ਚਿਉਨ ਸ਼ੁਗੀਹਾਰਾ
ਦਿੱਖ
ਚਿਉਨ ਸ਼ੁਗੀਹਾਰਾ | |
---|---|
杉原 千畝 | |
ਜਨਮ | ਯਓਤਸੂ, ਗਿਫੂ, ਜਪਾਨ | 1 ਜਨਵਰੀ 1900
ਮੌਤ | 31 ਜੁਲਾਈ 1986 ਕਾਮਾਕੁਰਾ, Kanagawa, ਜਪਾਨ | (ਉਮਰ 86)
ਰਾਸ਼ਟਰੀਅਤਾ | ਜਪਾਨੀ |
ਹੋਰ ਨਾਮ | "Sempo", Pavlo Sergeivich Sugihara |
ਪੇਸ਼ਾ | ਲਿਥੁਆਨੀਆ ਵਿੱਚ ਜਾਪਾਨ ਸਾਮਰਾਜ ਦਾ ਇੱਕ ਕੂਟਨੀਤਕ |
ਲਈ ਪ੍ਰਸਿੱਧ | Rescue of some ten thousand Jews during the Holocaust |
ਜੀਵਨ ਸਾਥੀ |
Klaudia Semionovna Apollonova
(ਵਿ. 1919; ਤ. 1935)Yukiko Kikuchi
(ਵਿ. 1935; invalid reason 1986) |
ਪੁਰਸਕਾਰ | Righteous Among the Nations (1985) |
ਚਿਉਨ ਸ਼ੁਗੀਹਾਰਾ (杉原 千畝 ਸ਼ੁਗੀਹਾਰਾ ਚਿਉਨ[1], 1 ਜਨਵਰੀ 1900 – 31 ਜੁਲਾਈ 1986) ਲਿਥੁਆਨੀਆ ਵਿੱਚ ਜਾਪਾਨ ਸਾਮਰਾਜ ਦਾ ਇੱਕ ਕੂਟਨੀਤਕ ਸੀ। ਦੂਜੇ ਵਿਸ਼ਵ ਯੁਧ ਦੋਰਾਨ ਉਸਨੇ ਯਹੂਦੀ ਰਫਿਊਜੀਆਂ ਨੂੰ ਜਾਪਾਨ ਦੇ ਟਰਾਂਸਿਟ ਵੀਜ਼ੇ ਦੇ ਕੇ ਉਹਨਾਂ ਦੀ ਜਾਨ ਬਚਾਈ। ਇਹਨਾਂ ਵਿਚੋਂ ਜ਼ਿਆਦਾਤਰ ਯਹੂਦੀ ਜਰਮਨੀ ਦੇ ਕਬਜ਼ੇ ਹੇਠ ਪੋਲੈਂਡ ਅਤੇ ਕੁਝ ਲਿਥੂਆਨੀਆ ਦੇ ਵਸਨੀਕ ਸਨ।[2]
ਹਵਾਲੇ
[ਸੋਧੋ]- ↑ Keeler S (2008). "A Hidden Life: A Short Introduction to Chiune Sugihara". pravmir.com. Retrieved 2011-04-03.
- ↑ ਚਿਉਨ ਸ਼ੁਗੀਹਾਰਾ Archived 2018-05-15 at the Wayback Machine. - Yad Vashem (en)