ਪੰਕਜ ਬੱਤਰਾ
Jump to navigation
Jump to search
ਪੰਕਜ ਬੱਤਰਾ ਇੱਕ ਭਾਰਤੀ ਫ਼ਿਲਮ ਨਿਰਦੇਸ਼ਕ ਹੈ।
ਪੰਕਜ ਬੱਤਰਾ ਚੰਡੀਗੜ੍ਹ, ਭਾਰਤ ਤੋਂ ਹੈ ਜਿਸਨੂੰ ਦਸ ਸਾਲ ਤੋਂ ਉੱਪਰ ਭਾਰਤੀ ਸਿਨੇਮਾ ਵਿੱਚ ਬਤੌਰ ਨਿਰਦੇਸ਼ਕ ਅਨੁਭਵ ਪ੍ਰਾਪਤ ਹੈ। ਪੰਕਜ ਨੇ 2005 ਵਿੱਚ, ਪੰਜਾਬੀ ਸਿਨੇਮਾ ਵਿੱਚ ਕੰਮ ਕਰਨਾ ਸ਼ੁਰੂ ਕੀਤਾ। ਇਸ ਸਮੇਂ ਪੰਜਾਬੀ ਸਿਨੇਮਾ ਵਿੱਚ ਪੰਕਜ ਨੂੰ ਬਹੁਤ ਸਫ਼ਲਤਾ ਪ੍ਰਾਪਤ ਹੈ। ਪੰਕਜ ਵੀ ਮੁੰਬਈ-ਅਧਾਰਿਤ ਫ਼ਿਲਮਾਂ ਦੇ ਨਿਰਦੇਸ਼ਕਾਂ ਵਾਂਗ ਹੀ ਜਾਣਿਆ ਜਾਂਦਾ ਹੈ। ਨੌਟੀ ਜੱਟਸ, ਗੋਰਿਆਂ ਨੂੰ ਦਫ਼ਾ ਕਰੋ ਅਤੇ ਦਿਲਦਾਰੀਆਂ ਨੇ ਪੰਜਾਬੀ ਸਿਨੇਮਾ ਵਿੱਚ ਬਹੁਤ ਪ੍ਰਸਿਧੀ ਪ੍ਰਾਪਤ ਕੀਤੀ।[1][2]
ਨਿਰਦੇਸ਼ਕ[ਸੋਧੋ]
- ਰੀਝਾਂ (2005)
- ਵਿਰਸਾ (2008)
- ਨੌਟੀ ਜੱਟਸ (2013)
- ਗੋਰਿਆਂ ਨੂੰ ਦਫ਼ਾ ਕਰੋ (2014)
- ਦਿਲਦਾਰੀਆਂ
- ਚੰਨੋ ਕਮਲੀ ਯਾਰ ਦੀ
- ਬੰਬੂਕਾਟ
- ਚੰਨਾ ਮੇਰਿਆ
ਹਵਾਲੇ[ਸੋਧੋ]
![]() |
ਇਹ ਲੇਖ ਕੇਵਲ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |