ਜੂਨੋ (ਪੁਲਾੜ ਵਾਹਨ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜੂਨੋ
Juno spacecraft model 1.png
ਕਲਾਕਾਰ ਨੇ ਬਣਾਇਆ ਜੂਨੋ ਪੁਲਾੜ ਵਾਹਨ
ਮਿਸ਼ਨ ਦੀ ਕਿਸਮ ਬ੍ਰਹਸਿਪਤੀ ਗ੍ਰਹਿ ਦਾ ਪੱਥ
ਚਾਲਕ ਨਾਸਾ / ਜੈੱਟ ਪ੍ਰੋਪਲਸ਼ਨ ਲੈਬੋਰੇਟਰੀ
COSPAR ID 2011-040A
ਸੈਟਕੈਟ ਨੰਬਰ 37773
ਵੈੱਬਸਾਈਟ
ਮਿਸ਼ਨ ਦੀ ਮਿਆਦ ਯੋਜਨਾ: 7 years
ਅੰਡਾਕਾਰ: 7 years, 10 months, 11 days

ਕਰੂਜ਼: 5 ਸਾਲ
ਵਿਗਿਆਨ ਫੇਜ਼: 2 ਸਾਲ
ਪੁਲਾੜੀ ਜਹਾਜ਼ ਦੇ ਗੁਣ
ਨਿਰਮਾਤਾ ਲੌਜਹੀਡ ਮਾਰਟਿਨ ਪੁਲਾੜ ਯੋਜਨਾ
ਛੱਡਨ ਵੇਲੇ ਭਾਰ 3,625 kg (7,992 lb)[1]
ਸੁੱਕਾ ਭਾਰ 1,593 kg (3,512 lb)[2]
ਪਸਾਰ 20.1 × 4.6 m (66 × 15 ft)[2]
ਤਾਕਤ ਧਰਤੀ ਤੇ 14 ਕਿਲੋਵਾਟ,[2] 435 W at Jupiter[1]
2 × 55-A·h lithium-ion batteries[2]
ਮਿਸ਼ਨ ਦੀ ਸ਼ੁਰੂਆਤ
ਛੱਡਣ ਦੀ ਮਿਤੀ

August 5, 2011, 16:25 (2011-08-05UTC16:25)

{{}} UTC
ਰਾਕਟ ਐਟਲਸ V
ਛੱਡਣ ਦਾ ਟਿਕਾਣਾ ਕੇਪ ਕੇਨੈਵਰਾਲ ਏਅਰ ਫੋਰਸ ਸਟੇਸ਼ਨ
ਠੇਕੇਦਾਰ ਸੰਯੁਕਤ ਲਾਂਚ ਸਹਿਯੋਗ
Invalid value for parameter "type"
Invalid parameter October 9, 2013
"distance" should not be set for missions of this nature 559 km (347 mi)
Invalid value for parameter "type"
Invalid parameter July 5, 2016, 03:53 UTC[3]
2 years, 11 months, 11 days ago
ਗ੍ਰਹਿ ਪਥ 37 (ਯੋਜਨਾ)[4][5]

Juno mission insignia.svg
ਜੂਨੋ ਮਿਸ਼ਨ ਚਿੰਨ


ਨਵਾ ਫਰਾਂਟੀਅਰ ਯੋਜਨਾ

ਜੂਨੋ ਪੁਲਾੜ ਵਾਹਨ ਅਮਰੀਕਾ ਦੇ ਵਿਗਿਆਨੀਆਂ ਨੇ 5 ਅਗਸਤ 2011 ਨੂੰ ਫ਼ਲੌਰਿਡਾ ਸਥਿਤ ਕੇਪ ਕੇਨੈਵਰਾਲ ਏਅਰ ਫੋਰਸ ਸਟੇਸ਼ਨ ਤੋਂ ਲਾਂਚ ਕੀਤਾ। ਧਰਤੀ ਤੋਂ 3.24 ਅਰਬ ਕਿਲੋਮੀਟਰ ਦੀ ਦੂਰੀ ਲਗਭਗ ਪੰਜ ਸਾਲਾਂ ਵਿੱਚ ਤੈਅ ਕਰਕੇ ਇਹ ਬ੍ਰਹਿਸਪਤੀ ਦੇ ਗ੍ਰਹਿ ਪੰਧ ਵਿੱਚ ਦਾਖਲ ਹੋਇਆ ਸੀ। 4 ਜੁਲਾਈ 2016 ਨੂੰ ਕੈਲੀਫੋਰਨੀਆ ਦੇ ਪੈਸਾਡੇਨਾ ਸਥਿਤ ਨਾਸਾ ਦੀ ਜੈੱਟ ਪ੍ਰੋਪਲਸ਼ਨ ਲੈਬੋਰੇਟਰੀ ਦੇ ਵਿਗਿਆਨੀਆਂ ਨੂੰ ਨਾਸਾ ਦੁਆਰਾ ਲਾਂਚ ਕੀਤੇ ਪੁਲਾੜੀ ਵਾਹਨ ਜੂਨੋ ਦੇ ਬ੍ਰਹਿਸਪਤੀ ਦੇ ਗ੍ਰਹਿ ਪੰਧ ਵਿੱਚ ਦਾਖਲ ਹੋਇਆ। ਪੁਲਾੜੀ ਵਾਹਨ ਜੂਨੋ ਜੋ ਸੂਰਜੀ ਊਰਜਾ ਉੱਤੇ ਨਿਰਭਰ ਹੈ। ਇਸ ਵਿੱਚ ਨੌਂ ਵਿਗਿਆਨਕ ਯੰਤਰ ਫਿੱਟ ਹਨ।

