ਚਾਰਜ ਕੀਤਾ ਹੋਇਆ ਕਣ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਚਾਰਜ ਕੀਤੇ ਹੋਏ ਕਣ ਤੋਂ ਰੀਡਿਰੈਕਟ)

ਭੌਤਿਕ ਵਿਗਿਆਨ ਅੰਦਰ, ਇੱਕ ਚਾਰਜ ਕੀਤਾ ਹੋਇਆ ਕਣ ਇੱਕ ਇਲੈਕਟ੍ਰਿਕ ਚਾਰਜ ਰੱਖਣ ਵਾਲਾ ਕਣ ਹੁੰਦਾ ਹੈ। ਇਹ ਕੋਈ ਆਇਔਨ ਹੋ ਸਕਦਾ ਹੈ, ਜਿਵੇਂ ਇੱਕ ਮੌਲੀਕਿਊਲ ਜਾਂ ਐਟਮ ਜਿਸ ਕੋਲ ਪ੍ਰੋਟੌਨਾਂ ਦੇ ਤੁਲਨਾਤਮਿਕ ਇਲੈਕਟ੍ਰੌਨਾਂ ਦੀ ਇੱਕ ਵਾਧੂ ਤਦਾਦ ਜਾਂ ਕਮੀ ਹੋਵੇ। ਇਹ ਖੁਦ ਇਲੈਕਟ੍ਰੌਨ ਜਾਂ ਪ੍ਰੋਟੌਨ ਹੀ ਹੋ ਸਕਦੇ ਹਨ, ਤੇ ਨਾਲ ਨਾਲ ਹੋਰ ਬੁਨਿਆਦੀ ਕਣ ਜਿਵੇਂ ਪੌਜ਼ੀਟ੍ਰੌਨ ਹੋ ਸਕਦੇ ਹਨ। ਇਹ ਇਲੈਕਟ੍ਰੌਨਾਂ ਦੀ ਵਾਧੂ ਤਦਾਦ ਵਾਲਾ ਕੋਈ ਐਟੋਮਿਕ ਨਿਊਕਲੀਅਸ ਹੋ ਸਕਦਾ ਹੈ, ਜਿਵੇਂ ਇੱਕ ਅਲਫਾ ਕਣ, ਇੱਕ ਹੀਲੀਅਮ ਨੀਊਕਲੀਅਸ। ਨਿਊਟ੍ਰੌਨ ਚਾਰਜ-ਰਹਿਤ ਹੁੰਦੇ ਹਨ। ਇੱਕ ਪਲਾਜ਼ਮਾ, ਚਾਰਜ ਕੀਤੇ ਹੋਏ ਕਣਾਂ, ਐਟੌਮਿਕ ਨਿਊਕਲੀਆਇ ਅਤੇ ਵੱਖਰੇ ਹੋਏ ਇਲੈਕਟ੍ਰੌਨਾਂ ਦਾ ਸੰਗ੍ਰਹਿ ਹੁੰਦਾ ਹੈ, ਪਰ ਇਹ ਕੋਈ ਅਜਿਹੀ ਗੈਸ ਵੀ ਹੋ ਸਕਦਾ ਹੈ ਜੋ ਚਾਰਜ ਕੀਤੇ ਹੋਏ ਕਣਾਂ ਦਾ ਇੱਕ ਮਹੱਤਵਪੂਰਨ ਹਿੱਸਾ ਰੱਖਦੀ ਹੋਵੇ। ਪਲਾਜ਼ਮਾ ਨੂੰ ਪਦਾਰਥ ਦੀ ਚੌਥੀ ਅਵਸਥਾ ਕਿਹਾ ਜਾਂਦਾ ਹੈ ਕਿ ਇਸਦੀਆਂ ਵਿਸ਼ੇਸ਼ਤਾਵਾਂ ਠੋਸਾਂ, ਤਰਲਾਂ ਅਤੇ ਗੈਸਾਂ ਤੋਂ ਬਹੁਤ ਭਿੰਨ ਹੁੰਦੀਆਂ ਹਨ।

ਮਿਸਾਲਾਂ[ਸੋਧੋ]

ਪੌਜ਼ਟਿਵ ਚਾਰਜ ਵਾਲੇ ਕਣ[ਸੋਧੋ]

ਨੈਗਟਿਵ ਚਾਰਜ ਵਾਲੇ ਕਣ[ਸੋਧੋ]

ਇਲੈਕਟ੍ਰਿਕ ਚਾਰਜ ਰਹਿਤ ਕਣ[ਸੋਧੋ]

ਹਵਾਲੇ[ਸੋਧੋ]

[1][2][3][4][5]

ਬਾਹਰੀ ਲਿੰਕ[ਸੋਧੋ]


  1. "Ionizing radiation" (PDF). Archived from the original (PDF) on 2015-10-11. {{cite web}}: Unknown parameter |deadurl= ignored (help)
  2. "Specific।onization & LET". www.mun.ca. Retrieved 2016-06-21.
  3. "α입자와 물질과의 상호작용". Radiation & biology & etc. Retrieved 2016-06-21.
  4. "7_1.3 The Bragg Curve". www.med.harvard.edu. Archived from the original on 2016-03-01. Retrieved 2016-06-21. {{cite web}}: Unknown parameter |deadurl= ignored (help)
  5. "range | particle radiation". Encyclopædia Britannica. Retrieved 2016-06-21.