ਸਮੱਗਰੀ 'ਤੇ ਜਾਓ

ਜਮੀਲਾ ਨਿਸ਼ਾਤ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਜਮੀਲਾ ਨਿਸ਼ਾਤ
ਨਿਸ਼ਾਤ ਹੈਦਰਾਬਾਦ ਸਾਹਿਤ ਉਤਸਵ ਪਰ
ਜਨਮ1955
ਹੈਦਰਾਬਾਦ, ਤੇਲੰਗਾਨਾ, ਭਾਰਤ.
ਕਿੱਤਾਕਵੀ, ਸੰਪਾਦਕ,ਸਿੱਖਿਆ-ਸ਼ਾਸਤਰੀ, ਨਾਰੀਵਾਦੀ
ਰਾਸ਼ਟਰੀਅਤਾਭਾਰਤੀ
ਸਿੱਖਿਆਐਮਏ
ਸ਼ੈਲੀਗ਼ਜ਼ਲ, ਨਜ਼ਮ,
ਵਿਸ਼ਾਸਾਹਿਤ

ਜਮੀਲਾ ਨਿਸ਼ਾਤ (ਜਨਮ 1955) ਹੈਦਰਾਬਾਦ, ਤੇਲੰਗਾਣਾ, ਭਾਰਤ ਤੋਂ ਇੱਕ ਉਰਦੂ ਕਵੀ,[1] ਸੰਪਾਦਕ, ਅਤੇ ਨਾਰੀਵਾਦੀ ਹੈ। [2]

ਸ਼ੁਰੂ ਦਾ ਜੀਵਨ

[ਸੋਧੋ]

ਜਮੀਲਾ ਨਿਸ਼ਾਤ ਦਾ ਜਨਮ ਹੈਦਰਾਬਾਦ ਦੇ ਇੱਕ ਮੱਧ ਵਰਗੀ ਪਰਿਵਾਰ ਵਿੱਚ ਹੋਇਆ ਸੀ। ਉਸ ਦਾ ਪਿਤਾ, ਸਈਦ ਬਿਨ ਮੁਹੰਮਦ, ਇੱਕ ਪੋਰਟਰੇਟ ਕਲਾਕਾਰ ਸੀ। ਉਹ ਕਲਾਕਾਰ ਐੱਮ. ਐਫ਼. ਹੂਸੈਨ ਦਾ ਕਰੀਬੀ ਦੋਸਤ ਵੀ ਸੀ। [3]

ਕੈਰੀਅਰ 

[ਸੋਧੋ]

ਨਿਸ਼ਾਤ ਨੇ ਛੋਟੀ ਉਮਰ ਵਿੱਚ ਹੀ ਲਿਖਣ ਸ਼ੁਰੂ ਕਰ ਦਿੱਤਾ ਸੀ। ਉਸਨੇ ਆਪਣੀ ਪਹਿਲੀ ਕਵਿਤਾ ਸਾਲ 1970 ਵਿੱਚ ਛਾਪੀ। ਕੁਝ ਸਮੇਂ ਲਈ ਉਸਨੇ ਦਿੱਲੀ ਵਿੱਚ ਜਾਮੀਆ ਮਿੱਲੀਆ ਯੂਨੀਵਰਸਿਟੀ ਤੋਂ ਪ੍ਰਕਾਸ਼ਿਤ ਇੱਕ ਰਸਾਲੇ, ਕਿਤਾਬ ਨੁਮਾ ਵਿੱਚ ਅਤੇ ਹੋਰ ਕਈ ਕਾਵਿ-ਰਸਾਲਿਆਂ ਵਿੱਚ ਲਿਖਿਆ। ਉਸ ਦੀ ਪਹਿਲੀ ਕਿਤਾਬ, ਲਾਵਾ - ਇੱਕ ਕਵਿਤਾ ਦਾ ਸੰਗ੍ਰਹਿ, 2000 ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ। ਹੋਸ਼ਾਂਗ ਮਰਚੈਂਟ ਨੇ ਲਾਵਾ ਦੀਆਂ ਕੁਝ ਕਵਿਤਾਵਾਂ ਦਾ ਅਨੁਵਾਦ ਕੀਤਾ ਅਤੇ ਅਨੁਵਾਦਿਤ ਕਵਿਤਾਵਾਂ ਨੂੰ ਸਾਹਿਤ ਅਕਾਦਮੀ ਨੇ 2008 ਵਿੱਚ ਪ੍ਰਕਾਸ਼ਿਤ ਕੀਤਾ।[4] ਉਸਨੇ ਕਵਿਤਾ ਦੇ ਤਿੰਨ ਸੰਗ੍ਰਹਿ ਪ੍ਰਕਾਸ਼ਿਤ ਕੀਤੇ ਹਨ ਉਸ ਦੇ ਕੰਮ ਨੂੰ ਕਈ ਹੋਰ ਸੰਗ੍ਰਿਹਾਂ ਵਿੱਚ ਵੀ ਪੇਸ਼ ਕੀਤਾ ਗਿਆ ਹੈ।[5][6]

