ਚੀਨ ਦੇ ਸੂਬੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਸਾਬਕਾ ਨਾਂ
ਸੂਬਾ-ਪੱਧਰੀ ਪ੍ਰਬੰਧਕੀ ਵਿਭਾਗ
ਚੀਨੀ ਨਾਂ
ਸਰਲ ਚੀਨੀ 省级行政区
ਰਿਵਾਇਤੀ ਚੀਨੀ 省級行政區
Alternative Chinese name
ਚੀਨੀ
ਤਿੱਬਤੀ ਨਾਂ
ਤਿੱਬਤੀ ཞིང་ཆེན།
ਚੁਆਂਙ ਨਾਂ
ਚੁਆਂਙ Swngj
ਮੰਗੋਲੀ ਨਾਂ
ਮੰਗੋਲੀ ਲਿੱਪੀ ᠮᠤᠶᠶ
ਉਇਗ਼ੁਰ ਨਾਂ
ਉਇਗ਼ੁਰ
ئۆلكە

ਸੂਬਾ (shěng or 省; ਸ਼ੰਙ), ਰਸਮੀ ਤੌਰ 'ਤੇ ਸੂਬਾ-ਪੱਧਰ ਪ੍ਰਬੰਧਕੀ ਵਿਭਾਗ, ਚੀਨੀ ਪ੍ਰਬੰਧਕੀ ਢਾਂਚੇ ਦਾ ਸਭ ਤੋਂ ਉੱਚ-ਪੱਧਰੀ ਵਿਭਾਗ ਹੈ। ਕੁੱਲ ੩੪ ਵਿਭਾਗ ਹਨ ਜਿਹਨਾਂ ਚੋਂ ੨੨ ਸੂਬੇ, ੪ ਨਗਰਪਾਲਿਕਾਵਾਂ, ੫ ਖ਼ੁਦਮੁਖ਼ਤਿਆਰ ਇਲਾਕੇ, ੨ ਖ਼ਾਸ ਪ੍ਰਬੰਧਕੀ ਇਲਾਕੇ ਅਤੇ ਇੱਕ ਦਾਅਵੇ ਹੇਠਲਾ ਤਾਈਵਾਨ ਸੂਬਾ ਹੈ।[੧]

ਸੂਬਾ-ਪੱਧਰੀ ਵਿਭਾਗਾਂ ਦੀ ਸੂਚੀ[ਸੋਧੋ]

