ਜਵੀ
ਦਿੱਖ
ਜਵੀ | |
---|---|
ਜਵੀ ਦਾ ਮੁੰਜਰਾਂ ਵਾਲਾ ਬੂਟਾ | |
Scientific classification |
ਜਵੀ ਇੱਕ ਫਸਲ ਹੈ। ਇਸਦੀ ਵਰਤੋ ਅਨਾਜ, ਪਸ਼ੂਆਂ ਦੇ ਦਾਣੇ ਅਤੇ ਹਰੇ ਚਾਰੇ ਲਈ ਹੁੰਦਾ ਹੈ।
ਵਿਸ਼ਵ ਵਿੱਚ ਖੇਤੀ
[ਸੋਧੋ]ਸੰਸਾਰ ਭਰ ਵਿਚੋਂ ਸਭ ਤੋਂ ਵੱਧ ਜਵੀ ਪੈਦਾ ਕਰਨ ਵਾਲੇ ਮੁਲਕਾਂ ਦੀ ਸੂਚੀ ਬਕਸੇ ਵਿੱਚ ਦਰਸਾਈ ਗਈ ਹੈ।
ਸੰਸਾਰ ਦੇ 10 ਸਭ ਤੋਂ ਵੱਧ ਜਵੀ ਪੈਦਾ ਕਰਨ ਵਾਲੇ ਮੁਲਕ—2013 (ਹਜ਼ਾਰ ਮੀਟ੍ਰਿਕ ਟਨ) | |
---|---|
ਰੂਸ | 4,027 |
ਕੈਨੇਡਾ | 2,680 |
ਫਰਮਾ:POL | 1,439 |
ਫਰਮਾ:FIN | 1,159 |
ਆਸਟਰੇਲੀਆ | 1,050 |
ਸੰਯੁਕਤ ਰਾਜ | 929 |
España | 799 |
ਯੂਨਾਈਟਿਡ ਕਿੰਗਡਮ | 784 |
ਫਰਮਾ:SWE | 776 |
ਜਰਮਨੀ | 668 |
ਕੁੱਲ ਵਿਸ਼ਵ' | 20,732 |
ਸ੍ਰੋਤ:[1] |
ਭਾਰਤ ਵਿੱਚ ਜਵੀ ਦੀ ਖੇਤੀ
[ਸੋਧੋ]ਭਾਰਤ ਵਿੱਚ ਜਵੀ ਦੀਆਂ ਮੁੱਖ ਕਿਸਮਾਂ ਹਨ: ਐਵਨਾ ਸਟਾਇਵਾ (Avena sativa) ਅਤੇ ਐਵਨਾ ਸਟੇਰਿਲਿਸ (A. sterilis) ਵੰਸ਼ ਦੀਆਂ ਹਨ। ਇਹ ਜਿਆਦਾਤਰ ਭਾਰਤ ਦੇ ਉੱਤਰੀ ਰਾਜਾਂ ਵਿੱਚ ਪੈਦਾ ਹੁੰਦੀਆਂ ਹਨ।
ਜਵੀ ਦੀ ਖੇਤੀ ਲਈ ਖਰੀਫ ਦੀ ਫਸਲ ਕੱਟਣ ਤੋਂ ਬਾਅਦ ਕੀਤੀ ਜਾਂਦੀ ਹੈ। ਇਸਦੀ ਬਿਜਾਈ ਅਕਤੂਬਰ - ਨਵੰਬਰ ਵਿੱਚ ਕੀਤੀ ਜਾਂਦੀ ਹੈ ਅਤੇ 40 ਕਿਲੋ ਪ੍ਰਤੀ ਏਕੜ ਦੀ ਦਰ ਨਾਲ ਬੀਜ ਬੀਜਿਆ ਜਾਂਦਾ ਹੈ। ਇਸਦੀ ਦੋ ਵਾਰ ਸਿੰਚਾਈ ਕੀਤੀ ਜਾਂਦੀ ਹੈ। ਹਰੇ ਚਾਰੇ ਲਈ ਦੋ ਵਾਰ ਕਟਾਈ, ਜਨਵਰੀ ਦੇ ਸ਼ੁਰੂ ਅਤੇ ਫਰਵਰੀ ਵਿੱਚ ਕੀਤੀ, ਜਾਂਦੀ ਹੈ। ਹਰੇ ਚਾਰੇ ਦੀ ਪ੍ਰਤੀ ਏਕੜ ਔਸਤ ਉਪਜ 80 ਕਵਿੰਟਲ ਅਤੇ ਅਨਾਜ ਦੀ ਉਪਜ 10 ਕਵਿੰਟਲ ਪ੍ਰਤੀ ਏਕੜ ਹੁੰਦੀ ਹੈ।
ਇਹ ਵੀ ਵੇਖੋ
[ਸੋਧੋ]- Export hay
- Mornflake
- Muesli
- Oat milk
- Oatcake
- Oatmeal
- Porridge
- Quaker Oats Company
- Rolled oats
- Steel-cut oats
ਹਵਾਲੇ
[ਸੋਧੋ]- ↑ "World oats production, consumption, and stocks". United States Department of Agriculture. Archived from the original on 25 ਦਸੰਬਰ 2018. Retrieved 18 March 2013.
{{cite web}}
: Unknown parameter|dead-url=
ignored (|url-status=
suggested) (help)
ਵਿਕੀਮੀਡੀਆ ਕਾਮਨਜ਼ ਉੱਤੇ Avena sativa ਨਾਲ ਸਬੰਧਤ ਮੀਡੀਆ ਹੈ।