ਚਾਮੁੰਡਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
Chamunda
Goddess of war and "epidemics of pestilent diseases, famines, and other disasters".[1]
The Hindu Goddess Chamunda LACMA M.80.3.jpg
ਦੇਵਨਾਗਰੀ चामुण्डा
ਸੰਸਕ੍ਰਿਤ ਵਿੱਚ Cāmuṇḍā
Affiliation Chandi, Matrika
Abode Cremation grounds or fig trees
ਹਥਿਆਰ Trident and sword
Consort Shiva as Bheeshan Bhairav
Mount Corpse (Preta)

ਚਾਮੁੰਡਾ (Sanskrit: चामुण्डा, IAST: Cāmuṇḍā) ਨੂੰ ਚਾਮੁੰਡੀ, ਚਾਮੁੰਡੇਸ਼ਵਰੀ, ਚਾਰਚਿਕਾ ਅਤੇ ਰਕਤ ਕਾਲੀ ਵਜੋਂ ਵੀ ਜਾਣਿਆ ਜਾਂਦਾ ਹੈ ਜੋ ਚੰਡੀ, ਹਿੰਦੂ ਦੇਵ ਮਾਤਾ, ਦਾ ਖੌਫ਼ਨਾਕ ਰੂਪ ਹੈ ਅਤੇ ਸੱਤ ਮਾਤ੍ਰਿਕਾਵਾਂ ਵਿਚੋਂ ਇੱਕ ਹੈ।[2]

ਉਹ ਮੁੱਖ ਯੋਗੀਨੀਆਂ ਵਿੱਚੋਂ ਇੱਕ ਹੈ, ਜੋ ਕਿ ਚੌਂਹਟ ਜਾਂ ਚੁਰਾਸੀ ਤੰਤਰੀ ਦੇਵੀਆਂ ਦਾ ਇੱਕ ਸਮੂਹ ਹੈ, ਜੋ ਕਿ ਯੋਧਾ ਦੇਵੀ ਦੁਰਗਾ ਦੇ ਹਾਜ਼ਰੀਦਾਰਾਂ ਵਿਚੋਂ ਇੱਕ ਹੈ।[3] ਨਾਂ ਚੰਡਾ ਅਤੇ ਮੁੰਡਾ ਦਾ ਸੁਮੇਲ ਹੈ, ਦੋ ਰਾਖਸ ਜਿਹਨਾਂ ਨੂੰ ਚਾਮੁੰਡਾ ਨੂੰ ਮਾਰਿਆ। ਚੰਡਾ ਅਤੇ ਮੁੰਡਾ ਨੂੰ ਜਾਨੋਂ ਮਾਰਨ ਲਈ ਚੰਡੀ ਨੇ ਉਸ ਨੂੰ ਬੁਲਾਇਆ ਸੀ। ਹਾਲਾਂਕਿ ਉਹ ਕਾਲੀ ਦੇ ਸਮਾਨ ਹੈ, ਪਰ ਉਹ ਕਾਲੀ ਨਾਲ ਸਬੰਧਿਤ ਨਹੀਂ ਹੈ। ਚਾਮੂੰਡਾ ਆਪਣੇ ਚੰਡੀ ਰੂਪ ਵਿੱਚ ਦੁਰਗਾ ਦਾ ਇੱਕ ਸਪੱਸ਼ਟ ਪਹਿਲੂ ਹੈ।

ਮੂਲ[ਸੋਧੋ]

ਰਾਮਕ੍ਰਿਸ਼ਨ ਗੋਪਾਲ ਭੰਡਾਰਕਰ ਦਾ ਕਹਿਣਾ ਹੈ ਕਿ ਚਾਮੁੰਡਾ ਮੂਲ ਰੂਪ ਵਿਚ ਇੱਕ ਆਦਿਵਾਸੀ ਦੇਵੀ ਸੀ, ਜੋ ਕੇਂਦਰੀ ਭਾਰਤ ਦੇ ਵਿੰਧਿਆ ਪਹਾੜਾਂ ਦੇ ਕਬੀਲਿਆਂ 'ਚ ਪੁਜੀ ਜਾਂਦੀ ਸੀ।

ਮੰਦਰ[ਸੋਧੋ]

8th-century Baitala Deula in Bhubaneswar, Odisha dedicated to Chamunda
Chamundeshwari Temple
Jodhpur temple

ਇਹ ਵੀ ਦੇਖੋ[ਸੋਧੋ]

  • ਮਹਾਕਾਲੀ
  • ਮਹੇਸ਼ਵਰੀ
  • ਤ੍ਰਿਦੇਵੀ

ਹਵਾਲੇ[ਸੋਧੋ]

  1. Nalin, David R. (15 June 2004). "The Cover Art of the 15 June 2004।ssue". Clinical।nfectious Diseases. 
  2. Wangu p.72
  3. Wangu p.114

ਇਹ ਵੀ ਪੜ੍ਹੋ[ਸੋਧੋ]

  • Wangu, Madhu Bazaz (2003). Images of।ndian Goddesses. Abhinav Publications. 280 pages.  ISBN 81-7017-416-3.
  • Pal, P. The Mother Goddesses According to the Devipurana in Singh, Nagendra Kumar, Encyclopaedia of Hinduism, Published 1997, Anmol Publications PVT. LTD., ISBN 81-7488-168-9
  • Kinsley, David (1988). Hindu Goddesses: Vision of the Divine Feminine in the Hindu Religious Traditions. University of California Press.  ISBN 0-520-06339-2
  • Kalia, Asha (1982). Art of Osian Temples: Socio-Economic and Religious Life in।ndia, 8th-12th Centuries A.D. Abhinav Publications.  ISBN 0-391-02558-9.
  • Handelman, Don. with Berkson Carmel (1997). God।nside Out: Siva's Game of Dice, Oxford University Press US.  ISBN 0-19-510844-2
  • Moor, Edward (1999). The Hindu Pantheon, Asian Educational Services,  ISBN 81-206-0237-4. First published: 1810.

ਬਾਹਰੀ ਲਿੰਕ[ਸੋਧੋ]