GB[੨] ISO №[੩] ਸੂਬਾ ਚੀਨੀ ਨਾਂ ਰਾਜਧਾਨੀ ਅਬਾਦੀ¹ ਸੰਘਣਾਪਣ² ਰਕਬਾ³ ਛੋਟਾ ਰੂਪ/ਨਿਸ਼ਾਨ
BJ CN-11 ਬੀਜਿੰਗ ਨਗਰਪਾਲਿਕਾ 北京市
Běijīng Shì
ਬੀਜਿੰਗ ੧੯,੬੧੨,੩੬੮ ੧,੧੬੭.੪੦ ੧੬,੮੦੦ 京(平)
Jīng (Píng)
TJ CN-12 ਥਿਆਨਚਿਨ ਨਗਰਪਾਲਿਕਾ 天津市
Tiānjīn Shì
ਥਿਆਨਚਿਨ ੧੨,੯੩੮,੨੨੪ ੧,੧੪੪.੪੬ ੧੧,੩੦੫ 津(沽)
Jīn (Gu)
HE CN-13 ਖ਼ਅਪੇਈ ਸੂਬਾ 河北省
Héběi Shěng
ਸ਼ੀਚਿਆਚੁਆਂਙ ੭੧,੮੫੪,੨੦੨ ੩੮੨.੮੧ ੧੮੭,੭੦੦
SX CN-14 ਸ਼ਾਨਸ਼ੀ ਸੂਬਾ 山西省
Shānxī Shěng
ਥਾਈਯਨ ੩੫,੭੧੨,੧੧੧ ੨੨੮.੪੮ ੧੫੬,੩੦੦
Jìn
NM CN-15 ਅੰਦਰੂਨੀ ਮੰਗੋਲੀਆ ਖ਼ੁਦਮੁਖ਼ਤਿਆਰ ਇਲਾਕਾ
ਨੇਈ ਮੰਙਗੂ ਚਅਚਅਛੂ
內蒙古自治区
Nèi Měnggǔ Zìzhìqū
ਖ਼ੂਖ਼ੌਤ ੨੪,੭੦੬,੩੨੧ ੨੦.੮੮ ੧,੧੮੩,੦੦੦ 蒙(內蒙古)
Měng (Nèi Měnggǔ)
LN CN-21 ਲਿਆਓਨਿੰਙ ਸੂਬਾ 辽宁省
Liáoníng Shěng
Shenyang ੪੩,੭੪੬,੩੨੩ ੨੯੯.੮੩ ੧੪੫,੯੦੦
Liáo
JL CN-22 ਚੀਲਿਨ ਸੂਬਾ 吉林省
Jílín Shěng
ਛਾਂਙਛੁਨ ੨੭,੪੬੨,੨੯੭ ੧੪੬.੫੪ ੧੮੭,੪੦੦
HL CN-23 ਹੇਲੋਂਙਚਿਆਂਗ ਸੂਬਾ 黑龙江省
Hēilóngjiāng
ਹਾਰਬਿਨ ੩੮,੩੧੨,੨੨੪ ੮੪.੩੮ ੪੫੪,੦੦੦
Hēi
SH CN-31 ਸ਼ੰਘਾਈ ਨਗਰਪਾਲਿਕਾ 上海市
Shànghǎi Shì
ਸ਼ੰਘਾਈ ੨੩,੦੧੯,੧੪੮ ੩,੬੩੦.੨੦ ੬,੩੪੧ 沪(申)
Hù (Shen)
JS CN-32 ਚਿਆਂਙਸੂ ਸੂਬਾ 江苏省
Jiāngsū Shěng
ਨਾਨਚਿੰਙ ੭੮,੬੫੯,੯੦੩ ੭੬੬.੬੬ ੧੦੨,੬੦੦
ZJ CN-33 ਚਅਚਿਆਂਙ ਸੂਬਾ 浙江省
Zhèjiāng Shěng
ਹਾਂਙਚੋ ੫੪,੪੨੬,੮੯੧ ੫੩੩.੫੯ ੧੦੨,੦੦੦
Zhè
AH CN-34 ਆਨਖ਼ੁਈ ਸੂਬਾ 安徽省
Ānhuī Shěng
ਖ਼ਅਫ਼ੇਈ ੫੯,੫੦੦,੫੧੦ ੪੨੫.੯੧ ੧੩੯,੭੦੦
Wǎn
FJ CN-35 ਫ਼ੂਚਿਆਨ ਸੂਬਾ 福建省
Fújiàn Shěng
ਫ਼ੂਚੋ ੩੬,੮੯੪,੨੧੬ ੩੦੪.੧੫ ੧੨੧,੩੦੦
Mǐn
JX CN-36 ਚਿਆਂਙਸ਼ੀ ਸੂਬਾ 江西省
Jiāngxī Shěng
ਨਾਨਛਾਂਙ ੪੪,੫੬੭,੪੭੫ ੨੬੬.੮੭ ੧੬੭,੦੦੦
Gàn
SD CN-37 ਸ਼ਾਨਤੁੰਙ ਸੂਬਾ 山东省
Shāndōng Shěng
ਚੀਨਾਨ ੯੫,੭੯੩,੦੬੫ ੬੨੨.੮੪ ੧੫੩,੮੦੦ 鲁(齐)
Lǔ (Qí)
HA CN-41 ਖ਼ਅਨਾਨ ਸੂਬਾ 河南省
Hénán Shěng
ਚੰਙਚੋ ੯੪,੦੨੩,੫੬੭ ੫੬੩.੦੧ ੧੬੭,੦੦੦
È CN-42 ਖ਼ੂਪੇਈ ਸੂਬਾ 湖北省
Húběi Shěng
ਵੂਖ਼ਨ ੫੭,੨੩੭,੭੪੦ ੩੦੭.੮੯ ੧੮੫,੯੦੦HB
HN CN-43 ਖ਼ੂਨਾਨ ਸੂਬਾ 湖南省
Húnán Shěng
ਛਾਂਙਸ਼ਾ ੬੫,੬੮੩,੭੨੨ ੩੧੨.੭੭ ੨੧੦,੦੦੦
Xiāng
GD CN-44 Guangdong Province 广东省
Guǎngdōng Shěng
Guangzhou ੧੦੪,੩੦੩,੧੩੨ ੫੭੯.੪੬ ੧੮੦,੦੦੦
Yuè
GX CN-45 Guangxi Zhuang Autonomous Region 广西壮族自治区
Guǎngxī Zhuàngzú Zìzhìqū
Nanning ੪੬,੦੨੬,੬੨੯ ੧੯੫.੦੨ ੨੩੬,੦੦੦
Guì
HI CN-46 Hainan Province 海南省
Hǎinán Shěng
Haikou ੮,੬੭੧,੫੧੮ ੨੫੫.੦੪ ੩੪,੦੦੦
Qióng
CQ CN-50 Chongqing Municipality 重庆市
Chóngqìng Shì
Chongqing 28,846,170 350.50 82,300 渝(巴)
Yú (Ba)
SC CN-51 Sichuan Province 四川省
Sìchuān Shěng
Chengdu ੮੦,੪੧੮,੨੦੦ ੧੬੫.੮੧ ੪੮੫,੦੦੦ 川(蜀)
Chuān (Shǔ)
GZ CN-52 Guizhou Province 贵州省
Gùizhōu Shěng
Guiyang ੩੪,੭੪੬,੪੬੮ 197.42 176,000 贵(黔)
Guì (Qián)
YN CN-53 Yunnan Province 云南省
Yúnnán Shěng
Kunming ੪੫,੯੬੬,੨੩੯ ੧੧੬.੬੬ ੩੯੪,੦੦੦ 云(滇)
Yún (Diān)
XZ CN-54 Tibet Autonomous Region
Xizang Autonomous Region
西藏自治区
Xīzàng Zìzhìqū
Lhasa ੩,੦੦੨,੧੬੬ ੨.੪੪ ੧,੨੨੮,੪੦੦
Zàng
SN CN-61 Shaanxi Province 陕西省
Shǎnxī Shěng
Xi'an ੩੭,੩੨੭,੩੭੮ ੧੮੧.੫੫ ੨੦੫,੬੦੦ 陕(秦)
Shǎn (Qín)
GS CN-62 Gansu Province 甘肃省
Gānsù Shěng
Lanzhou ੨੫,੫੭੫,੨੫੪ ੫੬.੨੯ ੪੫੪,੩੦੦ 甘(陇)
Gān (Lǒng)
QH CN-63 Qinghai Province 青海省
Qīnghǎi Shěng
Xining ੫,੬੨੬,੭੨੨ ੭.੮੦ ੭੨੧,੨੦੦
Qīng
NX CN-64 Ningxia Hui Autonomous Region 宁夏回族自治区
Níngxià Huízú Zìzhìqū
Yinchuan ੬,੩੦੧,੩੫੦ ੯੪.੮੯ ੬੬,੪੦੦
Níng
XJ CN-65 Xinjiang Uyghur Autonomous Region 新疆维吾尔自治区
Xīnjiāng Wéiwú'ěr Zìzhìqū
Ürümqi ੨੧,੮੧੩,੩੩੪ ੧੩.੧੩ ੧,੬੬੦,੪੦੦
Xīn
HK CN-91 Hong Kong Special Administrative Region
Xianggang Special Administrative Region
香港特别行政区
Xiānggǎng Tèbié Xíngzhèngqū
Hong Kong ੭,੦੬੧,੨੦੦ ੬,੩੯੬.੦੧ ੧,੧੦੪
Gǎng
MC CN-92 Macau Special Administrative Region
Aomen Special Administrative Region
澳门特别行政区
Àomén Tèbié Xíngzhèngqū
Macau ੫੫੨,੩੦੦ ੧੯,੦੪੪.੮੨ ੨੯
Ào
TW CN-71 Taiwan Province * 台湾省
Táiwān Shěng
Taipei ੨੩,੧੪੦,੦੦੦ ੬੫੦.੩੪ ੩੫,੫੮੧
Tái

