ਪਾਇਲ, ਭਾਰਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪਾਇਲ
ਸ਼ਹਿਰ
ਪਾਇਲ, ਭਾਰਤ is located in Punjab
ਪਾਇਲ
ਪਾਇਲ
ਪੰਜਾਬ, ਭਾਰਤ ਵਿੱਚ ਸਥਿਤੀ
30°44′11″N 76°03′59″E / 30.7363°N 76.0665°E / 30.7363; 76.0665
ਦੇਸ਼  India
ਰਾਜ ਪੰਜਾਬ
ਜਿਲ੍ਹਾ ਲੁਧਿਆਣਾ
ਅਬਾਦੀ (2001)
 • ਕੁੱਲ 7,267
 • ਘਣਤਾ /ਕਿ.ਮੀ. (/ਵਰਗ ਮੀਲ)
ਭਾਸ਼ਾਵਾਂ
ਟਾਈਮ ਜ਼ੋਨ ਭਾਰਤੀ ਮਿਆਰੀ ਸਮਾਂ (UTC+5:30)
ਪਿੰਨ 141416
Telephone code 01628
ਵਾਹਨ ਰਜਿਸਟ੍ਰੇਸ਼ਨ ਪਲੇਟ PB-55
GOD GANESH
Lord Krishna with Gopi's
Ancient Wall Painting on Shiva Temple
Ancient Wall Painting
Central roof painting
Ancient roof painting
Ancient wall painting
Ancient Shiva Temple painting

ਪਾਇਲ ਪੰਜਾਬ, ਭਾਰਤ ਦੇ ਲੂਧਿਆਣੇ ਜਿਲ੍ਹੇ ਦਾ ਇੱਕ ਪ੍ਰਾਚੀਨ ਕਸਬਾ ਹੈ। ਇਹ ਲੁਧਿਆਣਾ ਤੋਂ 35 ਕਿਲੋਮੀਟਰ ਦੂਰ ਹੈ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਾਰਨ ਖਾਸ ਤੌਰ 'ਤੇ ਜਾਣਿਆ ਜਾਂਦਾ ਹੈ। ਪਾਇਲ ਸ਼ਹਿਰ ਦੇ ਚੜ੍ਹਦੇ ਵਾਲੇ ਪਾਸੇ ਦਾਊਮਾਜਰਾ ਰੋਡ ਤੇ ਸਥਿਤ ਹਜ਼ਾਰਾਂ ਸਾਲ ਪੁਰਾਣਾ ਪ੍ਰਾਚੀਨ ਮਹਾਦੇਵ ਮੰਦਰ ਜਿਸ ਨੂੰ 10 ਨਾਮੀ ਅਖਾੜਾ ਵੀ ਕਿਹਾ ਜਾਂਦਾ ਹੈ[1] ਅਤੇ ਥੇਹ ਉੱਤੇ ਪ੍ਰਾਚੀਨ ਕਿਲੇ ਦੇ ਖੰਡਰ ਇਸ ਦੀ ਪ੍ਰਾਚੀਨਤਾ ਦੇ ਗਵਾਹ ਹਨ।

ਹਵਾਲੇ[ਸੋਧੋ]