ਛੱਤੀਸਗੜ੍ਹੀ ਭਾਸ਼ਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਛੱਤੀਸਗੜ੍ਹੀ
छत्तीसगढ़ी
ਜੱਦੀ ਬੁਲਾਰੇਭਾਰਤ
ਇਲਾਕਾਛੱਤੀਸਗੜ੍ਹ, ਮੱਧ ਪ੍ਰਦੇਸ਼, ਝਾਰਖੰਡ, ਓਡੀਸ਼ਾ, ਮਹਾਰਾਸ਼ਟਰ, ਆਂਧਰਾ ਪ੍ਰਦੇਸ਼
ਮੂਲ ਬੁਲਾਰੇ
18 ਮਿਲੀਅਨ
ਭਾਸ਼ਾਈ ਪਰਿਵਾਰ
ਲਿਖਤੀ ਪ੍ਰਬੰਧਦੇਵਨਾਗਰੀ ਲਿਪੀ
ਬੋਲੀ ਦਾ ਕੋਡ
ਆਈ.ਐਸ.ਓ 639-3ਕੋਈ ਇੱਕ:
hne – ਛੱਤੀਸਗੜ੍ਹੀ
sgj – Surgujia
ਭਾਸ਼ਾਈਗੋਲਾ59-AAF-ta

ਛੱਤੀਸਗੜ੍ਹੀ (ਦੇਵਨਾਗਰੀ: छत्तीसगढ़ी) ਭਾਰਤ ਦੇ ਸੂਬੇ ਛੱਤੀਸਗੜ੍ਹ ਵਿੱਚ ਬੋਲੀ ਜਾਂਦੀ ਇੱਕ ਭਾਸ਼ਾ ਹੈ ਜਿਸਦੇ ਬੁਲਾਰਿਆਂ ਦੀ ਗਿਣਤੀ 1.75 ਕਰੋੜ ਹੈ।[1] ਇਹ ਇੱਕ ਪੂਰਬੀ ਹਿੰਦੀ ਭਾਸ਼ਾ ਹੈ ਜਿਸ ਉੱਤੇ ਮੁੰਡਾ ਅਤੇ ਦਰਾਵੜੀ ਭਾਸ਼ਾਵਾਂ ਦਾ ਬਹੁਤ ਅਸਰ ਹੈ।.[2] ਇਸਨੂੰ ਨੇੜੇ ਤੇੜੇ ਦੇ ਪਹਾੜੀ ਲੋਕ "ਖਲਤਾਹੀ" ਕਹਿੰਦੇ ਹੈ ਅਤੇ ਓਡੀਸ਼ਾ ਦੇ ਛੱਤੀਸਗੜ੍ਹ ਨਾਲ ਲਗਦੇ ਇਲਾਕਿਆਂ ਵਿੱਚ ਇਸਨੂੰ "ਲਾਰੀਆ" ਕਿਹਾ ਜਾਂਦਾ ਹੈ।[3][4]

ਲਿਪੀ[ਸੋਧੋ]

ਬਾਕੀ ਹਿੰਦੀ ਭਾਸ਼ਾਵਾਂ ਦੀ ਤਰ੍ਹਾਂ ਇਹ ਵੀ ਦੇਵਨਾਗਰੀ ਲਿਪੀ ਵਿੱਚ ਲਿਖੀ ਜਾਂਦੀ ਹੈ।

ਹੋਰ ਵੇਖੋ[ਸੋਧੋ]

ਹਵਾਲੇ[ਸੋਧੋ]

  1. ਫਰਮਾ:E16
    (includes Surgujia)
  2. Pathak, Dewangan, Rijuka, Somesh. "Natural Language Chhattis garhi: A Literature Survey" (PDF). International Journal of Engineering Trends and Technology (IJETT) – Volume 1 2 N umber 2 - Jun 2014. Retrieved 21 March 2015. 
  3. Subodh Kapoor (2002). The।ndian Encyclopaedia: La Behmen-Maheya. Cosmo Publications. pp. 4220–. ISBN 978-81-7755-271-3. 
  4. Subodh Kapoor (2002). The।ndian Encyclopaedia:।ndia (Central Provinces)-Indology. Cosmo Publications. pp. 3432–. ISBN 978-81-7755-268-3.