ਸਪਾਰੋ ਨੇ 1999 ਵਿੱਚ ਉਸਦੀ ਜ਼ਿੰਦਗੀ ਤੇ ਕੰਮ ਬਾਰੇ ਇੱਕ ਪੁਸਤਿਕਾ ਪ੍ਰਕਾਸ਼ਿਤ ਕੀਤੀ। [7] ਉਹ ਐਚਐਲਐਫ - ਹੈਦਰਾਬਾਦ ਲਿਟਰੇਰੀ ਫੈਸਟੀਵਲ ਵਿੱਚ ਵੀ ਇੱਕ ਸਪੀਕਰ ਵੀ ਹੈ।[8][9]

ਉਹ 3 ਜੂਨ ਤੋਂ  8 ਜੂਨ 2015 ਤੱਕ ਸਾਲੇਰਨੋ, ਇਟਲੀ ਵਿੱਚ ਹੋਏ 100 ਥਾਊਜੈਂਡ ਪੋਇਟਸ ਫਾਰ ਚੇਂਜ ਸਮੇਲਨ ਵਿੱਚ ਨਾਰੀਵਾਦੀ ਕਵੀਆਂ ਵਿੱਚੋਂ ਇੱਕ ਸੀ। [10]

ਸਮਾਜਿਕ ਕੰਮ

[ਸੋਧੋ]

2012 ਵਿੱਚ, ਉਸਨੇ ਮੁਸਲਮਾਨ ਔਰਤਾਂ ਦੇ ਕਾਜ ਦੀ ਸੇਵਾ ਲਈ ਸ਼ਾਹੀਨ ਕਲੇਕਟਿਵ - ਸ਼ਾਹੀਨ ਦੇ ਨਾਰੀ ਸਰੋਤ ਅਤੇ ਕਲਿਆਣ ਸੰਘ ਦੀ ਸਥਾਪਨਾ ਕੀਤੀ। [11][12][13] ਇਹ ਸੰਗਠਨ ਔਰਤਾਂ ਦੇ ਕਲਿਆਣ ਲਈ ਅਤੇ ਘਰੇਲੂ ਅਤੇ ਸਮਾਜਕ ਹਿੰਸਾ ਦੇ ਖਾਤਮੇ ਲਈ ਕੰਮ ਕਰਦਾ ਹੈ।[14][15][16]

ਕੰਮ

[ਸੋਧੋ]
  • ਬਟਰਫਲਾਈ ਕੇਰੈਸਜ (ਪਾਰਟਰਿਜ ਇੰਡੀਆ, 2015 ਦੁਆਰਾ ਪ੍ਰਕਾਸ਼ਿਤ) 
  • ਲੰਸ ਦੀ ਸੁਗਾਤ (ਐਜੂਕੇਸ਼ਨਲ ਪਬਲਿਸ਼ਿੰਗ ਹਾਊਸ, ਦਿੱਲੀ, 2006)
  • ਲਮਹੇ ਕੀ ਆਂਖ (ਔਰਤਾਂ ਲਈ ਅਸਮਿਤਾ ਰਿਸੋਰਸ ਸੈਂਟਰ, ਸਿਕੰਦਰਾਬਾਦ ਦੁਆਰਾ ਪ੍ਰਕਾਸ਼ਿਤ, 2002) 
  • ਲਾਵਾ (2000)
  • ਸੰਪਾਦਿਤ ਇੰਕਿਸ਼ਾਫ, ਡੇੱਕਨ ਨਾਰੀ ਲੇਖਕਾਂ ਦਾ ਸੰਕਲਨ, ਔਰਤਾਂ ਲਈ ਅਸਮਿਤਾ ਰਿਸੋਰਸ ਸੈਂਟਰ, ਸਿਕੰਦਰਾਬਾਦ ਦੁਆਰਾ ਪ੍ਰਕਾਸ਼ਿਤ,  2000)। 

