਤਰੀ ਇਮੈਨੁਅਲ ਨਦਿੰਗਰ
ਵਿਧਾਨ ਸਭਾ ਰਾਸ਼ਟਰੀ ਸਭਾ
ਸੁਤੰਤਰਤਾ
 -  ਫ਼ਰਾਂਸ ਤੋਂ ੧੧ ਅਗਸਤ ੧੯੬੦ 
ਖੇਤਰਫਲ
 -  ਕੁੱਲ ੧ ਕਿਮੀ2 (੨੧ਵਾਂ)
੪੯੫ sq mi 
 -  ਪਾਣੀ (%) ੧.੯
ਅਬਾਦੀ
 -  ੨੦੦੯ ਦਾ ਅੰਦਾਜ਼ਾ ੧੦,੩੨੯,੨੦੮[੧] (੭੩ਵਾਂ)
 -  ੧੯੯੩ ਦੀ ਮਰਦਮਸ਼ੁਮਾਰੀ ੬,੨੭੯,੯੨੧ 
 -  ਆਬਾਦੀ ਦਾ ਸੰਘਣਾਪਣ ੮.੦/ਕਿਮੀ2 (੨੧੨ਵਾਂ)
./sq mi
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਪੀ.ਪੀ.ਪੀ.) ੨੦੧੧ ਦਾ ਅੰਦਾਜ਼ਾ
 -  ਕੁਲ $੧੯.੫੪੩ ਬਿਲੀਅਨ[੨] (੧੨੩ਵਾਂ)
 -  ਪ੍ਰਤੀ ਵਿਅਕਤੀ $੧,੮੬੫[੨] (੧੫੦ਵਾਂ)
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਨਾਂ-ਮਾਤਰ) ੨੦੧੧ ਦਾ ਅੰਦਾਜ਼ਾ
 -  ਕੁੱਲ $੯.੩੪੪ ਬਿਲੀਅਨ[੨] (੧੩੦ਵਾਂ)
 -  ਪ੍ਰਤੀ ਵਿਅਕਤੀ $੮੯੧[੨] (੧੫੧ਵਾਂ)
ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (੨੦੧੧) ਵਾਧਾ ੦.੩੨੮ (ਨੀਵਾਂ) (੧੮੩ਵਾਂ)
ਮੁੱਦਰਾ ਮੱਧ ਅਫ਼ਰੀਕੀ ਸੀ.ਐੱਫ਼.ਏ. ਫ਼੍ਰੈਂਕ (XAF)
ਸਮਾਂ ਖੇਤਰ ਪੱਛਮੀ ਅਫ਼ਰੀਕੀ ਸਮਾਂ (ਯੂ ਟੀ ਸੀ+੧)
 -  ਹੁਨਾਲ (ਡੀ ਐੱਸ ਟੀ) ਨਿਰੀਖਤ ਨਹੀਂ (ਯੂ ਟੀ ਸੀ+੧)
ਦੇਸ਼ਾਂ ਦੇ ਉੱਚ-ਪੱਧਰੀ ਇਲਾਕਾਈ ਕੋਡ .td
ਕਾਲਿੰਗ ਕੋਡ ੨੩੫

ਚਾਡ (ਅਰਬੀ: تشاد,ਚਾਦ; ਫ਼ਰਾਂਸੀਸੀ: Tchad), ਅਧਿਕਾਰਕ ਤੌਰ 'ਤੇ ਚਾਡ ਦਾ ਗਣਰਾਜ, ਮੱਧ ਅਫ਼ਰੀਕਾ ਦਾ ਇੱਕ ਘਿਰਿਆ ਹੋਇਆ ਦੇਸ਼ ਹੈ। ਇਸਦੀਆਂ ਹੱਦਾਂ ਉੱਤਰ ਵੱਲ ਲੀਬੀਆ, ਪੂਰਬ ਵੱਲ ਸੂਡਾਨ, ਦੱਖਣ ਵੱਲ ਮੱਧ ਅਫ਼ਰੀਕੀ ਗਣਰਾਜ, ਦੱਖਣ-ਪੱਛਮ ਵੱਲ ਕੈਮਰੂਨ ਅਤੇ ਨਾਈਜੀਰੀਆ ਅਤੇ ਪੱਛਮ ਵੱਲ ਨਾਈਜਰ ਨਾਲ ਲੱਗਦੀਆਂ ਹਨ।

ਖੇਤਰ, ਵਿਭਾਗ ਅਤੇ ਜ਼ਿਲ੍ਹੇ[ਸੋਧੋ]

ਚਾਡ ਦੇ ਖੇਤਰ
੧੯੭੧ ਵਿੱਚ ਬੋਲ। ਬੋਲ ਲੈਕ ਖੇਤਰ ਵਿੱਚ ਚਾਡ ਝੀਲ ਦੇ ਕੋਲ ਸਥਿੱਤ ਹੈ।

ਚਾਡ ਦੇ ਖੇਤਰ ਹਨ:[੩]

 1. ਬਥ
 2. ਚਰੀ-ਬਗੀਰਮੀ
 3. ਹਜੇਰ-ਲਮੀਸ
 4. ਵਦੀ ਫ਼ੀਰ
 5. ਬਹਰ ਅਲ ਗਜ਼ੇਲ
 6. ਬੋਰਕੂ
 7. ਏਨੇਦੀ
 8. ਗੇਰਾ
 9. ਕਨੇਮ
 10. ਲੈਕ
 11. ਪੱਛਮੀ ਲੋਗੋਨ
 1. ਪੂਰਬੀ ਲੋਗੋਨ
 2. ਮੰਦੂਲ
 3. ਪੂਰਬੀ ਮਾਇਓ-ਕੱਬੀ
 4. ਪੱਛਮੀ ਮਾਇਓ-ਕੱਬੀ
 5. ਮੋਏਨ-ਚਰੀ
 6. ਊਦਾਈ
 7. ਸਲਾਮਤ
 8. ਸਿਲਾ
 9. ਤਾਂਜਿਲੇ
 10. ਤ੍ਰਿਬੇਸਤੀ
 11. ਅੰ'ਜਮੇਨਾ

ਹਵਾਲੇ[ਸੋਧੋ]