ਜੈਰਲਡ ਫ਼ੋਰਡ
![]() | ਇਸ ਲੇਖ ਨੂੰ ਕੋਈ ਹਵਾਲਾ ਨਹੀਂ ਦਿੱਤਾ ਗਿਆ। ਕਿਰਪਾ ਕਰਕੇ ਭਰੋਸੇਯੋਗ ਸਰੋਤਾਂ ਦੇ ਹਵਾਲੇ ਜੋੜ ਕੇ ਲੇਖ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰੋ। ਬਿਨਾਂ ਹਵਾਲਿਆਂ ਵਾਲ਼ੀ ਲਿਖਤ ਹਟਾਉਣਯੋਗ ਹੈ। |
ਜੈਰਲਡ ਫ਼ੋਰਡ | |
---|---|
![]() ਅਗਸਤ 1974 ਵਿੱਚ ਜੈਰਲਡ ਫ਼ੋਰਡ | |
ਅਮਰੀਕਾ ਦਾ 38ਵਾਂ ਰਾਸ਼ਟਰਪਤੀ | |
ਦਫ਼ਤਰ ਵਿੱਚ ਅਗਸਤ 9, 1974 – ਜਨਵਰੀ 20, 1977 | |
ਤੋਂ ਪਹਿਲਾਂ | ਰਿਚਰਡ ਨਿਕਸਨ |
ਤੋਂ ਬਾਅਦ | ਜਿੰਮੀ ਕਾਰਟਰ |
ਨਿੱਜੀ ਜਾਣਕਾਰੀ | |
ਜਨਮ | ਓਮਾਹਾ, ਅਮਰੀਕਾ | ਜੁਲਾਈ 14, 1913
ਮੌਤ | ਦਸੰਬਰ 26, 2006 (ਉਮਰ 93) |
ਪੇਸ਼ਾ | ਵਕੀਲ |
ਦਸਤਖ਼ਤ | ![]() |
ਜੈਰਲਡ ਰੁਡੌਲਫ਼ ਫ਼ੋਰਡ, ਜੂਨੀਅਰ (ਜੁਲਾਈ 14, 1913 – ਦਸੰਬਰ 26, 2006) ਇੱਕ ਅਮਰੀਕੀ ਸਿਆਸਤਦਾਨ ਸੀ ਜੋ ਕਿ ਅਮਰੀਕਾ ਦਾ 38ਵਾਂ ਰਾਸ਼ਟਰਪਤੀ ਸੀ। ਉਸਦਾ ਕਾਰਜਕਾਲ 1974 ਤੋਂ 1977 ਤੱਕ ਰਿਹਾ।