ਨਾਈਜਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਨਾਈਜਰ ਦਾ ਗਣਰਾਜ
République du Niger (ਫ਼ਰਾਂਸੀਸੀ)
Jamhuriyar Nijar (ਹੌਸਾ)
ਨਾਈਜਰ ਦਾ ਝੰਡਾ Coat of arms of ਨਾਈਜਰ
ਮਾਟੋ"Fraternité, Travail, Progrès"  (ਫ਼ਰਾਂਸੀਸੀ)
"ਭਾਈਚਾਰਾ, ਕਿਰਤ, ਤਰੱਕੀ"
ਕੌਮੀ ਗੀਤLa Nigérienne
ਨਾਈਜਰ ਦੀ ਥਾਂ
Location of  ਨਾਈਜਰ  (ਗੂੜ੍ਹਾ ਨੀਲਾ)

– in ਅਫ਼ਰੀਕਾ  (ਹਲਕਾ ਨੀਲਾ & ਗੂੜ੍ਹਾ ਸਲੇਟੀ)
– in ਅਫ਼ਰੀਕੀ ਸੰਘ  (ਹਲਕਾ ਨੀਲਾ)

ਰਾਜਧਾਨੀ
(ਅਤੇ ਸਭ ਤੋਂ ਵੱਡਾ ਸ਼ਹਿਰ)
ਨਿਆਮੇ
13°32′N 2°05′E / 13.533°N 2.083°E / 13.533; 2.083
ਰਾਸ਼ਟਰੀ ਭਾਸ਼ਾਵਾਂ ਫ਼ਰਾਂਸੀਸੀ
ਰਾਸ਼ਟਰੀ ਭਾਸ਼ਾਵਾਂ ਹੌਸਾ, ਫ਼ੁਲਫ਼ੁਲਦੇ, ਗੂਰਮਾਨਚੇਮਾ, ਕਨੂਰੀ, ਜ਼ਰਮਾ, ਤਮਸ਼ੇਕ
ਵਾਸੀ ਸੂਚਕ ਨਾਈਜਰੀ
ਸਰਕਾਰ ਅਰਧ-ਰਾਸ਼ਟਰਪਤੀ-ਪ੍ਰਧਾਨ ਗਣਰਾਜ
 -  ਰਾਸ਼ਟਰਪਤੀ ਮਹੰਮਦੂ ਇਸੂਫ਼ੂ
 -  ਪ੍ਰਧਾਨ ਮੰਤਰੀ ਬ੍ਰਿਗੀ ਰਫ਼ੀਨੀ
ਵਿਧਾਨ ਸਭਾ ਰਾਸ਼ਟਰੀ ਸਭਾ
ਸੁਤੰਤਰਤਾ ਫ਼ਰਾਂਸ 
 -  ਘੋਸ਼ਣਾ ੩ ਅਗਸਤ ੧੯੬੦ 
ਖੇਤਰਫਲ
 -  ਕੁੱਲ ੧ ਕਿਮੀ2 (੨੨ਵਾਂ)
੪੮੯ sq mi 
 -  ਪਾਣੀ (%) ੦.੦੨
ਅਬਾਦੀ
 -  ਜੁਲਾਈ ੨੦੧੨ ਦਾ ਅੰਦਾਜ਼ਾ ੧੬,੨੭੪,੭੩੮[੧] (੬੩ਵਾਂ)
 -  ੨੦੦੧ ਦੀ ਮਰਦਮਸ਼ੁਮਾਰੀ ੧੦,੭੯੦,੩੫੨ 
 -  ਆਬਾਦੀ ਦਾ ਸੰਘਣਾਪਣ ੧੨.੧/ਕਿਮੀ2 
./sq mi
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਪੀ.ਪੀ.ਪੀ.) ੨੦੧੧ ਦਾ ਅੰਦਾਜ਼ਾ
 -  ਕੁਲ $੧੧.੬੩੨ billion[੨] 
 -  ਪ੍ਰਤੀ ਵਿਅਕਤੀ $੭੭੧[੨] 
ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) (ਨਾਂ-ਮਾਤਰ) ੨੦੧੧ ਦਾ ਅੰਦਾਜ਼ਾ
 -  ਕੁੱਲ $੬.੦੨੨ billion[੨] 
 -  ਪ੍ਰਤੀ ਵਿਅਕਤੀ $੩੯੯[੨] 
ਜਿਨੀ (੧੯੯੫) ੫੦.੫ (ਉੱਚਾ
ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ) (੨੦੧੧) ਵਾਧਾ ੦.੨੯੫ (ਨੀਵਾਂ) (੧੮੬ਵਾਂ)
ਮੁੱਦਰਾ ਪੱਛਮੀ ਅਫ਼ਰੀਕੀ ਸੀ.ਐੱਫ਼.ਏ. ਫ਼੍ਰੈਂਕ (XOF)
ਸਮਾਂ ਖੇਤਰ ਪੱਛਮੀ ਅਫ਼ਰੀਕੀ ਸਮਾਂ (ਯੂ ਟੀ ਸੀ+੧)
 -  ਹੁਨਾਲ (ਡੀ ਐੱਸ ਟੀ) ਨਿਰੀਖਤ ਨਹੀਂ (ਯੂ ਟੀ ਸੀ+੧)
ਸੜਕ ਦੇ ਕਿਸ ਪਾਸੇ ਜਾਂਦੇ ਹਨ ਸੱਜੇ[੩]
ਦੇਸ਼ਾਂ ਦੇ ਉੱਚ-ਪੱਧਰੀ ਇਲਾਕਾਈ ਕੋਡ .ne
ਕਾਲਿੰਗ ਕੋਡ ੨੨੭

