ਯੋਗਰਾਜ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਯੋਗਰਾਜ ਸਿੰਘ
Yograj Singh.jpg
ਨਿੱਜੀ ਜਾਣਕਾਰੀ
ਜਨਮ25 ਮਾਰਚ 1958 ਨੂੰ ਲੁਧਿਆਣਾ, ਪੰਜਾਬ, ਭਾਰਤ ਵਿਖੇ
ਬੱਲੇਬਾਜ਼ੀ ਦਾ ਅੰਦਾਜ਼ਸੱਜੇ ਹੱਥ ਦਾ ਬੱਲੇਬਾਜ਼
ਗੇਂਦਬਾਜ਼ੀ ਦਾ ਅੰਦਾਜ਼ਮਧਮ ਸੱਜੇ ਹੱਥ ਦਾ ਗੇਂਦਬਾਜ਼
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਟੈਸਟ ਓ.ਡੀ.ਆਈ.
ਮੈਚ 1 6
ਦੌੜਾਂ 10 1
ਬੱਲੇਬਾਜ਼ੀ ਔਸਤ 5.00 0.50
100/50 0/0 0/0
ਸ੍ਰੇਸ਼ਠ ਸਕੋਰ 6 1
ਗੇਂਦਾਂ ਪਾਈਆਂ 15 40.4
ਵਿਕਟਾਂ 1 4
ਗੇਂਦਬਾਜ਼ੀ ਔਸਤ 63.00 46.50
ਇੱਕ ਪਾਰੀ ਵਿੱਚ 5 ਵਿਕਟਾਂ 0 0
ਇੱਕ ਮੈਚ ਵਿੱਚ 10 ਵਿਕਟਾਂ 0 n/a
ਸ੍ਰੇਸ਼ਠ ਗੇਂਦਬਾਜ਼ੀ 1/63 2/44
ਕੈਚਾਂ/ਸਟੰਪ 0/0 0/0
ਸਰੋਤ: [1], November 23 2005

ਯੋਗਰਾਜ ਸਿੰਘ (ਜਨਮ 25 ਮਾਰਚ 1958) ਇੱਕ ਅਦਾਕਾਰ ਅਤੇ ਭਾਰਤੀ ਕ੍ਰਿਕਟ ਟੀਮ ਦਾ ਸਾਬਕਾ ਖਿਡਾਰੀ ਹੈ ਜਿਸ ਨੇ ਇੱਕ ਟੈਸਟ ਅਤੇ ਛੇ ਇੱਕ ਦਿਨਾ ਮੈਚ ਖੇਡੇ ਹਨ। ਉਸ ਨੇ ਨਿਊਜ਼ੀਲੈਂਡ ਵਿਰੁੱਧ ਆਪਣਾ ਕੈਰੀਅਰ ਸ਼ੁਰੂ ਕੀਤਾ ਸੀ|[1] ਸੱਟ ਕਾਰਨ ਉਸ ਦਾ ਕੈਰੀਅਰ ਬਹੁਤਾ ਨਾ ਚੱਲ ਸਕਿਆ ਪਰ ਇਸ ਦੇ ਮਗਰੋਂ ਉਹ ਪੰਜਾਬੀ ਫਿਲਮਾਂ ਵਿੱਚ ਆ ਗਿਆ ਤੇ ਇੱਕ ਅਦਾਕਾਰ ਦੇ ਰੂਪ ਵਿੱਚ ਆਪਨੇ ਆਪ ਨੂੰ ਨੂੰ ਸਥਾਪਿਤ ਕੀਤਾ| ਉਸ ਦਾ ਮੁੰਡਾ ਯੁਵਰਾਜ ਸਿੰਘ ਸੰਨ 2000 ਤੋਂ ਭਾਰਤੀ ਕ੍ਰਿਕਟ ਟੀਮ ਦਾ ਹਿੱਸਾ ਹੈ।

ਫਿਲਮਾਂ ਦੀ ਸੂਚੀ[ਸੋਧੋ]

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]