ਸ਼ਾਨਸ਼ੀ
ਦਿੱਖ
ਸ਼ਾਨਸ਼ੀ | |
|---|---|
![]() | |
| Interactive map of ਸ਼ਾਨਸ਼ੀ | |
| Boroughs | List
|
| ISO 3166 ਕੋਡ | CN-14 |
ਸ਼ਾਨਸ਼ੀ (ਚੀਨੀ: 山西; ਪਿਨਯਿਨ: ⓘ; ਵੇਡ–ਗਾਈਲਜ਼: Shan-hsi; ਡਾਕ ਨਕਸ਼ੇ 'ਤੇ ਹਿੱਜੇ: Shansi) ਚੀਨ ਦਾ ਇੱਕ ਸੂਬਾ ਹੈ ਜੋ ਉੱਤਰੀ ਚੀਨ ਇਲਾਕੇ ਵਿੱਚ ਪੈਂਦਾ ਹੈ। ਇਹਦਾ ਇੱਕ ਅੱਖਰੀ ਛੋਟਾ ਰੂਪ "晉" (pinyin: Jìn) ਹੈ ਜੋ ਚਿਨ ਨਾਮਕ ਮੁਲਕ ਤੋਂ ਆਇਆ ਹੈ ਜੋ ਬਸੰਤ ਅਤੇ ਪੱਤਝੜ ਕਾਲ ਦੌਰਾਨ ਇੱਥੇ ਪੈਂਦਾ ਸੀ।
ਵਿਕੀਮੀਡੀਆ ਕਾਮਨਜ਼ ਉੱਤੇ ਸ਼ਾਨਸ਼ੀ ਨਾਲ ਸਬੰਧਤ ਮੀਡੀਆ ਹੈ।