ਨਾਈਜਰ ਜਾਂ ਨੀਜਰ, ਅਧਿਕਾਰਕ ਤੌਰ 'ਤੇ ਨਾਈਜਰ ਦਾ ਗਣਰਾਜ, ਪੱਛਮੀ ਅਫ਼ਰੀਕਾ ਦਾ ਇੱਕ ਘਿਰਿਆ ਹੋਇਆ ਦੇਸ਼ ਹੈ ਜਿਸਦਾ ਨਾਂ ਨਾਈਜਰ ਦਰਿਆ ਤੋਂ ਪਿਆ ਹੈ। ਇਸਦੀਆਂ ਹੱਦਾਂ ਦੱਖਣ ਵੱਲ ਨਾਈਜੀਰੀਆ ਅਤੇ ਬੇਨਿਨ, ਪੱਛਮ ਵੱਲ ਬੁਰਕੀਨਾ ਫ਼ਾਸੋ ਅਤੇ ਮਾਲੀ, ਉੱਤਰ ਵੱਲ ਅਲਜੀਰੀਆ ਅਤੇ ਲੀਬੀਆ ਅਤੇ ਪੂਰਬ ਵੱਲ ਚਾਡ ਨਾਲ ਲੱਗਦੀਆਂ ਹਨ। ਇਸਦਾ ਖੇਤਰਫਲ ੧,੨੭੦,੦੦੦ ਵਰਗ ਕਿ.ਮੀ. ਹੈ ਜਿਸ ਕਰਕੇ ਇਹ ਪੱਛਮੀ ਅਫ਼ਰੀਕਾ ਦਾ ਸਭ ਤੋਂ ਵੱਡਾ ਦੇਸ਼ ਹੈ ਅਤੇ ਇਸਦਾ ੮੦% ਤੋਂ ਵੱਧ ਹਿੱਸਾ ਸਹਾਰਾ ਰੇਗਿਸਤਾਨ ਹੇਠ ਹੈ। ਇਸਦੀ ੧੫,੦੦੦,੦੦੦ ਦੀ ਜ਼ਿਆਦਾਤਰ ਇਸਲਾਮੀ ਅਬਾਦੀ ਦੁਰੇਡੇ ਦੱਖਣੀ ਅਤੇ ਪੂਰਬੀ ਹਿੱਸਿਆਂ ਵਿੱਚ ਰਹਿੰਦੀ ਹੈ। ਇਸਦੀ ਰਾਜਧਾਨੀ ਨਿਆਮੇ ਹੈ ਜੋ ਇਸਦੇ ਦੱਖਣ-ਪੱਛਮੀ ਕੋਨੇ ਵਿੱਚ ਸਥਿੱਤ ਹੈ।

ਹਵਾਲੇ[ਸੋਧੋ]