ਕੰਮ[ਸੋਧੋ]

ਇਹ ਪੁਲਾੜ ਵਾਹਨ ਗ੍ਰਹਿ ਦੀ ਠੋਸ ਸਤ੍ਹਾ ਦੀ ਹੋਂਦ ਹੋਣ ਬਾਰੇ ਪਤਾ ਲਗਾਵੇਗਾ। ਇਸ ਤੋਂ ਗ੍ਰਹਿ ਦੀ ਅੰਦਰੂਨੀ ਸੰਰਚਨਾ ਸਮਝਣ ਵਿੱਚ ਮਦਦ ਮਿਲੇਗੀ। ਗ੍ਰਹਿ ਦੇ ਸ਼ਕਤੀਸ਼ਾਲੀ ਚੁੰਬਕੀ ਖੇਤਰ ਨੂੰ ਮਾਪਣ ਦੀ ਕੋਸ਼ਿਸ ਕਰੇਗਾ। ਇਸ ਦੇ ਵਾਤਾਵਰਨ ਵਿੱਚ ਮੌਜੂਦ ਪਾਣੀ ਅਤੇ ਅਮੋਨੀਆ ਦੀ ਮਾਤਰਾ ਵੀ ਮਾਪੇਗਾ। ਇਹ ਗ੍ਰਹਿ ਉੱਤੇ ਸਵੇਰਾਂ ਦਾ ਅਧਿਐਨ ਵੀ ਕਰੇਗਾ। ਇਸ ਮਿਸ਼ਨ ਨਾਲ ਸੂਰਜ ਮੰਡਲ ਦੇ ਵੱਡੇ ਗ੍ਰਹਿਆਂ ਦੇ ਨਿਰਮਾਣ ਬਾਰੇ ਸਮਝਣ ਵਿੱਚ ਮਦਦ ਮਿਲੇਗੀ, ਉੱਥੇ ਸੂਰਜੀ ਮੰਡਲ ਦੇ ਬਾਕੀ ਗ੍ਰਹਿਆਂ ਨੂੰ ਇਕੱਠਿਆਂ ਰੱਖਣ ਵਿੱਚ ਇਨ੍ਹਾਂ ਦੀ ਭੂਮਿਕਾ ਨੂੰ ਸਮਝਣ ਵਿੱਚ ਵੀ ਮਦਦ ਮਿਲੇਗੀ। ਇਹ ਵੀਹ ਮਹੀਨੇ ਬ੍ਰਹਿਸਪਤੀ ਦੇ ਗ੍ਰਹਿ ਪੰਧ ਵਿੱਚ ਰਹਿ ਕੇ ਇਸ ਦੇ ਗਿਰਦ 37 ਚੱਕਰ ਲਗਾਵੇਗਾ ਅਤੇ ਇਸ ਬਾਰੇ ਜਾਣਕਾਰੀ ਤੇ ਹੋਰ ਅੰਕੜੇ ਇਕੱਠੇ ਕਰੇਗਾ। ਜੂਨੋ ਮਿਸ਼ਨ ਉੱਤੇ ਲਗਭਗ 1.1 ਅਰਬ ਅਮਰੀਕਨ ਡਾਲਰ ਖਰਚ ਹੋਇਆ ਹੈ।

ਹਵਾਲੇ[ਸੋਧੋ]

  1. 1.0 1.1 "Juno Mission to Jupiter" (PDF). NASA FACTS. NASA. April 2009. p. 1. Retrieved April 5, 2011. 
  2. 2.0 2.1 2.2 2.3 "Jupiter Orbit Insertion Press Kit" (PDF). NASA. 2016. Retrieved July 7, 2016. 
  3. Foust, Jeff (July 5, 2016). "Juno enters orbit around Jupiter". Space News. Retrieved August 25, 2016. 
  4. Chang, Kenneth (July 5, 2016). "NASA's Juno Spacecraft Enters Jupiter's Orbit". The New York Times. Retrieved July 5, 2016. 
  5. Greicius, Tony (September 21, 2015). "Juno – Mission Overview". NASA. Retrieved October 2, 2015.