ਜ਼ਾਕਿਰ ਹੁਸੈਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜ਼ਾਕਿਰ ਹੁਸੈਨ
ذاکِر حسین
Dr Zakir Hussain.jpg
ਭਾਰਤ ਦਾ ਤੀਜਾ ਰਾਸ਼ਟਰਪਤੀ
ਦਫ਼ਤਰ ਵਿੱਚ
13 ਮਈ 1967 – 3 ਮਈ 1969
ਪ੍ਰਾਈਮ ਮਿਨਿਸਟਰਇੰਦਰਾ ਗਾਂਧੀ
ਮੀਤ ਪਰਧਾਨਵੀ. ਵੀ. ਗਿਰੀ
ਸਾਬਕਾਸਰਵੇਪੱਲੀ ਰਾਧਾਕ੍ਰਿਸ਼ਨ
ਉੱਤਰਾਧਿਕਾਰੀਵੀ. ਵੀ. ਗਿਰੀ (Acting)
ਭਾਰਤ ਦਾ ਉੱਪ ਰਾਸ਼ਟਰਪਤੀ
ਦਫ਼ਤਰ ਵਿੱਚ
13 ਮਈ 1962 – 12 ਮਈ 1967
ਪਰਧਾਨਸਰਵੇਪੱਲੀ ਰਾਧਾਕ੍ਰਿਸ਼ਨ
ਸਾਬਕਾਸਰਵੇਪੱਲੀ ਰਾਧਾਕ੍ਰਿਸ਼ਨ
ਉੱਤਰਾਧਿਕਾਰੀਵੀ. ਵੀ. ਗਿਰੀ
ਬਿਹਾਰ ਦੇ ਗਵਰਨਰ
ਦਫ਼ਤਰ ਵਿੱਚ
6 ਜੁਲਾਈ 1957 – 11 ਮਈ 1962
ਮੁੱਖ ਮੰਤਰੀਕ੍ਰਿਸ਼ਨਾ ਸਿਨਹਾ
ਦੀਪ ਨਰਾਇਣ ਸਿੰਘ
ਸਾਬਕਾਆਰ. ਆਰ. ਦਿਵਾਕਰ
ਨਿੱਜੀ ਜਾਣਕਾਰੀ
ਜਨਮ(1897-02-08)8 ਫਰਵਰੀ 1897
ਹੈਦਰਾਬਾਦ, ਹੈਦਰਾਬਾਦ ਸਟੇਟ, ਬਰਤਾਨਵੀ ਭਾਰਤ[1]
ਮੌਤ3 ਮਈ 1969(1969-05-03) (ਉਮਰ 72)
ਨਵੀਂ ਦਿੱਲੀ, ਦਿੱਲੀ, ਭਾਰਤ
ਪਤੀ/ਪਤਨੀਸ਼ਾਹਜਹਾਨ ਬੇਗਮ
ਅਲਮਾ ਮਾਤਰਅਲੀਗੜ੍ਹ ਮੁਸਲਿਮ ਯੂਨੀਵਰਸਿਟੀ
ਦਿੱਲੀ ਯੂਨੀਵਰਸਿਟੀ
ਹਮਬੋਲਤ ਯੂਨੀਵਰਸਿਟੀ ਆਫ਼ ਬਰਲਿਨ

ਡਾਕਟਰ ਜ਼ਾਕਿਰ ਹੁਸੈਨ (ਉਰਦੂ: ذاکِر حسین‎); 8 ਫਰਵਰੀ 1897 - 3 ਮਈ 1969) ਦਾ ਜਨਮ ਯੂ. ਪੀ. 'ਚ ਫਾਰੂਖਾਬਾਦ ਜ਼ਿਲੇ ਦੇ ਕਾਇਮਗੰਜ 'ਚ ਹੋਇਆ ਸੀ। ਆਪ ਭਾਰਤ ਦੇ ਤੀਜੇ ਰਾਸ਼ਟਰਪਤੀ ਸਨ। ਆਪ ਜੀ ਦੇ ਮੌਤ ਰਾਸ਼ਟਰਤਪੀ ਕਾਲ ਸਮੇਂ ਹੀ ਹੋ ਗਈ ਸੀ। ਇਨ੍ਹਾਂ ਦੇ ਨਾਮ ਉੱਤੇ ਚੰਡੀਗੜ ਵਿੱਚ ਜ਼ਾਕਿਰ ਹੁਸੈਨ ਰੋਜ਼ ਗਾਰਡਨ ਦਾ ਰੱਖਿਆ ਗਿਆ।

ਹਵਾਲੇ[ਸੋਧੋ]

  1. Zakir Husain, Encyclopædia Britannica Online, 12 Feb 2012, http://www.britannica.com/EBchecked/topic/277416/Zakir-Husain, retrieved on 13 ਮਈ 2012