ਨੋਟ:

¹: ੨੦੧੦ ਮੁਤਾਬਕ
²: ਪ੍ਰਤੀ ਕਿ.ਮੀ²
³: ਕਿ.ਮੀ.²
*: ੧੯੪੯ 'ਚ ਹੋਈ ਸਥਾਪਨਾ ਤੋਂ ਲੈ ਕੇ ਚੀਨ ਤਾਈਵਾਨ ਨੂੰ ਆਪਣਾ ੨੩ਵਾਂ ਸੂਬਾ ਮੰਨਦਾ ਹੈ। ਪਰ ਚੀਨ ਦਾ ਕਦੇ ਵੀ ਇਹਦੇ ਉੱਤੇ ਪ੍ਰਬੰਧ ਨਹੀਂ ਰਿਹਾ।

ਨਕਸ਼ਾ[ਸੋਧੋ]

Xinjiang Uyghur Autonomous Region Tibet (Xizang) Autonomous Region Qinghai Province Gansu Province Sichuan Province Yunnan Province Ningxia Hui Autonomous Region Inner Mongolia (Nei Mongol) Autonomous Region Shaanxi Province Municipality of Chongqing Guizhou Province Guangxi Zhuang Autonomous Region Shanxi Province Henan Province Hubei Province Hunan Province Guangdong Province Hainan Province Hebei Province Heilongjiang Province Jilin Province Liaoning Province Municipality of Beijing Municipality of Tianjin Shangdong Province Jiangsu Province Anhui Province Municipality of Shanghai Zhejiang Province Jiangxi Province Fujian Province Hong Kong Special Administrative Region Macau Special Administrative Region Taiwan ProvinceChina administrative claimed included.svg
About this image

ਹਵਾਲੇ[ਸੋਧੋ]