ਚਾਵਾ ਪੈਲ ਰੇਲਵੇ ਸਟੇਸ਼ਨ
ਦਿੱਖ

ਚਾਵਾ ਪੈਲ | |||||||||||
|---|---|---|---|---|---|---|---|---|---|---|---|
| ਭਾਰਤੀ ਰੇਲਵੇ | |||||||||||
| ਆਮ ਜਾਣਕਾਰੀ | |||||||||||
| ਪਤਾ | ਪਾਇਲ, ਜਸਪਾਲੋਂ, ਲੁਧਿਆਣਾ ਜ਼ਿਲ੍ਹਾ, ਪੰਜਾਬ ਭਾਰਤ | ||||||||||
| ਗੁਣਕ | 30°45′34″N 76°07′39″E / 30.759463°N 76.127465°E | ||||||||||
| ਉਚਾਈ | 267 metres (876 ft) | ||||||||||
| ਦੀ ਮਲਕੀਅਤ | ਭਾਰਤੀ ਰੇਲਵੇ | ||||||||||
| ਦੁਆਰਾ ਸੰਚਾਲਿਤ | ਉੱਤਰੀ ਰੇਲਵੇ | ||||||||||
| ਲਾਈਨਾਂ | ਅੰਬਾਲਾ-ਅਟਾਰੀ ਲਾਈਨ | ||||||||||
| ਪਲੇਟਫਾਰਮ | 2 | ||||||||||
| ਟ੍ਰੈਕ | 5 ft 6 in (1,676 mm) ਬ੍ਰੌਡ ਗੇਜ | ||||||||||
| ਉਸਾਰੀ | |||||||||||
| ਬਣਤਰ ਦੀ ਕਿਸਮ | Standard on ground | ||||||||||
| ਹੋਰ ਜਾਣਕਾਰੀ | |||||||||||
| ਸਥਿਤੀ | ਚਾਲੂ | ||||||||||
| ਸਟੇਸ਼ਨ ਕੋਡ | CHA | ||||||||||
| ਇਤਿਹਾਸ | |||||||||||
| ਉਦਘਾਟਨ | 1870 | ||||||||||
| ਬਿਜਲੀਕਰਨ | ਹਾਂ | ||||||||||
| ਸੇਵਾਵਾਂ | |||||||||||
| |||||||||||
| ਸਥਾਨ | |||||||||||
ਚਾਵਾ ਪੈਲ ਰੇਲਵੇ ਸਟੇਸ਼ਨ ਉੱਤਰੀ ਰੇਲਵੇ ਜ਼ੋਨ ਦੇ ਅੰਬਾਲਾ ਰੇਲਵੇ ਡਵੀਜ਼ਨ ਦੇ ਅਧੀਨ ਅੰਬਾਲਾ-ਅਟਾਰੀ ਲਾਈਨ 'ਤੇ ਇੱਕ ਰੇਲਵੇ ਸਟੇਸ਼ਨ ਹੈ। ਇਹ ਭਾਰਤ ਦੇ ਪੰਜਾਬ ਰਾਜ ਦੇ ਲੁਧਿਆਣਾ ਜ਼ਿਲ੍ਹੇ ਦੇ ਪਾਇਲ, ਜਸਪਾਲੋਂ ਵਿਖੇ ਸਥਿਤ ਹੈ। ਇਥੇ ਪੈਸਿੰਜਰ ਅਤੇ ਕਈ ਮੇਲ ਰੇਲ ਗੱਡੀਆਂ ਰੁਕਦੀਆਂ ਹਨ।
ਰੁਕਣ ਵਾਲੀਆਂ ਰੇਲਾਂ
[ਸੋਧੋ]- 64521 ਪੈਸਿੰਜਰ
- 64523 ਪੈਸਿੰਜਰ
- 74646 ਪੈਸਿੰਜਰ
- 18238 ਛੱਤੀਸਗੜ੍ਹ ਐਕਸਪ੍ਰੈੱਸ
- 64522 ਪੈਸਿੰਜਰ
- 64524 ਪੈਸਿੰਜਰ
[1][2]
ਹਵਾਲੇ
[ਸੋਧੋ]- ↑ "Chawa Pail Railway Station Map/Atlas NR/Northern Zone - Railway Enquiry". indiarailinfo.com. Retrieved 2021-05-23.
- ↑ "Chawapall Railway Station (CHA) : Station Code, Time Table, Map, Enquiry". www.ndtv.com (in ਅੰਗਰੇਜ਼ੀ). Retrieved 2021-05-23.