ਜਹਾਂਗੀਰ ਦਾ ਮਕਬਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜਹਾਂਗੀਰ ਦਾ ਮਕਬਰਾ
مقبرۂ جہانگیر
Map
31°37′21″N 74°18′12″E / 31.6225°N 74.3032°E / 31.6225; 74.3032ਗੁਣਕ: 31°37′21″N 74°18′12″E / 31.6225°N 74.3032°E / 31.6225; 74.3032
ਸਥਾਨਲਹੌਰ, ਪਾਕਿਸਤਾਨ
ਕਿਸਮਮਜ਼ਾਰ
ਮੁਕੰਮਲ ਹੋਣ ਦੀ ਮਿਤੀ1637; 386 ਸਾਲ ਪਹਿਲਾਂ (1637)

ਜਹਾਂਗੀਰ ਦਾ ਮਕਬਰਾ (ਉਰਦੂ: مقبرۂ جہانگیر‎) 17ਵੀਂ ਸਦੀ ਦਾ ਮਕਬਰਾ ਹੈ ਜੋ ਮੁਗਲ ਬਾਦਸ਼ਾਹ ਜਹਾਂਗੀਰ ਲਈ ਬਣਾਇਆ ਗਿਆ ਸੀ। ਇਹ ਮਕਬਰਾ 1637 ਦਾ ਹੈ, ਅਤੇ ਇਹ ਰਾਵੀ ਨਦੀ ਦੇ ਕੰਢੇ, ਪਾਕਿਸਤਾਨ ਦੇ ਲਾਹੌਰ ਸ਼ਹਿਰ ਦੇ ਨੇੜੇ ਸ਼ਾਹਦਰਾ ਬਾਗ ਵਿੱਚ ਸਥਿਤ ਹੈ। [1] ਇਹ ਸਾਈਟ ਇਸਦੇ ਅੰਦਰੂਨੀ ਪੱਖ ਲਈ ਮਸ਼ਹੂਰ ਹੈ ਜੋ ਕਿ ਫ੍ਰੈਸਕੋ ਅਤੇ ਸੰਗਮਰਮਰ ਨਾਲ ਸਜਾਇਆ ਹੋਇਆ ਹੈ, ਅਤੇ ਇਸਦੇ ਬਾਹਰਲੇ ਹਿੱਸੇ ਨੂੰ ਪ੍ਰਚੀਨਕਾਰੀ ਨਾਲ ਸਜਾਇਆ ਗਿਆ ਹੈ। ਮਕਬਰਾ, ਨਾਲ ਲੱਗਦੇ ਅਕਬਰੀ ਸਰਾਏ ਅਤੇ ਆਸਿਫ਼ ਖ਼ਾਨ ਦੇ ਮਕਬਰੇ ਸਹਿਤ ਇਸ ਵੇਲ਼ੇ ਇਹ ਯੂਨੈਸਕੋ ਦੀ ਵਿਸ਼ਵ ਵਿਰਾਸਤ ਦਰਜੇ ਦੀ ਅਸਥਾਈ ਸੂਚੀ ਵਿੱਚ ਸ਼ਾਮਲ ਇੱਕ ਸਮੂਹ ਦਾ ਹਿੱਸਾ ਹੈ। [2]

ਪਿਛੋਕੜ[ਸੋਧੋ]

ਮਕਬਰੇ ਦਾ ਬਹੁਤਾ ਹਿੱਸਾ ਮੁਗ਼ਲ-ਯੁੱਗ ਦੇ ਫਰੈਸਕੋਜ਼ ਨਾਲ ਸਜਿਆ ਹੋਇਆ ਹੈ।

ਇਤਿਹਾਸ[ਸੋਧੋ]

ਮਕਬਰੇ ਦੀ ਦੂਰੋਂ ਝਲਕ
ਬਾਦਸ਼ਾਹ ਜਹਾਂਗੀਰ ਨੇ ਆਪਣੀ ਕਬਰ ਉੱਤੇ ਗੁੰਬਦ ਬਣਾਉਣ ਤੋਂ ਮਨ੍ਹਾ ਕਰ ਦਿੱਤਾ ਸੀ

ਆਰਕੀਟੈਕਚਰ[ਸੋਧੋ]

ਮੀਨਾਰਾਂ ਦੀ ਵਰਤੋਂ ਜਹਾਂਗੀਰ ਦੇ ਰਾਜ ਦੌਰਾਨ ਤਿਮੂਰੀ ਆਰਕੀਟੈਕਚਰ ਵਿੱਚ ਨਵੀਂ ਦਿਲਚਸਪੀ ਨੂੰ ਦਰਸਾਉਂਦੀ ਹੈ। [3]
ਮਕਬਰੇ ਦੀਆਂ ਕੰਧਾਂ ਤੇ ਨੱਕਾਸ਼ੀ ਕੀਤੀ ਸੰਗਮਰਮਰ ਲੱਗੀ ਹੋਈ ਹੈ।

ਬਾਹਰੀ[ਸੋਧੋ]

ਮਕਬਰੇ ਦੇ ਆਲੇ-ਦੁਆਲੇ ਡਾਟਾਂ ਦਾ ਸਿਲਸਿਲਾ ਹੈ ਅਤੇ ਗ਼ਾਲਿਬ ਕਾਰੀ ਕੀਤੀ ਹੋਈ ਹੈ।

ਅੰਦਰੂਨੀ[ਸੋਧੋ]

ਮਕਬਰੇ ਵਾਲੇ ਕਮਰੇ ਵਿੱਚ ਸਮਰਾਟ ਦਾ ਸੀਨੋਟਾਫ਼ ਹੈ।

ਬਾਗ[ਸੋਧੋ]

ਮਕਬਰੇ ਦੇ ਬਾਗ਼ ਇਰਾਨੀ ਚਹਾਰ ਬਾਗ ਸ਼ੈਲੀ ਵਿੱਚ ਬਣਾਏ ਗਏ ਹਨ।

ਗੈਲਰੀ[ਸੋਧੋ]

ਇਹ ਵੀ ਵੇਖੋ[ਸੋਧੋ]

ਹਵਾਲੇ[ਸੋਧੋ]

  1. Wiki Loves Monuments: Top 10 pictures from Pakistan are here!
  2. "Tombs of Jahangir, Asif Khan and Akbari Sarai, Lahore". UNESCO World Heritage Centre. Retrieved 2013-12-03.
  3. Necipoglu, Gulru; Flood, Finbarr Barry (2017). A Companion to Islamic Art and Architecture. John Wiley & Sons. ISBN 9781119068570. Retrieved 14 September 2017.