ਟਾਓ (ਕਣ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਟਾਔਨ ਤੋਂ ਰੀਡਿਰੈਕਟ)
Jump to navigation Jump to search
τ
Composition ਬੁਨਿਆਦੀ ਕਣ
Statistics ਫਰਮੀਔਨਿਕ
Generation ਤੀਜੀ
Interactions ਗ੍ਰੈਵਿਟੀ, ਇਲੈਕਟ੍ਰੋਮੈਗਨੈਟਿਕ, ਕਮਜੋਰ
Symbol Error no symbol defined
Antiparticle Antitau (Error no symbol defined)
Discovered Martin Lewis Perl et al. (1975)[1][2]
Mass 1,776.82±0.16 MeV/c2[3]
Mean lifetime 2.906(10)×10−13 s[3]
Electric charge −1 e[3]
Color charge None
Spin 1/2[3]
Weak isospin LH: −1/2, RH: 0
Weak hypercharge LH: -1, RH: −2

ਟਾਓ (τ), ਜਿਸਨੂੰ ਟਾਓ ਲੈਪਟੌਨ, ਟਾਓ ਪਾਰਟੀਕਲ ਜਾਂ ਟਾਓਔਨ ਵੀ ਕਿਹਾ ਜਾਂਦਾ ਹੈ, ਇਲੈਕਟ੍ਰੌਨ ਵਾਂਗ ਨੈਗੇਟਿਵ ਇਲੈਕਟ੍ਰਿਕ ਚਾਰਜ ਅਤੇ ਇੱਕ 1/2-ਸਪਿੱਨ ਵਾਲਾ ਹੁੰਦਾ ਹੈ। ਇਲੈਕਟ੍ਰੌਨ, ਮੀਔਨ, ਅਤੇ ਤਿੰਨ ਨਿਊਟ੍ਰੀਨੋਆਂ ਨਾਲ ਇਹ ਇੱਕ ਲੈਪਟੌਨ ਹੁੰਦਾ ਹੈ। ਅੱਧਾ-ਅੰਕ ਸਪਿੱਨ ਵਾਲੇ ਸਾਰੇ ਮੁਢਲੇ ਕਣਾਂ ਦੀ ਤਰਾਂ, ਟਾਓ ਦਾ ਇੱਕ ਉਲਟੇ ਚਾਰ ਵਾਲਾ ਐਂਟੀਪਾਰਟੀਕਲ ਹੁੰਦਾ ਹੈ, ਪਰ ਉਸਦਾ ਪੁੰਜ ਅਤੇ ਸਪਿੱਨ ਬਰਾਬਰ ਹੁੰਦਾ ਹੈ, ਜੋ ਟਾਓ ਦੇ ਮਾਮਲੇ ਵਿੱਚ ਐਂਟੀਟਾਓ ਹੁੰਦਾ ਹੈ (ਜਿਸਨੂੰ ਪੌਜ਼ਟਿਵ ਟਾਓ ਵੀ ਕਿਹਾ ਜਾਂਦਾ ਹੈ)। ਟਾਓ ਕਣਾਂ ਨੂੰ Error no symbol defined ਅਤੇ ਐਂਟੀਂਟਾਓ ਨੂੰ Error no symbol defined ਰਾਹੀਂ ਚਿੰਨਬੱਧ ਕੀਤਾ ਜਾਂਦਾ ਹੈ।

ਇਤਿਹਾਸ[ਸੋਧੋ]

ਟਾਓ ਵਿਕੀਰਣ[ਸੋਧੋ]

ਅਨੋਖੇ ਪ੍ਰਮਾਣੂ[ਸੋਧੋ]

ਇਹ ਵੀ ਦੇਖੋ[ਸੋਧੋ]

ਹਵਾਲੇ[ਸੋਧੋ]

  1. L. B. Okun (1980). Leptons and Quarks. V.I. Kisin (trans.). North-Holland Publishing. p. 103. ISBN 978-0444869241. 
  2. ਹਵਾਲੇ ਵਿੱਚ ਗਲਤੀ:Invalid <ref> tag; no text was provided for refs named Perl1975
  3. 3.0 3.1 3.2 3.3 J. Beringer et al. (Particle Data Group) (2012). "Review of Particle Physics". Physical Review D. 86 (1): 581–651. Bibcode:2012PhRvD..86a0001B. doi:10.1103/PhysRevD.86.010001.  |chapter= ignored (help)

ਬਾਹਰੀ ਲਿੰਕ[ਸੋਧੋ]