ਅਵਾਰਡ

[ਸੋਧੋ]
  • ਮਖ਼ਦੂਮ ਪੁਰਸਕਾਰ
  • ਨਿਊ ਇੰਡੀਅਨ ਐਕਸਪ੍ਰੈਸ ਦੁਆਰਾ ਦੇਵੀ ਪੁਰਸਕਾਰ  [17]

ਹਵਾਲੇ

[ਸੋਧੋ]
  1. Susie Tharu and K. Lalitha. "Women Writing in।ndia, Volume।I: 20th Century". The Feminist Press at The City University of New York, The Graduate Center, 365 Fifth Avenue, New York, NY 10016.
  2. Poetry।nternational Rotterdam. "Jameela Nishat - Her Profile". Poetry।nternational Rotterdam, September, 2007. Archived from the original on 2017-04-20. Retrieved 2017-05-16. {{cite web}}: Unknown parameter |dead-url= ignored (|url-status= suggested) (help)
  3. The Sunday Tribune. "Pioneer of Change". The Tribune - Tribune।ndia.
  4. The Hindu. "A universe of verse". The Hindu Newspaper.
  5. Ammu Joseph. Storylines: Conversations with Women Writers, Pages, 233-237. Women's World।ndia and Asmita Resource Centre for Women, 2003.
  6. Sparrow. "Jameela Nishat A Poem Slumbers।n My Heart". Sparrow, January, 1999. Archived from the original on 2017-07-03. Retrieved 2017-05-16. {{cite web}}: Unknown parameter |dead-url= ignored (|url-status= suggested) (help)
  7. MuseIndia. "Hyderabad Literary Festival". Muse।ndia. Archived from the original on 2016-04-14. Retrieved 2017-05-16. {{cite web}}: Unknown parameter |dead-url= ignored (|url-status= suggested) (help)
  8. HydLitFest. "HLF". Archived from the original on 2015-01-19. Retrieved 2017-05-16. {{cite web}}: Unknown parameter |dead-url= ignored (|url-status= suggested) (help)
  9. succedeoggi.it. "Alla Fondazione Alfonso Gatto di Salerno,Poesia senza bavaglio". succedeoggi.it.
  10. The Hindu. "Be the change you want". The Hindu Newspaper.
  11. New।ndian Express. "Asmitha Resource Center Observes Human Rights Day". New।ndian Express, 11 December 2013. Archived from the original on 19 ਜਨਵਰੀ 2015. Retrieved 16 ਮਈ 2017.
  12. Journeys For Change. "Journeys for Change - Alice Chou on Shaheen, bringing Muslim and Hindu women to empower themselves". Journeys for Change. Archived from the original on 2016-10-05. Retrieved 2017-05-16. {{cite web}}: Unknown parameter |dead-url= ignored (|url-status= suggested) (help)
  13. NewsWala. "Members of NGOs Wep-Ushassu and Shaheen Resource Centre for Women take out rally on।nternational Day of the Girl". Newswala, 11 October 2012. Archived from the original on 2 ਅਪ੍ਰੈਲ 2015. Retrieved 16 ਮਈ 2017. {{cite web}}: Check date values in: |archive-date= (help); Unknown parameter |dead-url= ignored (|url-status= suggested) (help)
  14. NewsBlaze.com. "Brave Jameela Nishat Liberates Women in।ndia". NewsBlaze.com. Archived from the original on 2015-09-15. Retrieved 2017-05-16. {{cite web}}: Unknown parameter |dead-url= ignored (|url-status= suggested) (help)
  15. Vanitha TV. "Ms.Jameela Nishat - Shaheen Women's Resource and Welfare Association". Vanitha TV.
  16. The Hindu. "Devi Award". The New।ndian Express.